Advertisement - Remove

till - Example Sentences

Popularity:
Difficulty:
ਟਿਲ
Relaxation has been provided in certain limited cases, including for procurement of medical supplies for containment of COVID-19 global pandemic till 31st December 2020.
31 ਦਸੰਬਰ, 2020 ਤੱਕ ਕੋਵਿਡ19 ਮਹਾਮਾਰੀ ਨੂੰ ਰੋਕਣ ਲਈ ਮੈਡੀਕਲ ਸਪਲਾਈਜ਼ ਦੀ ਖ਼ਰੀਦ ਹਿਤ ਕੁਝ ਖ਼ਾਸ ਸੀਮਤ ਮਾਮਲਿਆਂ ਵਿੱਚ ਛੋਟ ਦਿੱਤੀ ਗਈ ਹੈ।
Government has fixed the deadline for fitting of RFID in all the wagons of Indian Railway till December 2022.
ਸਰਕਾਰ ਨੇ ਭਾਰਤੀ ਰੇਲਵੇ ਦੇ ਸਾਰੇ ਡੱਬਿਆਂ ਵਿੱਚ ਆਰਐੱਫਆਈਡੀ ਟੈਗ ਲਗਾਉਣ ਲਈ ਦਸੰਬਰ 2022 ਤੱਕ ਦੀ ਸਮਾਂ-ਸੀਮਾ ਤੈਅ ਕੀਤੀ ਹੈ।
Sikkim: Sikkim government issues notification for extending lockdown till 1st August 2020 due to spike in Covid cases in the State.
ਸਿੱਕਮ: ਸਿੱਕਮ ਸਰਕਾਰ ਨੇ ਰਾਜ ਵਿੱਚ ਕੋਵਿਡ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ 1 ਅਗਸਤ 2020 ਤੱਕ ਲੌਕਡਾਊਨ ਵਧਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
In the week starting 18th July till the 24th of July, a total of 44.26 lakh people have benefitted from the health and wellness services being provided by the AB-HWCs.
18 ਜੁਲਾਈ ਨੂੰ ਸ਼ੁਰੂ ਹੋਏ ਹਫਤੇ ਤੋਂ ਲੈ ਕੇ 24 ਜੁਲਾਈ ਤੱਕ ਕੁਲ 44.26 ਲੱਖ ਲੋਕਾਂ ਨੇ ਏਬੀ - ਐਚਡਬਲਿਊਸੀਜ਼ ਸਿਹਤ ਅਤੇ ਵੈਲਨੈੱਸ ਸੇਵਾਵਾਂ ਦਾ ਲਾਭ ਉਠਾਇਆ।
He added that till the time a vaccine is not developed, do gaz doori, wearing masks and hand sanitization are the tools at the disposal of the people to keep them safe.
ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਕਿਉਂਕਿ ਕੋਈ ਵੈਕਸੀਨ ਵਿਕਸਤ ਨਹੀਂ ਹੋਈ ਹੈ, ਇਸ ਲਈ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਦੋ ਗਜ਼ ਦੂਰੀ ਰੱਖਣ, ਮਾਸਕ ਪਹਿਨਣ ਤੇ ਹੱਥ ਸੈਨੇਟਾਈਜ਼ ਕਰਦੇ ਰਹਿਣ ਦੇ ਉਪਾਵਾਂ ’ਤੇ ਚੱਲਦੇ ਰਹਿਣਾ ਹੋਵੇਗਾ।
Advertisement - Remove
Kerala: Three more Covid -19 deaths have been reported in the state till noon.
ਕੇਰਲ: ਦੁਪਹਿਰ ਤੱਕ ਰਾਜ ਵਿੱਚ ਤਿੰਨ ਹੋਰ ਕੋਵਿਡ -19 ਮੌਤਾਂ ਦੀ ਖ਼ਬਰ ਮਿਲੀ ਹੈ।
A majority of hoteliers said that it doesnt make business sense to operate with minimal occupancy, and so have decided to wait till September to take a call.
ਬਹੁਤੇ ਹੋਟਲ ਵਾਲਿਆਂ ਨੇ ਕਿਹਾ ਕਿ ਘੱਟੋ-ਘੱਟ ਵਿਅਕਤੀਆਂ ਨਾਲ ਸੰਚਾਲਿਤ ਕਰਨ ਨਾਲ ਕਾਰੋਬਾਰੀ ਸੂਝ” ਨਹੀਂ ਬਣਦੀ, ਅਤੇ ਇਸ ਲਈ ਉਨ੍ਹਾਂ ਨੇ ਸਤੰਬਰ ਤੱਕ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ।
I am sure that Ram Mandir being constructed here will continue to inspire the entire humankind till many years to come.
ਮੈਨੂੰ ਵਿਸ਼ਵਾਸ਼ ਹੈ ਕਿ ਇੱਥੇ ਬਣਨ ਵਾਲਾ ਰਾਮ ਮੰਦਿਰ ਅਨੰਤਕਾਲ ਤੱਕ ਪੂਰੀ ਮਾਨਵਤਾ ਨੂੰ ਪ੍ਰੇਰਣਾ ਦੇਵੇਗਾ।
Therefore, we need to ensure that the message of Lord Rama, Ram Temple and our tradition of thousands of years reaches to the entire world till years to come.
ਇਸ ਲਈ ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਹੈ ਕਿ ਭਗਵਾਨ ਸ਼੍ਰੀ ਰਾਮ ਦਾ ਸੰਦੇਸ਼, ਰਾਮ ਮੰਦਿਰ ਦਾ ਸੰਦੇਸ਼, ਸਾਡੀ ਹਜ਼ਾਰਾਂ ਸਾਲਾਂ ਦੀ ਪਰੰਪਰਾ ਦਾ ਸੰਦੇਸ਼, ਕਿਵੇਂ ਪੂਰੀ ਦੁਨੀਆ ਤੱਕ ਨਿਰੰਤਰ ਪਹੁੰਚੇ।
The festival, a part of Independence Day Celebrations 2020 by Ministry of Information and Broadcasting, begins on 7th August, 2020 and runs till 21st August.
ਇਹ ਉਤਸਵ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਸੁਤੰਤਰਤਾ ਦਿਵਸ ਸਮਾਗਮ 2020 ਦਾ ਇੱਕ ਹਿੱਸਾ ਹੈ ਜੋ 7 ਅਗਸਤ, 2020 ਨੂੰ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਚੱਲੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading