Advertisement - Remove

till - Example Sentences

Popularity:
Difficulty:
ਟਿਲ
Loans worth 20 crore rupees have been distributed till now, out of which 14 crore rupees were given to women.
ਯੋਜਨਾ ਤਹਿਤ ਹੁਣ ਤੱਕ ਦੇਸ਼ ਭਰ ਵਿੱਚ ਕਰੀਬ 20 ਕਰੋੜ ਕਰਜ਼ੇ ਵੰਡੇ ਗਏ ਹਨ ।
Loans worth 20 crore rupees have been distributed till now, out of which 14 crore rupees were given to women.
ਹੁਣ ਤੱਕ 20 ਕਰੋੜ ਰੁਪਏ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ, ਜਿਸ ਵਿਚੋਂ 14 ਕਰੋੜ ਰੁਪਏ ਮਹਿਲਾਵਾਂ ਨੂੰ ਦਿੱਤੇ ਗਏ ਹਨ।
He urged all citizens to live by this message till 2022, when the country celebrates 75 years of Independence and even thereafter as a way of life.
ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ 2022 ਤੱਕ ਇਸ ਸੰਦੇਸ਼ ਦੇ ਨਾਲ ਜੀਣ। ਜਦੋਂ ਦੇਸ਼ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ ਤਾਂ ਉਸ ਦੇ ਬਾਅਦ ਵੀ ਇਸ ਨੂੰ ਜੀਵਨ ਦਾ ਹਿੱਸਾ ਬਣਾਉਣ।
Till December, about 15 lakh crore rupees have been transacted through UPI in this financial year.
ਇਸ ਵਿੱਤੇ ਵਰ੍ਹੇ ਵਿੱਚ ਦਸੰਬਰ ਤੱਕ ਹੀ ਲਗਭਗ 15 ਲੱਖ ਕਰੋੜ ਰੁਪਏ ਦਾ ਲੈਣ ਦੇਣ UPI ਦੇ ਜ਼ਰੀਏ ਹੋ ਚੁੱਕਾ ਹੈ।
Similarly, in the case of pension, earlier the policy on insurance was open for a very short period, but in 2018 it was extended till 31 March 2020.
ਉਸੇ ਤਰ੍ਹਾਂ ਤੋਂ ਪੈਨਸ਼ਨ ਦੇ ਵਿਸੇ ਵਿੱਚ, ਬੀਮੇ ਦੇ ਵਿਸ਼ੇ ਵਿੱਚ, ਪਹਿਲੇ ਪਾਲਿਸੀ ਬਹੁਤ ਘੱਟ ਮਿਆਦ ਲਈ ਖੁੱਲ੍ਹਦੀ ਸੀ, ਲੇਕਿਨ 2018 ਵਿੱਚ ਇਸ ਨੂੰ 31 ਮਾਰਚ 2020 ਤੱਕ ਵਧਾ ਦਿੱਤਾ ਗਿਆ।
Advertisement - Remove
Steps taken till now Health Secretary, Government of India,Ms. Preeti Sudan informed about the steps taken till now to contain the spread of the virus and mentioned how Prime Minister has personally monitored and supervised the efforts thus far.
ਹੁਣ ਤੱਕ ਚੁੱਕੇ ਗਏ ਕਦਮ ਭਾਰਤ ਸਰਕਾਰ ਦੀ ਸਿਹਤ ਸਕੱਤਰ, ਸ਼ੁਸ੍ਰੀ ਪ੍ਰੀਤੀ ਸੂਦਨ ਨੇ ਹੁਣ ਤੱਕ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਸੂਚਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਨੇ ਨਿਜੀ ਤੌਰ ‘ਤੇ ਹੁਣ ਤੱਕ ਕੀਤੇ ਗਏ ਯਤਨਾਂ ਦੀ ਨਿਗਰਾਨੀ ਕੀਤੀ।
Till date, more than three crore people have been trained under Skill India.
ਹੁਣ ਤੱਕ ਸਕਿੱਲ ਇੰਡੀਆ ਤਹਿਤ 3 ਕਰੋੜ ਤੋਂ ਵੱਧ ਲੋਕ ਨੂੰ ਸਿਖਲਾਈ ਦਿੱਤੀ ਗਈ ਹੈ।
The Museums and Libraries under Ministry of Culture are closed for public access till further orders due to which people are not able to visit National Gallery of Modern Art to see its permanent collection.
ਅਜਿਹੇ ਵਿੱਚ ਸੱਭਿਆਚਾਰ ਮੰਤਰਾਲੇ ਤਹਿਤ ਆਉਣ ਵਾਲੇ ਮਿਊਜ਼ੀਅਮ ਅਤੇ ਲਾਇਬ੍ਰੇਰੀਆਂ ਅਗਲੇ ਆਦੇਸ਼ਾਂ ਤੱਕ ਜਨਤਕ ਵਰਤੋਂ ਲਈ ਬੰਦ ਕਰ ਦਿੱਤੇ ਗਏ ਹਨ।
This means that your existing policies which are falling due for renewal from March 25, 2020, to April 14, 2020, can be renewed up till April 21,2020.
ਇਸ ਦਾ ਭਾਵ ਇਹ ਹੈ ਕਿ ਮੌਜੂਦਾ ਪਾਲਿਸੀਆਂ ਜੋ ਕਿ 25 ਮਾਰਚ, 2020 ਤੋਂ 14 ਅਪ੍ਰੈਲ 2020 ਦਰਮਿਆਨ ਨਵਿਆਈਆਂ ਜਾਣੀਆਂ ਸਨ, ਹੁਣ 21 ਅਪ੍ਰੈਲ, 2020 ਤੱਕ ਨਵਿਆਈਆਂ ਜਾ ਸਕਦੀਆਂ ਹਨ।
The personal data collected by the App is encrypted using state-of-the-art technology and stays secure on the phone till it is needed for facilitating medical intervention.
ਐਪ ਦੁਆਰਾ ਇਕੱਠੇ ਕੀਤੇ ਗਏ ਨਿਜੀ ਡੇਟਾ ਨੂੰ ਅਤਿਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਇਨਕ੍ਰਿਪਟ ਕੀਤਾ ਗਿਆ ਹੈ ਅਤੇ ਡੇਟਾ ਮੈਡੀਕਲ ਸੁਵਿਧਾ ਦੀ ਜ਼ਰੂਰਤ ਪੈਣ ਤੱਕ ਫੋਨ ਉੱਤੇ ਸੁਰੱਖਿਅਤ ਰਹਿੰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading