Advertisement - Remove

till - Example Sentences

Popularity:
Difficulty:
ਟਿਲ
The three primary services provided are the Tsunami Early Warning Service, Ocean State Forecast Service and Potential Fishing one Advisory Service. Swachhata Pakhwada was held at the Indian National Centre for Ocean Information Services till 15 July.
ਇਸ ਦੇ ਦੁਆਰਾ ਉਪਲਬਧ ਕਰਵਾਈ ਜਾਣ ਵਾਲੀ ਤਿੰਨ ਪ੍ਰਾਥਮਿਕ ਸੇਵਾਵਾਂ ਵਿੱਚ ਸੁਨਾਮੀ ਸ਼ੁਰੂਆਤੀ ਚੇਤਾਵਨੀ ਸੇਵਾ, ਮਹਾਸਾਗਰ ਰਾਜ ਪੂਰਵ ਅਨੁਮਾਨ ਸੇਵਾ ਅਤੇ ਸੰਭਾਵੀ ਫਿਸ਼ਿੰਗ ਜ਼ੋਨ ਅਡਵਾਈਜ਼ਰੀ ਸਰਵਿਸ ਸ਼ਾਮਲ ਹਨ। ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ ਨੇ 15 ਜੁਲਾਈ ਤੱਕ ਸਵੱਛਤਾ ਪਖਵਾੜੇ ਦਾ ਆਯੋਜਨ ਕੀਤਾ ਸੀ।
About 25 textile markets with more than 35,000 shops have announced total shut down till 20th July.
ਤਕਰੀਬਨ 25 ਟੈਕਸਟਾਈਲ ਬਜ਼ਾਰਾਂ ਦੀਆਂ 35,000 ਤੋਂ ਵੱਧ ਦੁਕਾਨਾਂ ਨੇ 20 ਜੁਲਾਈ ਤੱਕ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।
Also, 737 positive cases were reported till Thursday night.
ਵੀਰਵਾਰ ਰਾਤ ਤੱਕ 737 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
She also referred to the swift measures to provide free food grain to over 800 million people for eight months till November 2020.
ਉਨ੍ਹਾਂ ਨਵੰਬਰ 2020 ਤੱਕ ਅੱਠ ਮਹੀਨਿਆਂ ਲਈ 800 ਮਿਲੀਅਨ ਤੋਂ ਵੱਧ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਉਣ ਸਬੰਧੀ ਫੁਰਤੀਲੇ ਉਪਰਾਲਿਆਂ ਦਾ ਵੀ ਹਵਾਲਾ ਦਿੱਤਾ।
Preliminary investigation in the case has revealed the evasion of tax of more than Rs. 72 crores till now.
ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਹੁਣ ਤੱਕ 72 ਕਰੋੜ ਰੁਪਏ ਤੋਂ ਵੀ ਅਧਿਕ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ।
Advertisement - Remove
Since the lockdown, about 139.97 LMT food grains have been lifted and transported through 4999 rail rakes and total 285.07 LMT food grains have been transported till 30th June 2020.
ਲੌਕਡਾਊਨ ਤੋਂ ਬਾਅਦ ਤਕਰੀਬਨ 139.97 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਜਾ ਚੁੱਕਾ ਹੈ ਅਤੇ 4999 ਰੇਲ ਰੈਕਾਂ ਰਾਹੀਂ ਢੋਆ ਢੁਆਈ ਕੀਤੀ ਗਈ ਹੈ ਅਤੇ ਕੁੱਲ 285.07 ਲੱਖ ਮੀਟ੍ਰਿਕ ਟਨ ਅਨਾਜ 30 ਜੂਨ 2020 ਤੱਕ ਲਿਜਾਇਆ ਜਾ ਚੁੱਕਾ ਹੈ।
Pulses: Pradhan Mantri Garib Kalyan Ann Yojana-2: Since 01 July 2020, the Pradhan Mantri Garib Kalyan Anna Yojana 2 has started, which will continue till November 2020.
ਦਾਲ਼ਾਂ : ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ -2: 01 ਜੁਲਾਈ 2020 ਤੋਂ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ-2 ਸ਼ੁਰੂ ਹੋ ਗਈ ਹੈ, ਜੋ ਕਿ ਨਵੰਬਰ 2020 ਤੱਕ ਜਾਰੀ ਰਹੇਗੀ।
The time period for distribution of balance of allocated free food grains to beneficiaries of Atma Nirbhar Bharat Abhiyan has been further extended till 31st August 2020.
ਆਤਮਾ ਨਿਰਭਰ ਭਾਰਤ ਮੁਹਿੰਮ ਦੇ ਲਾਭਾਰਥੀਆਂ ਨੂੰ ਬਕਾਇਆ ਮੁਫਤ ਅਨਾਜ ਵੰਡਣ ਦੀ ਮਿਆਦ 31 ਅਗਸਤ 2020 ਤੱਕ ਹੋਰ ਵਧਾ ਦਿੱਤੀ ਗਈ ਹੈ।
Apart from facilities of letters, Speed Post, Parcels, electronic money order, Rural Postal Life Insurance, these Branch Post Offices had been providing Post Office Savings Account, Recurring Deposit, Time Deposit and Sukanya Samriddhi Account schemes till now.
ਚਿੱਠੀ- ਪੱਤਰਾਂ, ਸਪੀਡ ਪੋਸਟ, ਪਾਰਸਲ, ਇਲੈਕਟ੍ਰੌਨਿਕ ਮਨੀ ਆਰਡਰ, ਰੂਰਲ ਡਾਕ ਲਾਈਫ ਇੰਸ਼ੋਰੈਂਸ ਦੀਆਂ ਸੁਵਿਧਾਵਾਂ ਤੋਂ ਇਲਾਵਾ ਇਹ ਸ਼ਾਖਾ ਡਾਕ ਘਰ ਹੁਣ ਤੱਕ ਡਾਕ ਘਰ ਬੱਚਤ ਖਾਤਾ, ਆਵਰਤੀ ਜਮ੍ਹਾਂ ਰਕਮ, ਟਾਈਮ ਡਿਪਾਜ਼ਿਟ ਅਤੇ ਸੁਕੰਨਿਆ ਸਮ੍ਰਿਧੀ ਖਾਤਾ ਯੋਜਨਾਵਾਂ ਪ੍ਰਦਾਨ ਕਰ ਰਹੇ ਹਨ ।
As outcome of Smart India Hackathons till date, around 331 prototypes have been developed, 71 startups are under formation, 19 startups are successfully registered.
ਸਮਾਰਟ ਇੰਡੀਆ ਹੈਕਾਥਨ ਦੇ ਨਤੀਜੇ ਵਜੋਂ ਅੱਜ ਤੱਕ , ਲਗਭਗ 331 ਮੁੱਢਲੇ ਮਾਡਲ ਵਿਕਸਿਤ ਕੀਤੇ ਗਏ ਹਨ, 71 ਉੱਦਮ ਬਣ ਰਹੇ ਹਨ, 19 ਉੱਦਮ ਸਫਲਤਾਪੂਰਵਕ ਦਰਜ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading