Advertisement - Remove

nation - Example Sentences

Popularity:
Difficulty:
ਨੇਸ਼ਨ / ਨੈਸ਼ਨ
The nation is indebted to doctors, nurses and other health workers who have been continuously on the forefront of our fight against this virus.
ਰਾਸ਼ਟਰ ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ ਅਤੇ ਹੋਰ ਸਵਾਸਥਕਾਮਿਆਂ ਦਾ ਰਿਣੀ ਹੈ ਜੋ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇਸ ਲੜਾਈ ਵਿੱਚ ਮੋਹਰੀ ਜੋਧੇ ਰਹੇ ਹਨ।
The entire nation salutes the martyrs of Galwan Valley.
ਪੂਰਾ ਦੇਸ਼ ਗਲਵਾਨ ਘਾਟੀ ਦੇ ਬਲੀਦਾਨੀਆਂ ਨੂੰ ਨਮਨ ਕਰਦਾ ਹੈ।
Our nation will be empowered by peoples power, public support and mass feeling.
ਸਾਡਾ ਦੇਸ਼-ਜਨ ਸ਼ਕਤੀ, ਜਨ-ਸਮਰਥਨ ਅਤੇ ਜਨ-ਭਾਵਨਾ ਨਾਲ ਮਜ਼ਬੂਤ ਹੋਵੇਗਾ।
As the government marks three years of its nation and people centric governnace, in a first of its kind project for Indias nuclear power sector, the ten new units will come up in fleet mode as a fully homegrown initiative.
ਰਾਸ਼ਟਰ ਅਤੇ ਲੋਕਾਂ ਪੱਖੀ ਸ਼ਾਸਨ ਦੇ ਆਪਣੇ ਤਿੰਨ ਸਾਲ ਪੂਰੇ ਕਰਦੇ ਹੋਏ ਸਰਕਾਰ ਦੀਆਂ ਭਾਰਤ ਦੇ ਪ੍ਰਮਾਣੂ ਬਿਜਲੀ ਖੇਤਰ ਵਿੱਚ ਆਪਣੀ ਤਰ੍ਹਾਂ ਦੀਆਂ ਪਹਿਲੀਆਂ ਪਹਿਲਾਂ ਤਹਿਤ ਤਿੰਨ ਨਵੀਆਂ ਇਕਾਈਆਂ ਬਿਲਕੁਲ ਸਵਦੇਸ਼ੀ ਤੌਰ 'ਤੇ ਸਾਹਮਣੇ ਆਉਣਗੀਆਂ।
"KPS Gill will be remembered for his service to our nation in the fields of policing and security.
ਪ੍ਰਧਾਨ ਮੰਤਰੀ ਨੇ ਕਿਹਾ, "ਕੇ.ਪੀ.ਐੱਸ. ਗਿੱਲ ਨੂੰ ਪੁਲਿਸ ਅਤੇ ਸੁਰੱਖਿਆ ਦੇ ਖੇਤਰ ਵਿੱਚ ਸਾਡੇ ਦੇਸ਼ ਦੀ ਸੇਵਾ ਲਈ ਯਾਦ ਕੀਤਾ ਜਾਵੇਗਾ।
Advertisement - Remove
The nation will soon witness the results of the efforts made in this direction.
ਅਤੇ ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਨਜ਼ਰ ਆਉਣ ਵਾਲੇ ਹਨ।
Indian music, be it folk music, classical music, or film music, has always connected the nation and the society.
ਭਾਰਤੀ ਸੰਗੀਤ, ਚਾਹੇ ਉਹ ਲੋਕ ਸੰਗੀਤ ਹੋਵੇ, ਸ਼ਾਸਤਰੀ ਸੰਗੀਤ ਹੋਵੇ ਜਾਂ ਫਿਰ ਫਿਲਮੀ ਸੰਗੀਤ ਹੀ ਕਿਉਂ ਨਾ ਹੋਵੇ, ਉਸ ਨੇ ਹਮੇਸ਼ਾਂ ਦੇਸ਼ ਅਤੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ ਹੈ ।
Institutes like this can do a lot to channelize this energy for nation building.
ਇਸ ਊਰਜਾ ਨੂੰ ਰਾਸ਼ਟਰ ਦੇ ਨਿਰਮਾਣ ਦੇ ਕੰਮਾਂ ਵਿੱਚ ਲਾਉਣ ਲਈ ਤੁਹਾਡੇ ਜਿਹੇ ਸੰਸਥਾਨ ਬਹੁਤ ਕੁਝ ਕਰ ਸਕਦੇ ਹਨ ।
History is a witness to the fact that a country where its youth progresses towards nation building is ought to reach new heights of development.
ਇਤਿਹਾਸ ਗਵਾਹ ਹੈ ਕਿ ਜਿਸ ਦੇਸ਼ ਵਿੱਚ ਨੌਜਵਾਨ ਸ਼ਕਤੀ ਸੰਗਠਤ ਹੋ ਕੇ ਰਾਸ਼ਟਰ ਨਿਰਮਾਣ ਵਿੱਚ ਜੁੱਟ ਗਈ, ਉਹ ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਿਆ ਹੈ ।
I think, its not for devotion to an individual, these things are very important in the life of a nation and will do a great service to our future generations if we take them as historical events.
ਮੈਂ ਸਮਝਦਾ ਹਾਂ ਕਿ ਇਹ ਕਿਸੇ ਵਿਅਕਤੀ ਭਗਤੀ ਦਾ ਵਿਸ਼ਾ ਨਹੀਂ ਹੁੰਦਾ, ਰਾਸ਼ਟਰ ਦੇ ਜੀਵਨ ਵਿੱਚ ਇਨ੍ਹਾਂ ਵਿਵਸਥਾਵਾਂ ਦਾ ਬੜਾ ਮਹੱਤਵ ਰਹਿੰਦਾ ਹੈ ਅਤੇ ਉਸ ਨੂੰ ਇਤਿਹਾਸ ਦੀ ਘਟਨਾ ਦੇ ਰੂਪ ਵਿੱਚ ਲੈ ਕੇ ਅਗਰ ਅਸੀਂ ਚਲਦੇ ਹਾਂ ਤਾਂ ਅਸੀਂ ਭਾਵੀ ਪੀੜ੍ਹੀ ਦੇ ਲਈ ਬੜੀ ਸੇਵਾ ਕਰਦੇ ਹਾਂ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading