Advertisement - Remove

ਇਲਾਜ - Example Sentences

Popularity:
Difficulty:
ilāja  ilaaja
ਤੇਲੰਗਾਨਾ: ਰਾਜ ਦੇ ਜ਼ਿਲ੍ਹਾ ਹਸਪਤਾਲ ਅਤੇ ਤੇਲੰਗਾਨਾ ਇੰਸਟੀਟੀਊਟ ਆਵ੍ ਮੈਡੀਕਲ ਸਾਇੰਸਜ਼ ਕੋਵਿਡ -19 ਲਈ ਇਲਾਜ ਸ਼ੁਰੂ ਕਰਨ ਲੱਗੇ ਹਨ।
Telangana: District hospitals and Telangana Institute of Medical Sciences to start Covid-19 treatment.
ਇਲਾਜ ਼ ਹੋਏ ਮਾਮਲਿਆਂ ਦੀ ਸੰਖਿਆ, ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ 1.85 ਗੁਣਾ ਹੈ।
The number of recovered cases outweighs the active cases by a factor of 1.85.
ਇਸਨੇ ਸਿਹਤ ਟੀਮਾਂ ਨੂੰ ਇਲਾਜ ਸਬੰਧੀ ਲੋੜੀਂਦੀ ਸੇਧ ਵੀ ਦਿੱਤੀ।
It also provided the necessary guidance to the health teams regarding the treatment.
ਤੇਜ਼ੀ ਨਾਲ ਵਧ ਰਹੇ ਕੋਵਿਡ ਮਾਮਲਿਆਂ ਨਾਲ ਨਜਿੱਠਣ ਲਈ, ਜਿਨ੍ਹਾਂ ਦੇ ਅਗਲੇ ਮਹੀਨੇ ਤੱਕ ਵਧਣ ਦੀ ਸੰਭਾਵਨਾ ਹੈ, ਹਰੇਕ ਜ਼ਿਲੇ ਵਿੱਚ ਬਿਮਾਰੀ ਦੇ ਲਈ ਪਹਿਲੀ ਲਾਈਨ ਦੇ ਇਲਾਜ ਕੇਂਦਰ 5000 ਬੈੱਡਾਂ ਦੀ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਲੈਸ ਹੋਣਗੇ।
To deal with the spurt in Covid cases, which is likely to happen by next month, the first-line treatment centres for the disease in every district would be equipped to ensure a capacity of 5,000 beds.
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ ਪੰਜਾਬ: ਮੌਜੂਦਾ ਮਹਾਮਾਰੀ ਦੌਰਾਨ ਪ੍ਰਾਈਵੇਟ ਹਸਪਤਾਲਾਂ ਦੁਆਰਾ ਕੀਤੀ ਜਾ ਰਹੀ ਮੁਨਾਫਾਖੋਰੀ ਨੂੰ ਰੋਕਣ ਲਈ, ਪੰਜਾਬ ਸਰਕਾਰ ਨੇ ਇਨ੍ਹਾਂ ਹਸਪਤਾਲਾਂ ਲਈ ਕੋਵਿਡ ਦੇ ਇਲਾਜ ਦੀਆਂ ਦਰਾਂ ਨਿਰਧਾਰਿਤ ਕਰ ਦਿੱਤੀਆਂ ਹਨ।
For details: INPUTS FROM PIB FIELD OFFICES Punjab: To check profiteering by private hospitals during the current pandemic, Punjab Government has fixed the COVID treatment rates for these hospitals.
Advertisement - Remove
ਕਰਨਾਟਕ: ਹਾਈ ਕੋਰਟ ਨੇ ਰਾਜ ਨੂੰ ਆਪਦਾ ਪ੍ਰਬੰਧਨ ਐਕਟ ਲਾਗੂ ਕਰਨ ਅਤੇ ਕੋਵਿਡ ਦੇ ਇਲਾਜ ਤੋਂ ਇਨਕਾਰ ਕਰਨ ਵਾਲੇ ਨਿਜੀ ਹਸਪਤਾਲਾਂ ਨੂੰ ਜ਼ੁਰਮਾਨੇ ਦੇ ਨਿਰਦੇਸ਼ ਦਿੱਤੇ।
Karnataka: High Court directs State to invoke Disaster Management Act and penalise private hospitals denying Covid treatment.
ਗੁਜਰਾਤ: ਗੁਜਰਾਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਸਟਾਫ਼ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ, ਮੈਡੀਕਲ ਵਿਦਿਆਰਥੀਆਂ ਨੂੰ ਸਹਾਇਕ ਵਜੋਂ ਸ਼ਾਮਲ ਕੀਤਾ ਜਾਵੇਗਾ।
Gujarat: The Gujarat government has announced that to meet the need for medical staff for the treatment of Covid-19 patients, medical students will be roped in as assistants.
ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਡਾਕਟਰਾਂ ਦਰਮਿਆਨ ਮਰੀਜ਼ਾਂ ਦੇ ਸਹੀ ਇਲਾਜ ਨਾਲ ਸਬੰਧਿਤ ਵਿਚਾਰ-ਵਟਾਂਦਰੇ ਸੁਨਿਸ਼ਚਿਤ ਕਰਨਾ ਹੈ ਜੋ ਦੇਸ਼ ਭਰ ਦੇ ਹਸਪਤਾਲਾਂ ਅਤੇ ਕੋਵਿਡ ਕੇਂਦਰਾਂ ਵਿੱਚ ਕੋਵਿਡ-19 ਰੋਗੀਆਂ ਦੇ ਇਲਾਜ ਵਿੱਚ ਸਭ ਤੋਂ ਅੱਗੇ ਹਨ।
The program aims at holding case-management discussions among doctors who are at the frontline in treating COVID-19 patients in hospitals and COVID facilities around the country.
ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ ਕੋਵਿਡ-19 ਰੋਗੀਆਂ ਦੇ ਸਹੀ ਇਲਾਜ ਨਾਲ ਸਬੰਧਿਤ ਸਾਰੇ ਮੁੱਦਿਆਂ ਨੂੰ ਕਵਰ ਕੀਤਾ ਗਿਆ ਹੈ।
The discussions have covered the entire range of issues related to management of COVID-19 patients.
ਉਨ੍ਹਾਂ ਕਿਹਾ ਕਿ ਹਰ ਇਕ ਦਾਨੀ ਕੋਵਿਡ-19 'ਤੇ ਜਿੱਤ ਦੀ ਸਾਡੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਸਾਨੂੰ ਮਹਾਮਾਰੀ ਖਿਲਾਫ ਜੰਗ ਵਿੱਚ ਪਲਾਜ਼ਮਾ ਜੋਧਿਆਂ ਦੀ ਵਧੇਰੇ ਜ਼ਰੂਰਤ ਹੈ ਜਦੋਂ ਤਕ ਇੱਕ ਨਿਸ਼ਚਿਤ ਇਲਾਜ ਜਾਂ ਟੀਕਾ ਵਿਕਸਿਤ ਨਹੀਂ ਹੁੰਦਾ।
Every single donor counts in our journey towards victory over COVID-19 and we need more and more of these plasma warriors to help fight the pandemic till a definitive treatment or vaccine is developed, he added.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading