Advertisement - Remove

till - Example Sentences

Popularity:
Difficulty:
ਟਿਲ
A total number of 21 projects have been sanctioned till date for an amount of Rs.587.29 Crore under this Scheme.
ਇਸ ਯੋਜਨਾ ਤਹਿਤ ਹੁਣ ਤੱਕ 587.29 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 21 ਪ੍ਰੋਜੈਕਟਾਂ ਨੂੰ ਪ੍ਰਵਾਨ ਕੀਤਾ ਗਿਆ ਹੈ।
Whatever you people have achieved till now and what you are going to achieve in future, the hopes of your families, the hopes of 1.25 billion countrymen and your own hopes are attached with that.
ਤੁਸੀਂ ਅੱਜ ਤੱਕ ਜੋ ਹਾਸਲ ਕੀਤਾ ਅਤੇ ਅੱਗੇ ਜੋ ਕਰਨ ਜਾ ਰਹੇ ਹੋ, ਉਸ ਨਾਲ ਤੁਹਾਡੀਆਂ ਆਪਣੀਆਂ , ਤੁਹਾਡੇ ਪਰਿਵਾਰ ਦੀਆਂ , ਸਵਾ ਸੌ ਕਰੋੜ ਦੇਸ਼ਵਾਸੀਆਂ ਦੀਆਂ ਉਂਮੀਦਾਂ ਜੁੜੀਆਂ ਹਨ ।
I have been told that since 2014, about 1.5 lakh employees have been appointed in the Railways till now.
ਮੈਨੂੰ ਦੱਸਿਆ ਗਿਆ ਹੈ ਕਿ 2014 ਤੋਂ ਲੈਕੇ ਹੁਣ ਤੱਕ ਕਰੀਬ-ਕਰੀਬ ਡੇਢ ਲੱਖ ਕਰਮਚਾਰੀਆਂ ਦੀ ਨਿਯੁਕਤੀ ਰੇਲਵੇ ਵਿੱਚ ਹੋਈ ਹੈ।
Borrowing for additional financial requirement through existing mechanism of EBR till the validity of the scheme.
ਯੋਜਨਾ ਦੀ ਵੈਧਤਾ ਤੱਕ ਈਬੀਆਰ ਦੇ ਵਰਤਮਾਨ ਤੰਤਰ ਰਾਹੀ ਅਤਿਰਿਕਤ ਵਿੱਤੀ ਜ਼ਰੂਰਤਾਂ ਲਈ ਉਧਾਰ ਲਾਭ : *****
Creation of a PMP valid for 5 years till 2024 to localize production across the entire Electric Vehicles value chain.
ਸਮੁੱਚੀ ਇਲੈਕਟ੍ਰਿਕ ਵਾਹਨ ਮੁੱਲ ਲੜੀ ( ਵੈਲਿਊ ਚੇਨ ) ਵਿੱਚ ਹੋਣ ਵਾਲੇ ਉਤਪਾਦਨ ਦੇ ਸਥਾਨੀਕਰਨ ਲਈ ਪੀਐੱਮਪੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੋ ਸਾਲ 2024 ਤੱਕ 5 ਸਾਲਾਂ ਲਈ ਵੈਧ ਹੈ ।
Advertisement - Remove
Continuous CCTV coverage is done till completion of counting.
ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਲਗਾਤਾਰ ਸੀ ਸੀ ਟੀ ਵੀ ਕਵਰੇਜ ਜਾਰੀ ਰਹੇਗੀ।
An EVM Control Room 011- 23052123 will also be functioning at Nirvachan Sadan for handling any EVM related complaints till the completion of counting.
ਈ ਵੀ ਐੱਮ ਸੰਬਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾਲ ਨਜਿੱਠਣ ਲਈ ਨਿਰਵਾਚਨ ਸਦਨ ਵਿੱਚ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਇੱਕ ਕੰਟਰੋਲ ਰੂਮ ਕਾਇਮ ਕੀਤਾ ਜਾ ਰਿਹਾ ਹੈ।
This is the fourth in a series of such programmes that will be conducted at various seaports across the country to enable SEHs to respond suitably till the arrival of specialised response teams.
ਇਹ ਪ੍ਰੋਗਰਾਮ ਦੇਸ਼ ਭਰ ਦੀਆਂ ਵੱਖ-ਵੱਖ ਬੰਦਰਗਾਹਾਂ ‘ਤੇ ਆਯੋਜਿਤ ਕੀਤੇ ਜਾ ਰਹੇ ਹਨ ਤਾ ਕਿ ਐੱਸਈਐੱਚਜ਼ ਇਨ੍ਹਾਂ ਲਈ ਢੁਕਵਾਂ ਹੁੰਗਾਰਾ ਤਦ ਤੱਕ ਭਰਨ ਜਦ ਤੱਕ ਕਿ ਮਾਹਿਰ ਸਹਾਇਤਾ ਟੀਮਾਂ ਨਹੀਂ ਪਹੁੰਚ ਜਾਂਦੀਆਂ।
I would call on the opposition members to debate and discuss on why the benefits of development were not allowed to reach the common people of JK till now.
ਮੈਂ ਵਿਰੋਧੀ ਮੈਂਬਰਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਸ ਮਾਮਲੇ ‘ਤੇ ਬਹਿਸ ਕਰ ਲੈਣ ਕਿ ਵਿਕਾਸ ਦੇ ਲਾਭ ਜੰਮੂ ਕਸ਼ਮੀਰ ਰਾਜ ਦੇ ਆਮ ਲੋਕਾਂ ਤੱਕ ਹੁਣ ਤੱਕ ਪਹੁੰਚਣ ਕਿਉਂ ਨਹੀਂ ਦਿੱਤਾ ਜਾ ਰਿਹਾ।
The initiatives taken by the two countries will be in accordance with the terms of reference of the Agreement and will continue till the Agreement remains in operation.
ਦੋਹਾਂ ਦੇਸ਼ਾਂ ਵੱਲੋਂ ਚੁੱਕੇ ਜਾਣ ਵਾਲੇ ਕਦਮ ਸਹਿਮਤੀ ਪੱਤਰ ਦੇ ਕਾਰਜ ਖੇਤਰ ਦੇ ਅਨੁਰੂਪ ਹੋਣਗੇ ਅਤੇ ਇਸ ਸਹਿਮਤੀ ਪੱਤਰ ਦੇ ਪ੍ਰਚਲਨ ਤੱਕ ਜਾਰੀ ਰਹਿਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading