Advertisement - Remove

till - Example Sentences

Popularity:
Difficulty:
ਟਿਲ
Jitendra Singh Government employees retiring during COVID pandemic will be receiving provisional" pension till their regular Pension Payment Order (PPO) is issued and other official formalities completed.
ਜਿਤੇਂਦਰ ਸਿੰਘ ਕੋਵਿਡ ਮਹਾਮਾਰੀ ਦੌਰਾਨ ਸੇਵਾਮੁਕਤ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਨਿਯਮਤ ਪੈਨਸ਼ਨ ਭੁਗਤਾਨ ਆਦੇਸ਼ (ਪੀਪੀਓ) ਜਾਰੀ ਹੋਣ ਤੱਕ ਅਤੇ ਹੋਰ ਅਧਿਕਾਰਕ ਕਾਰਵਾਈਆਂ ਨੂੰ ਪੂਰਾ ਕਰਨ ਤੱਕ ‘ਆਰਜ਼ੀ’ ਪੈਨਸ਼ਨ ਪ੍ਰਾਪਤ ਹੋਵੇਗੀ।
Forecast and Warning for Mumbai and neighbourhood- Strong winds with speed reaching 70 Kmph along and off the Mumbai and adjoining Konkan coast likely to continue till 6th morning and gradually reduce there after.
ਤੇਜ਼ ਹਵਾਵਾਂ ਤੇਜ਼ ਰਫਤਾਰ ਨਾਲ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਮੁੰਬਈ ਦੇ ਨਾਲ ਲੱਗਦੇ ਕੋਕਨ ਤੱਟ ਤੇ ਪਹੁੰਚਣ ਦੀ ਸੰਭਾਵਨਾ 6 ਅਗਸਤ ਸਵੇਰ ਤੱਕ ਜਾਰੀ ਰਹੇਗੀ ਅਤੇ ਹੌਲੀ ਹੌਲੀ ਉਥੇ ਘੱਟ ਜਾਵੇਗੀ।
In this current situation, Training-of-Trainers (TOTs) in their original format and physical assessments of students in schools could not be conducted till children and teachers start going back to schools again.
ਇਸ ਮੌਜੂਦਾ ਹਾਲਤ ਵਿੱਚ, ਆਪਣੇ ਅਸਲ ਫਾਰਮੈਟ ਵਿੱਚ ਸਿਖਲਾਈਕਰਤਾਵਾਂ-ਦੀ-ਸਿਖਲਾਈ (ਟੀਓਟੀ) ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸਰੀਰਕ ਮੁਲਾਂਕਣ ਉਦੋਂ ਤੱਕ ਨਹੀਂ ਕਰਾਇਆ ਜਾ ਸਕਦਾ ਜਦੋਂ ਤੱਕ ਬੱਚੇ ਅਤੇ ਅਧਿਆਪਕ ਦੁਬਾਰਾ ਸਕੂਲਾਂ ਵਿੱਚ ਵਾਪਸ ਜਾਣ ਨਹੀਂ ਲੱਗ ਪੈਂਦੇ।
UPSC is mandated to keep the Reserve List confidential till the process of such exercise of preferences is over in accordance with Rule 16(5) of the Civil Services Examination Rules, 2019.
ਯੂਪੀਐੱਸਸੀ ਨੇ ਇਸ ਰਿਜ਼ਰਵ ਲਿਸਟ ਨੂੰ ਉਦੋਂ ਤੱਕ ਗੁਪਤ ਰੱਖਣਾ ਹੁੰਦਾ ਹੈ, ਜਦੋਂ ਤੱਕ ਕਿ ਸਿਵਲ ਸਰਵਿਸੇਜ਼ ਪ੍ਰੀਖਿਆ ਨਿਯਮਾਂ, 2019 ਦੇ ਨਿਯਮ 16(5) ਅਨੁਸਾਰ ਤਰਜੀਹਾਂ ਦੇ ਅਜਿਹੇ ਅਭਿਆਸ ਦੀ ਪ੍ਰਕਿਰਿਆ ਖ਼ਤਮ ਨਹੀਂ ਹੋ ਜਾਂਦੀ।
Pradhan Mantri Garib Kalyan Ann Yojana-2: Since 01 July 2020, the Pradhan Mantri Garib Kalyan Anna Yojana 2 has been started, which will continue till November 2020.
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ -2: 01 ਜੁਲਾਈ 2020 ਤੋਂ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ- 2 ਸ਼ੁਰੂ ਕੀਤੀ ਗਈ ਹੈ, ਜੋ ਕਿ ਨਵੰਬਰ 2020 ਤੱਕ ਜਾਰੀ ਰਹੇਗੀ।
Advertisement - Remove
First Plasmapheresis was conducted on 2nd June 2020 and more than 25 procedures have been done till date.
ਪਲਾਜ਼ਮਾ ਵੱਖ ਕਰਨ ਦੀ ਪਹਿਲੀ ਪ੍ਰਕਿਰਿਆ 2 ਜੂਨ 2020 ਨੂੰ ਕੀਤੀ ਗਈ ਸੀ ਅਤੇ 25 ਤੋਂ ਵੱਧ ਪ੍ਰਕਿਰਿਆਵਾਂ ਹੁਣ ਤੱਕ ਕੀਤੀਆਂ ਜਾ ਚੁੱਕੀਆਂ ਹਨ।
Spread of virus is continuing unabated in capital district with 20 more positive cases reporting till noon.
ਰਾਜਧਾਨੀ ਜ਼ਿਲੇ ਵਿੱਚ ਵਿਸ਼ਾਣੂ ਦਾ ਫੈਲਣਾ ਲਗਾਤਾਰ ਜਾਰੀ ਹੈ ਅਤੇ ਦੁਪਹਿਰ ਤੱਕ 20 ਹੋਰ ਪਾਜ਼ਿਟਿਵ ਕੇਸ ਪਾਏ ਗਏ ਹਨ।
Audio content on the policy developed by DST is being broadcast in 13 Indian languages along with an interesting jingle through identified CRS from 1st August 2020, and this broadcast will continue till 30th September 2020.
ਡੀਐੱਸਟੀ ਦੁਆਰਾ ਵਿਕਸਿਤ ਨੀਤੀ ਉੱਤੇ ਆਡੀਓ ਸਮੱਗਰੀ 1 ਅਗਸਤ 2020 ਤੋਂ ਪਹਿਚਾਣ ਕੀਤੇ ਗਏ ਸੀਆਰਐੱਸ ਜ਼ਰੀਏ ਇੱਕ ਦਿਲਚਸਪ ਜਿੰਗਲ ਦੇ ਨਾਲ 13 ਭਾਰਤੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਰਹੀ ਹੈ ਅਤੇ ਇਹ ਪ੍ਰਸਾਰਣ 30 ਸਤੰਬਰ 2020 ਤੱਕ ਜਾਰੀ ਰਹੇਗਾ।
Number of recovered cases stands at 1321.CM of Nagaland informed that Rs 6.8 cr has been collected as COVID Cess till June and the amount has been deposited to state govt's consolidated fund for use in COVID-19 related activities.
ਰਿਕਵਰਡ ਹੋਏ ਮਾਮਲਿਆਂ ਦੀ ਸੰਖਿਆ 1321 ਹੈ। ਨਾਗਾਲੈਂਡ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਜੂਨ ਤੱਕ 6.8 ਕਰੋੜ ਰੁਪਏ ਕੋਵਿਡ ਸੈੱਸ ਵਜੋਂ ਇਕੱਠੇ ਕੀਤੇ ਜਾ ਚੁੱਕੇ ਹਨ ਅਤੇ ਇਹ ਰਾਸ਼ੀ ਕੋਵਿਡ-19 ਨਾਲ ਸਬੰਧਿਤ ਗਤੀਵਿਧੀਆਂ ਲਈ ਰਾਜ ਸਰਕਾਰ ਦੇ ਕੰਸੋਲੀਡੇਟਡ ਫ਼ੰਡ ਵਿੱਚ ਜਮ੍ਹਾਂ ਕਰ ਦਿੱਤੀ ਗਈ ਹੈ।
Refugees who came from Pakistan after partition did not get citizenship till now.
ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਅਜੇ ਤੱਕ ਇੱਥੋਂ ਦੀ ਨਾਗਰਿਕਤਾ ਨਹੀਂ ਮਿਲ ਸਕੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading