Advertisement - Remove

till - Example Sentences

Popularity:
Difficulty:
ਟਿਲ
He said with the same spirit, the Government decided to continue the free supply of food and LPG till November this year, even during the phase of unlockdown.
ਉਨ੍ਹਾਂ ਨੇ ਕਿਹਾ ਕਿ ਇਸੇ ਭਾਵਨਾ ਨਾਲ ਸਰਕਾਰ ਨੇ ਅਨਲੌਕਿੰਗ ਦੇ ਪੜਾਅ ਵਿੱਚ ਵੀ ਇਸ ਸਾਲ ਨਵੰਬਰ ਤੱਕ ਖੁਰਾਕ ਅਤੇ ਐੱਲਪੀਜੀ ਦੀ ਮੁਫਤ ਸਪਲਾਈ ਜਾਰੀ ਰੱਖਣ ਦਾ ਫੈਸਲਾ ਕੀਤਾ।
The school education commissioner issued orders stating that all educational institutions to remain closed till July 31.
ਸਕੂਲ ਸਿੱਖਿਆ ਕਮਿਸ਼ਨਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਦਿਅਕ ਅਦਾਰੇ 31 ਜੁਲਾਈ ਤੱਕ ਬੰਦ ਰਹਿਣਗੇ।
Starting from 11th April, 2020 till 9th July, 2020, control operations have been done in 1,51,269 hectares area in the states of Rajasthan, Madhya Pradesh, Punjab, Gujarat, Uttar Pradesh and Haryana by Locust Circle Offices (LCOs).
11 ਅਪ੍ਰੈਲ, 2020 ਤੋਂ 9 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਿੱਡੀ ਸਰਕਲ ਦਫਤਰਾਂ (ਐੱਲਸੀਓ) ਦੁਆਰਾ ਰਾਜਾਂ ਦੇ 1,51,269 ਹੈਕਟੇਅਰ ਰਕਬੇ ਵਿੱਚ ਕੰਟਰੋਲ ਕਾਰਜ ਚਲਾਏ ਗਏ ਹਨ।
All religious establishments closed and no permission will be given for any religious congregation till 20th July in Itanagar Capital Complex.
20 ਜੁਲਾਈ ਤੱਕ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਇਟਾਨਗਰ ਰਾਜਧਾਨੀ ਕੰਪਲੈਕਸ ਵਿੱਚ ਕਿਸੇ ਵੀ ਧਾਰਮਿਕ ਇਕੱਠ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Pune will be going into lockdown from midnight tonight till 23rd July.
ਪੁਣੇ ਅੱਜ ਅੱਧੀ ਰਾਤ ਤੋਂ 23 ਜੁਲਾਈ ਤੱਕ ਲੌਕਡਾਊਨ ਵਿੱਚ ਰਹੇਗਾ।
Advertisement - Remove
This is the highest single day spike in the state till now, which takes the state tally of COVID-19 patients to 18,207.
ਇਹ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਆਏ ਕੇਸ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਸੰਖਿਆ 18,207 ਤੱਕ ਹੋ ਗਈ ਹੈ।
'Janta Curfew' will be observed in Goa from 8 pm to 6 am till 10th August, in view of rising COVID-19 cases.
ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਗੋਆ ਵਿੱਚ 10 ਅਗਸਤ ਦੇ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ‘ਜਨਤਾ ਕਰਫਿਊ’ ਲਾਗੂ ਕੀਤਾ ਜਾਵੇਗਾ।
Arunachal Pradesh: Arunachal Pradesh Government has extended lockdown in Capital Region Itanagar till 3rd August 20 to break the chain of local transmission of Covid -19.
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਕੋਵਿਡ-19 ਦੇ ਸਥਾਨਕ ਪ੍ਰਸਾਰਣ ਦੀ ਲੜੀ ਨੂੰ ਤੋੜਨ ਲਈ ਰਾਜਧਾਨੀ ਖੇਤਰ ਈਟਾਨਗਰ ਵਿੱਚ ਲੌਕਡਾਊਨ ਨੂੰ 3 ਅਗਸਤ 2020 ਤੱਕ ਵਧਾ ਦਿੱਤਾ ਹੈ।
More than 7 lakh persons have been cured of COVID-19 and discharged till now.
ਹੁਣ ਤੱਕ 7 ਲੱਖ ਤੋਂ ਅਧਿਕ ਮਰੀਜ਼ ਕੋਵਿਡ-19 ਦੇ ਸੰਕ੍ਰਮਣ ਤੋਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
Complete lockdown imposed in West Godavari district till July 31 amid surge in Covid-19 cases.
ਕੋਵਿਡ -19 ਮਾਮਲਿਆਂ ਵਿੱਚ ਭਾਰੀ ਵਾਧੇ ਦੌਰਾਨ 31 ਜੁਲਾਈ ਤੱਕ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਮੁਕੰਮਲ ਲੌਕਡਾਊਨ ਲਗਾ ਦਿੱਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading