Advertisement - Remove

nation - Example Sentences

ਨੇਸ਼ਨ / ਨੈਸ਼ਨ
But in that letter there was more concern for me and the nation at that time.
ਲੇਕਿਨ ਉਸ ਪੱਤਰ ਵਿੱਚ ਉਮੀਦ ਅਤੇ ਆਗ੍ਰਹ ਤੋਂ ਵੀ ਅਧਿਕ ਮੇਰੇ ਅਤੇ ਰਾਸ਼ਟਰ ਦੇ ਸਮੇਂ ਦੀ ਚਿੰਤਾ ਅਧਿਕ ਸੀ ।
Friends, the word nation had never meant in India by who won or who lost
ਸਾਥੀਓ, ਭਾਰਤ ਵਿੱਚ ਰਾਸ਼ਟਰ ਦਾ ਇਹ ਮਤਲਬ ਕਦੇ ਨਹੀਂ ਰਿਹਾ ਕਿ ਕਿਸ ਨੇ ਕਿੱਥੇ ਜਿੱਤ ਹਾਸਲ ਕੀਤੀ, ਕਿਸਦੀ ਕਿੱਥੇ ਹਾਰ ਹੋਈ !
The nation here has been created not by power but by culture and values and by the capabilities of the people living here.
ਸਾਡੇ ਇੱਥੇ ਰਾਸ਼ਟਰ ਸੱਤਾ ਨਾਲ ਨਹੀਂ, ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਸਿਰਜਿਆ ਗਿਆ ਹੈ, ਇੱਥੇ ਰਹਿਣ ਵਾਲਿਆਂ ਦੀ ਤਾਕਤ ਨਾਲ ਬਣਿਆ ਹੈ।
Hundreds of books written by him are guiding the younger generation and giving them the teachings and guidance for nation building.
ਉਨ੍ਹਾਂ ਦੁਆਰਾ ਲਿਖੀਆਂ ਗਈਆਂ ਸੈਂਕੜੇ ਪੁਸਤਕਾਂ, ਯੁਵਾ ਪੀੜ੍ਹੀ ਦਾ ਮਾਰਗਦਰਸ਼ਨ ਕਰ ਰਹੀਆਂ ਹਨ, ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦੇ ਸੰਸਕਾਰ ਦੇ ਰਹੀਆਂ ਹਨ।
Walking on the path shown by the Maths and by following the path shown by the saints, we have to fulfil our resolutions and cooperate fully in nation building.
ਮੱਠਾਂ ਦੁਆਰਾ ਦਿਖਾਏ ਰਸਤੇ ’ਤੇ ਚਲਦੇ ਹੋਏ, ਸੰਤਾਂ ਦੁਆਰਾ ਦਿਖਾਏ ਰਸਤੇ ’ਤੇ ਚਲਦੇ ਹੋਏ, ਸਾਨੂੰ ਆਪਣੇ ਜੀਵਨ ਦੇ ਸੰਕਲਪ ਪੂਰੇ ਕਰਨੇ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਵੀ ਆਪਣਾ ਪੂਰਾ ਸਹਿਯੋਗ ਕਰਦੇ ਹੋਏ ਚਲਣਾ ਹੈ।
Advertisement - Remove
Walking on the path shown by the Maths and by following the path shown by the saints, we have to fulfil our resolutions and cooperate fully in nation building.
ਸਿਰਫ਼ 21 ਮਹੀਨੇ ਵਿੱਚ 430 ਬੈੱਡ ਦਾ ਇਹ ਹਸਪਤਾਲ ਬਣ ਕੇ ਕਾਸ਼ੀ ਅਤੇ ਪੂਰਵਾਂਚਲ ਦੇ ਲੋਕਾਂ ਦੀ ਸੇਵਾ ਲਈ ਤਿਆਰ ਹੋਇਆ ਹੈ। ਕਬੀਰਚੌਰਾ ਵਿੱਚ ਜ਼ਿਲ੍ਹਾ ਮਹਿਲਾ ਹਸਪਤਾਲ ਵਿੱਚ 100 ਬੈੱਡ ਦੇ ਮੈਟਰਨਿਟੀ ਵਿੰਗ ਤੋਂ ਸ਼ਹਿਰ ਦੀਆਂ ਮਹਿਲਾਵਾਂ ਨੂੰ ਬਹੁਤ ਮਦਦ ਮਿਲੇਗੀ ।
The Prime Minister conveyed his best wishes to the nation for the recently celebrated Mahashivratri.
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਮਨਾਏ ਗਏ ਮਹਾਸ਼ਿਵਰਾਤਰੀ ਦੇ ਪਰਵ ਦੇ ਲਈ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।
Prime Minister will address the nation on 19th March 2020 at 8 PM, during which he will talk about issues relating to COVID-19 and the efforts to combat it.
ਪ੍ਰਧਾਨ ਮੰਤਰੀ 19 ਮਾਰਚ 2020 ਨੂੰ 08 ਵਜੇ ਸ਼ਾਮ, ਰਾਸ਼ਟਰ ਨੂੰ ਸੰਬੋਧਨ ਕਰਨਗੇ, ਜਿਸ ਦੌਰਾਨ ਉਹ ਕੋਵਿਡ-19 ਨਾਲ ਸਬੰਧਿਤ ਮੁੱਦਿਆਂ ਅਤੇ ਇਸ ਦਾ ਮੁਕਾਬਲਾ ਕਰਨ ਦੇ ਪ੍ਰਯਤਨਾਂ ਬਾਰੇ ਗੱਲ ਕਰਨਗੇ।
Prime Minister's Office Text of Prime Ministers address to the nation on combating COVID-19 My dear fellow citizens, The whole world is currently passing through a period of very serious crisis.
ਪ੍ਰਧਾਨ ਮੰਤਰੀ ਦਫਤਰ ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ ਮੇਰੇ ਪਿਆਰੇ ਦੇਸ਼ਵਾਸੀਓ, ਪੂਰਾ ਵਿਸ਼ਵ ਇਸ ਸਮੇਂ ਸੰਕਟ ਦੇ ਬਹੁਤ ਬੜੇ ਗੰਭੀਰ ਦੌਰ ਤੋਂ ਗੁਜਰ ਰਿਹਾ ਹੈ।
This burgeoning crisis of Corona, is not an ordinary occurrence for a nation like India with a population of 130 crore, striving for development.
ਭਾਰਤ ਜਿਹੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਾਹਮਣੇ, ਵਿਕਾਸ ਲਈ ਪ੍ਰਯਤਨਸ਼ੀਲ ਦੇਸ਼ ਦੇ ਸਾਹਮਣੇ, ਕੋਰੋਨਾ ਦਾ ਇਹ ਵਧਦਾ ਸੰਕਟ ਆਮ ਗੱਲ ਨਹੀਂ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading