Advertisement - Remove

till - Example Sentences

ਟਿਲ
And nothing will take place till 2040.
ਅਤੇ 2040 ਆਉਣ ਤੱਕ ਵੀ ਕੁਝ ਹੋਣ ਵਾਲਾ ਨਹੀਂ ਹੈ।
Female employees too, worked till late hours as part of this mission.
ਹਜ਼ਾਰਾਂ ਮਹਿਲਾ ਬੈਂਕ ਕਰਮਚਾਰੀ ਵੀ ਦੇਰ ਰਾਤ ਤੱਕ ਰੁਕ ਕੇ ਇਸ ਮੁਹਿੰਮ ਵਿੱਚ ਸ਼ਾਮਲ ਰਹੀਆਂ ਹਨ।
I was with Anil Madhav Dave ji till late last evening, discussing key policy issues.
ਮੈਂ ਬੀਤੀ ਦੇਰ ਸ਼ਾਮ ਤੱਕ ਸ਼੍ਰੀ ਅਨਿਲ ਮਾਧਵ ਦਵੇ ਜੀ ਦੇ ਨਾਲ ਸੀ ਅਤੇ ਅਸੀਂ ਕਈ ਨੀਤੀ ਸਬੰਧੀ ਮੁੱਦਿਆਂ ਤੇ ਚਰਚਾ ਕੀਤੀ ਸੀ।
I was with Anil Madhav Dave ji till late last evening, discussing key policy issues.
ਮੈਂ ਬੀਤੀ ਦੇਰ ਸ਼ਾਮ ਤੱਕ ਸ਼੍ਰੀ ਅਨਿਲ ਮਾਧਵ ਦਵੇ ਜੀ ਦੇ ਨਾਲ ਸੀ ਅਤੇ ਅਸੀਂ ਕਈ ਨੀਤੀ ਸਬੰਧੀ ਮੁੱਦਿਆਂ ਤੇ ਚਰਚਾ ਕੀਤੀ ਸੀ।
The number of successful space missions attempted since the country’s independence till 2014 have been equal to those successfully completed in the past four years.
ਦੇਸ਼ ਆਜ਼ਾਦ ਹੋਣ ਤੋਂ ਲੈ ਕੇ 2014 ਤੱਕ ਜਿੰਨੇ ਸਪੇਸ ਮਿਸ਼ਨ ਹੋਏ ਹਨ, ਲਗਭਗ ਓਨੇ ਹੀ ਸਪੇਸ ਮਿਸ਼ਨ ਦੀ ਸ਼ੁਰੂਆਤ ਬੀਤੇ 4 ਵਰ੍ਹਿਆਂ ’ਚ ਹੋਈ ਹੈ।
Advertisement - Remove
The loan contracted by States till 31.3.2016, from the National Small Savings Fund will stand completely repaid by the Financial Year 2038-39.
ਰਾਜਾਂ ਦੇ ਰਾਸ਼ਟਰੀ ਛੋਟੀਆਂ ਬੱਚਤਾਂ ਫੰਡ ਤੋਂ 31.3.2016 ਤੱਕ ਦੇ ਕਰਜ਼ ਕੰਟਰੈਕਟ ਵਿੱਤੀ ਸਾਲ 2038-39 ਵਿੱਚ ਪੂਰੀ ਤਰ੍ਹਾਂ ਚੁਕਾਏ ਜਾਣਗੇ।
Till I invest in the development of infrastructure, there be no job creation.
ਜਦੋਂ ਤੱਕ ਮੈਂ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਨਿਵੇਸ਼ ਨਹੀਂ ਕਰਦਾ, ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਣਗੇ।
So now if a shopkeeper operates his shop till late and on all seven days, if he earlier employed one person, now he will have to employ two people.
ਇੰਝ ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਹਫ਼ਤੇ ਦੇ ਸੱਤ ਦਿਨ ਦੇਰ ਰਾਤ ਤੱਕ ਖੋਲ੍ਹਦਾ ਹੈ, ਤਾਂ ਜੇ ਪਹਿਲਾਂ ਉਸ ਕੋਲ ਇੱਕ ਵਿਅਕਤੀ ਕੰਮ ਕਰਦਾ ਸੀ, ਤਾਂ ਹੁਣ ਉਸ ਨੂੰ ਦੋ ਵਿਅਕਤੀਆਂ ਨੂੰ ਰੋਜ਼ਗਾਰ ਦੇਣਾ ਹੋਵੇਗਾ।
Now if there are no rains till August, so practically his crops have not been damaged, because he did not sow the seeds.
ਹੁਣ ਜੇ ਅਗਸਤ ਮਹੀਨੇ ਤੱਕ ਵਰਖਾ ਹੁੰਦੀ ਹੈ, ਤਾਂ ਵਿਵਹਾਰਕ ਤੌਰ ‘ਤੇ ਉਨ੍ਹਾਂ ਦੀਆਂ ਫ਼ਸਲਾਂ ਨਸ਼ਟ ਨਹੀਂ ਹੋਣਗੀਆਂ, ਕਿਉਂਕਿ ਉਸ ਨੇ ਬੀਅ ਨਹੀਂ ਬੀਜੇ।
a) The applications will be received under the scheme upto 31st December 2018 or till such time that an incentive commitment of Rs 10,000 crore is reached, whichever is earlier.
ਉ) ਯੋਜਨਾ ਤਹਿਤ 31 ਦਸੰਬਰ 2018 ਤੱਕ ਜਾਂ 10 ਹਜ਼ਾਰ ਕਰੋੜ ਰੁਪਏ ਦੀ ਪ੍ਰੋਤਸਾਹਨ ਪ੍ਰਤੀਬੱਧਤਾ ਮੁਕੰਮਲ ਹੋਣ ਵਿੱਚੋਂ ਜੋ ਵੀ ਪਹਿਲਾਂ ਹੋਵੇ ਤੱਕ ਅਰਜ਼ੀਆਂ ਲਈਆਂ ਜਾਣਗੀਆਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading