Advertisement - Remove

till - Example Sentences

Popularity:
Difficulty:
ਟਿਲ
It was noted that there have been tremendous gains and improvement in the situation because of the lockdown till now.
ਸਮੀਖਿਆ ਵਿੱਚ ਪਾਇਆ ਗਿਆ ਕਿ ਹੁਣ ਤੱਕ ਲੌਕਡਾਊਨ ਕਾਰਨ ਸਥਿਤੀ ਵਿੱਚ ਜ਼ਬਰਦਸਤ ਲਾਭ ਅਤੇ ਸੁਧਾਰ ਹੋਇਆ ਹੈ।
To ensure that the gains of the lockdown are not squandered away, the lockdown guidelines must be observed strictly till 3rd May.
ਇਹ ਸੁਨਿਸ਼ਚਿਤ ਕਰਨ ਲਈ ਕਿ ਲੌਕਡਾਊਨ ਦੇ ਕਮਾਏ ਲਾਭਾਂ ਨੂੰ ਬਚਾਇਆ ਜਾ ਸਕੇ, 3 ਮਈ ਤੱਕ ਲੌਕਡਾਊਨ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਜ਼ਰੂਰੀ ਹੈ।
It is very likely to move north-northwestwards gradually till 05th May.
05 ਮਈ ਤੱਕ ਇਸ ਦੇ ਉੱਤਰ- ਉੱਤਰ-ਪੱਛਮ ਵੱਲ ਹੌਲੀ-ਹੌਲੀ ਵਧਣ ਦੀ ਸੰਭਾਵਨਾ ਹੈ।
ECI on 03 April 2020 issued an order under Article 324 to defer the elections till further orders in view of COVID-19 circumstances.
ਚੋਣ ਕਮਿਸ਼ਨ ਨੇ 03 ਅਪ੍ਰੈਲ 2020 ਨੂੰ ਕੋਵਿਡ -19 ਦੇ ਹਾਲਾਤਾਂ ਦੇ ਮੱਦੇਨਜ਼ਰ ਅਗਲੇ ਆਦੇਸ਼ਾਂ ਤੱਕ ਚੋਣਾਂ ਨੂੰ ਮੁਲਤਵੀ ਕਰਨ ਲਈ ਧਾਰਾ 324 ਦੇ ਤਹਿਤ ਇੱਕ ਹੁਕਮ ਜਾਰੀ ਕੀਤਾ ਸੀ।
The Green ones will be districts with either zero confirmed cases till date or, no confirmed case in the last 21 days.
ਗ੍ਰੀਨ ਜ਼ੋਨਾਂ ਉਹ ਜ਼ਿਲ੍ਹੇ ਹੋਣਗੇ, ਜਿੱਥੇ ਜਾਂ ਤਾਂ ਅੱਜ ਤੱਕ ਕਿਸੇ ਕੇਸ ਦੀ ਪੁਸ਼ਟੀ ਨਹੀਂ ਹੋਈ; ਜਾਂ ਪਿਛਲੇ 21 ਦਿਨਾਂ ਦੌਰਾਨ ਕਿਸੇ ਕੇਸ ਦੀ ਪੁਸ਼ਟੀ ਨਹੀਂ ਹੋਈ।
Advertisement - Remove
This arrangement shall be in force till 17.05.2020 or until further orders.
ਇਹ ਵਿਵਸਥਾ 17.05.2020 ਤੱਕ ਜਾਂ ਅਗਲੇ ਆਦੇਸ਼ ਤੱਕ ਲਾਗੂ ਰਹੇਗੀ।
PM emphasised on the dissemination of technology till the last mile and making our farmers more competitive in the global value chain.
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਨੋਲੋਜੀ ਦਾ ਅੰਤਿਮ ਸਿਰੇ ਤੱਕ ਪ੍ਰਸਾਰ ਸਾਡੇ ਕਿਸਾਨਾਂ ਨੂੰ ਵਿਸ਼ਵ ਵੈਲਿਊ ਚੇਨ ਵਿੱਚ ਵਧੇਰੇ ਪ੍ਰਤੀਯੋਗੀ ਬਣਾ ਸਕੇਗਾ।
It has been decided to extend the invitation of nominations online through the above mentioned portal till 30th June, 2020.
ਉਪਰੋਕਤ ਪੋਰਟਲ ਦੇ ਜ਼ਰੀਏ ਨਾਮਜ਼ਦਗੀਆਂ ਔਨਲਾਈਨ ਸੱਦਣ ਦੀ ਅੰਤਿਮ ਮਿਤੀ ਨੂੰ 30 ਜੂਨ, 2020 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
It has also frozen all new recruitment till further orders.
ਅਗਲੇ ਹੁਕਮਾਂ ਤੱਕ ਸਾਰੀਆਂ ਨਵੀਂਆਂ ਭਰਤੀਆਂ ਨੂੰ ਵੀ ਰੋਕ ਦਿੱਤਾ ਹੈ।
Ministry of Civil Aviation 490 Lifeline Udan flights operated till date to ensure continuous supply of essential and medical supplies across the country 490 flights have been operated under Lifeline Udan by Air India, Alliance Air, IAF and private carriers.
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇਸ਼ ਭਰ ਵਿੱਚ ਜ਼ਰੂਰੀ ਅਤੇ ਮੈਡੀਕਲ ਵਸਤਾਂ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਕਰਨ ਲਈ ਹੁਣ ਤੱਕ 490 ਲਾਈਫ਼ਲਾਈਨ ਉਡਾਨ ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 490 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading