Advertisement - Remove

till - Example Sentences

ਟਿਲ
Applications will be accepted online from 15 April 2020 and till 15 May 2020.
ਅਰਜ਼ੀਆਂ 15 ਅਪ੍ਰੈਲ 2020 ਤੋਂ 15 ਮਈ, 2020 ਤੱਕ ਔਨਲਾਈਨ ਸਵੀਕਾਰ ਕੀਤੀਆਂ ਜਾਣਗੀਆਂ।
Since prevention seems to be crucial at this juncture, several units of NTPC have taken up prevention and relief activities and an amount of Rs 3.50 Crore has been committed for this purpose till date.
ਕਿਉਂਕਿ ਇਸ ਮੌਕੇ ਉੱਤੇ ਇਹਤਿਹਾਤ ਬਹੁਤ ਹੀ ਜ਼ਰੂਰੀ ਹੈ, ਐੱਨਟੀਪੀਸੀ ਦੇ ਕਈ ਯੂਨਿਟਾਂ ਨੇ ਇਹਤਿਹਾਤ ਅਤੇ ਸਹਾਇਤਾ ਸਰਗਰਮੀਆਂ ਹੱਥ ਵਿੱਚ ਲਈਆਂ ਹਨ ਅਤੇ ਇਸ ਉਦੇਸ਼ ਲਈ ਹੁਣ ਤੱਕ 3.50 ਕਰੋੜ ਰੁਪਏ ਦੀ ਰਕਮ ਦਾ ਵਾਅਦਾ ਕੀਤਾ ਗਿਆ ਹੈ।
The increased limit will be available till September 30, 2020.
ਵਧੀ ਹੋਈ ਇਹ ਹੱਦ 30 ਸਤੰਬਰ, 2020 ਤੱਕ ਜਾਰੀ ਰਹੇਗੀ।
Recently due to sudden lockdown to prevent spread of COVID19, Shalinis stock of medicine was running out and she had medicines that would be suffice only till 19th April 2020.
ਹਾਲ ਹੀ ਵਿੱਚ ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਣ ਲਈ ਅਚਾਨਕ ਲੌਕਡਾਊਨ ਹੋਣ ਕਾਰਨ, ਸ਼ਾਲਿਨੀ ਦੀ ਦਵਾਈ ਖ਼ਤਮ ਹੋ ਗਈ ਸੀ ਅਤੇ ਉਸ ਕੋਲ ਅਜਿਹੀਆਂ ਦਵਾਈਆਂ ਸਨ ਜੋ ਸਿਰਫ 19 ਅਪ੍ਰੈਲ 2020 ਤੱਕ ਹੀ ਪੂਰੀਆਂ ਪੈਂਦੀਆਂ।
f. It may be clarified that till date no employee of President's Secretariat has tested positive for COVID-19 and the Secretariat alongwith the Local Administration is taking all the preventive measures required under the government guidelines.
6. ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਅੱਜ ਤੱਕ ਰਾਸ਼ਟਰਪਤੀ ਸਕੱਤਰੇਤ ਦਾ ਕੋਈ ਵੀ ਕਰਮਚਾਰੀ ਕੋਵਿਡ-19 ਜਾਂਚ ਵਿੱਚ ਪਾਜ਼ਿਟਿਵ ਨਹੀਂ ਪਾਇਆ ਗਿਆ ਹੈ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਕੱਤਰੇਤ, ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਜ਼ਰੂਰੀ ਸਾਰੇ ਨਿਵਾਰਕ ਉਪਾਅ ਕਰ ਰਿਹਾ ਹੈ।
Advertisement - Remove
Now, in view of force majeure condition due to COVID19, the competent authority has decided that no Haulage Charge will be levied for movement of empty containers and empty flat wagons from 24.03.2020 till 30.04.2020.
ਹੁਣ ਕੋਵਿਡ-19 ਕਾਰਨ ਪੈਦਾ ਹੋਈ ਸੰਕਟ ਦੀ ਸਥਿਤੀ ਵਿੱਚ ਯੋਗ ਅਧਿਕਾਰੀ ਨੇ ਫੈਸਲਾ ਕੀਤਾ ਹੈ ਕਿ ਖਾਲੀ ਕੰਟੇਨਰਾਂ ਅਤੇ ਖਾਲੀ ਫਲੈਟ ਵੈਗਨਾਂ ਦੀ ਢੋਆ-ਢੁਆਈ ਉੱਤੇ 24 ਮਾਰਚ, 2020 ਤੋਂ 30 ਅਪ੍ਰੈਲ, 2020 ਤੱਕ ਕੋਈ ਹਾਲੇਜ ਚਾਰਜ ਨਹੀਂ ਲਿਆ ਜਾਵੇਗਾ।
The Minister was informed that during the lockdown period till the 20th April 2020, around 1.8 Crore Post Office Saving Banks transactions with a value of Rs. 28000 Crores apart from IPPB transactions numbering 84 lakhs with a value of Rs.
ਮੰਤਰੀ ਨੂੰ ਦੱਸਿਆ ਗਿਆ ਕਿ 20 ਅਪ੍ਰੈਲ 2020 ਤੱਕ ਲੌਕਡਾਊਨ ਦੌਰਾਨ ਲਗਭਗ 1.8 ਕਰੋੜ ਪੋਸਟ ਆਫਿਸ ਸੇਵਿੰਗ ਬੈਂਕਸ ਨਾਲ 28000 ਕਰੋੜ ਰੁਪਏ, 84 ਲੱਖ ਦੀ ਗਿਣਤੀ ਨਾਲ 2100 ਕਰੋੜ ਰੁਪਏ ਦਾ ਆਈਪੀਪੀਬੀ (IPPB) ਲੈਣ-ਦੇਣ ਹੋਇਆ।
Making a presentation on the preparedness of the UT, the Financial Commissioner, Deptt of Health shri Atal Dulloo informed that till date there have been a total of 434 positive cases in the UT.
ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਤਿਆਰੀ ’ਤੇ ਪੇਸ਼ਕਾਰੀ ਦਿੰਦੇ ਹੋਏ, ਸਿਹਤ ਵਿਭਾਗ ਦੇ ਵਿੱਤ ਕਮਿਸ਼ਨਰ, ਸ਼੍ਰੀ ਅਟਲ ਦੁੱਲੂ ਨੇ ਦੱਸਿਆ ਕਿ ਹੁਣ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁਲ 434 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
The cumulative production till date is approximately one million Coverall units.
ਹੁਣ ਤੱਕ ਸੰਚਿਤ ਉਤਪਾਦਨ ਲਗਭਗ ਇੱਕ ਮਿਲੀਅਨ ਕਵਰਆਲ ਯੂਨਿਟ ਹੈ।
Indigo has operated 50 cargo flights till 27th April 2020 covering a distance of 77,996 km and carrying around 185 tons of cargo and including 17 international flights.
ਇੰਡੀਗੋ ਨੇ 27 ਅਪ੍ਰੈਲ 2020 ਤੱਕ 50 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 77,996 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 185 ਟਨ ਦੀ ਖੇਪ ਢੋਈ, ਇਸ ਵਿੱਚ 17 ਅੰਤਰਰਾਸ਼ਟਰੀ ਉਡਾਨਾਂ ਸ਼ਾਮਲ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading