Advertisement - Remove

till - Example Sentences

Popularity:
Difficulty:
ਟਿਲ
In India, we are going to increase the share of non fossil fuel, and by 2022 we plan to increase our renewable energy capacity to much beyond 175 GW, and later till 450 GW.
ਭਾਰਤ ਵਿੱਚ ਅਸੀਂ ਗੈਰ ਪਥਰਾਟ (ਨੌਨ ਫੋਸਿਲ) ਈਂਧਣ ਦੇ ਹਿੱਸੇ ਵਿੱਚ ਵਾਧਾ ਕਰਨ ਵਾਲੇ ਹਾਂ ਅਤੇ 2022 ਤੱਕ ਭਾਰਤ ਅਖੁਟ ਊਰਜਾ ਦੀ ਸਮਰੱਥਾ 175 ਜੀਡਬਲਿਊ ਅਤੇ ਬਾਅਦ ਵਿੱਚ 450 ਜੀਡਬਲਿਊ ਤੱਕ ਪਹੁੰਚਾਉਣ ਦੀ ਯੋਜਨਾ ਹੈ।
Farmers in the States of Assam, Meghalaya and JK, where there has not been enough Aadhaar penetration, have been exempted from this requirement till 31.3.2020.
ਅਸਾਮ, ਮੇਘਾਲਿਆ ਅਤੇ ਜੰਮੂ-ਕਸ਼ਮੀਰ ਦੇ ਕਿਸਾਨਾਂ ਜਿੱਥੇ ਆਧਾਰ ਕੰਮ ਮੁਕੰਮਲ ਨਹੀਂ ਹੋਇਆ ਹੈ, ਨੂੰ ਲੋੜ ਅਨੁਸਾਰ 31.3.2020 ਤੱਕ ਇਸ ਤੋਂ ਛੋਟ ਦਿੱਤੀ ਗਈ ਹੈ।
Therefore, the mandatory requirement of Aadhaar seeding for release of benefits after 1st August, 2019 has been relaxed till 30th November, 2019.
ਇਸ ਲਈ 1 ਅਗਸਤ, 2019 ਦੇ ਬਾਅਦ ਲਾਭ ਰਕਮ ਜਾਰੀ ਕਰਨ ਲਈ ਆਧਾਰ ਨਾਲ ਲਿੰਕ ਦੀ ਸ਼ਰਤ ਨੂੰ 30 ਨਵੰਬਰ, 2019 ਤੱਕ ਛੋਟ ਦਿੱਤੀ ਗਈ ਹੈ।
In this financial year till December only about 15 lakh crore rupees have been transacted through UPI.
ਮੌਜੂਦਾ ਵਿੱਤ ਵਰ੍ਹੇ ਵਿੱਚ ਕੇਵਲ ਦਸੰਬਰ ਮਹੀਨੇ ਤੱਕ ਇਹ ਅੰਕੜਾ ਕਰੀਬ 15 ਕਰੋੜ ਰੁਪਏ ‘ਤੇ ਪਹੁੰਚ ਗਿਆ।
My dear countrymen, I think students will be busy with their examinations till the next Mann Ki Baat.
ਮੇਰੇ ਪਿਆਰੇ ਦੇਸ਼ਵਾਸੀਓ, ਅਗਲੀ 'ਮਨ ਕੀ ਬਾਤ' ਤੱਕ ਤਾਂ ਮੈਨੂੰ ਲਗਦਾ ਹੈ ਕਿ ਸ਼ਾਇਦ ਵਿਦਿਆਰਥੀ ਇਮਤਿਹਾਨਾਂ ਵਿੱਚ ਰੁੱਝੇ ਹੋਣਗੇ।
Advertisement - Remove
The Chief Ministers briefed the Prime Minister and others about the preparations done till now.
ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੂੰ ਹੁਣ ਤੱਕ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
Interstate passenger transport also to be suspended till 31st Mar 2020.
ਅੰਤਰਰਾਜੀ ਯਾਤਰੀ ਟ੍ਰਾਂਸਪੋਰਟ ਵੀ 31 ਮਾਰਚ 2020 ਤੱਕ ਮੁਲਤਵੀ ਮੁਲਤਵੀ ਰਹੇਗੀ।
In view of the need to contain the spread of COVID 19, it was agreed that there is urgent need to extend the restrictions on the movement of non-essential passenger transport including inter-state transport buses till 31st March 2020.
ਕੋਵਿਡ-19 ਦੇ ਫੈਲਾਅ ਨੂੰ ਸੀਮਿਤ ਕਰਨ ਦੀ ਜ਼ਰੂਰਤ ਨੂੰ ਦੇਖਦੇ ਹੋਏ, ਇਹ ਉੱਤੇ ਸਹਿਮਤੀ ਜਤਾਈ ਗਈ ਕਿ 31 ਮਾਰਚ, 2020 ਤੱਕ ਅੰਤਰ-ਰਾਜੀ ਟ੍ਰਾਂਸਪੋਰਟ ਬੱਸਾਂ ਸਮੇਤ ਗ਼ੈਰ-ਜ਼ਰੂਰੀ ਯਾਤਰੀ ਟ੍ਰਾਂਸਪੋਰਟ ਦੀ ਆਵਾਜਾਈ ‘ਤੇ ਪਾਬੰਦੀ ਨੂੰ ਵਧਾਉਣ ਦੀ ਤਤਕਾਲੀ ਜ਼ਰੂਰਤ ਹੈ।
RoSCTL scheme for apparel and made-ups will be continued with effect from 1st April, 2020 without any change in scheme guidelines and rates as notified by Ministry of Textiles till such time that the RoSCTL is merged with RoDTEP.
ਗਾਰਮੈਂਟਸ ਅਤੇ ਮੇਡ-ਅਪਸ ਕੱਪੜਿਆਂ ਨਾਲ ਤਿਆਰ ਕਈ ਤਰ੍ਹਾਂ ਦੇ ਸਮਾਨ ਲਈ ਆਰਓਐੱਸਸੀਟੀਐੱਲ ਯੋਜਨਾ ਕੱਪੜਾ ਮੰਤਰਾਲੇ ਦੁਆਰਾ ਅਧਿਸੂਚਿਤ ਦਿਸ਼ਾ-ਨਿਰਦੇਸ਼ਾਂ ਅਤੇ ਦਰਾਂ ਵਿੱਚ ਉੱਦੋਂ ਤੱਕ ਪਰਿਵਰਤਨ ਦੇ ਬਿਨਾ 1 ਅਪ੍ਰੈਲ, 2020 ਤੱਕ ਜਾਰੀ ਰਹੇਗੀ , ਜਦੋਂ ਤੱਕ ਆਰਓਐੱਸਸੀਟੀਐੱਲ ਦਾ ਆਰਓਡੀਟੀਈਪੀ ਦੇ ਨਾਲ ਰਲੇਵਾਂ ਨਹੀਂ ਹੋ ਜਾਂਦਾ।
In an advisory to all states and Union Territories, the Ministry has asked them to treat such documents as valid till June 30.
ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਇੱਕ ਸਲਾਹ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਦਸਤਾਵੇਜ਼ਾਂ ਨੂੰ 30 ਜੂਨ ਤੱਕ ਵੈਧ ਮੰਨਿਆ ਜਾਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading