Advertisement - Remove

nation - Example Sentences

ਨੇਸ਼ਨ / ਨੈਸ਼ਨ
Shri Naqvi said that media has more important role to play in nation building in comparison to any Constitutional institution.
ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਮੀਡੀਆ ਦੀ ਭੂਮਿਕਾ ਕਿਸੇ ਵੀ ਸੰਵਿਧਾਨਿਕ ਸੰਸਥਾ ਤੋਂ ਜ਼ਿਆਦਾ ਹੈ।
The nation will be ever grateful to the iconic leader for his stellar contribution in drafting the Constitution and for his pioneering role in guiding the nation at a critical juncture.
ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਅਤੇ ਇੱਕ ਮਹੱਤਵਪੂਰਨ ਪਰਿਸਥਿਤੀ ਵਿੱਚ ਰਾਸ਼ਟਰ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੀ ਉੱਘੀ ਭੂਮਿਕਾ ਲਈ ਰਾਸ਼ਟਰ ਹਮੇਸ਼ਾ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹੇਗਾ।
The nation will be ever grateful to the iconic leader for his stellar contribution in drafting the Constitution and for his pioneering role in guiding the nation at a critical juncture.
ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਅਤੇ ਇੱਕ ਗੰਭੀਰ ਪਰਿਸਥਿਤੀ ਵਿੱਚ ਦੇਸ਼ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੀ ਉੱਘੀ ਭੂਮਿਕਾ ਲਈ ਰਾਸ਼ਟਰ ਹਮੇਸ਼ਾਉਨ੍ਹਾਂ ਦਾ ਸ਼ੁਕਰਗੁਜ਼ਾਰ ਰਹੇਗਾ।
Babasahebs life and work have inspired the entire nation and it is heartening to see that the core values of the CAGindependence, objectivity, integrity, reliability, professional excellence, transparency and positive approachdraw inspiration from his life and work.
ਬਾਬਾ ਸਾਹਿਬ ਦੇ ਜੀਵਨ ਅਤੇ ਕਾਰਜ ਨੇ ਸਮੁੱਚੇ ਰਾਸ਼ਟਰ ਨੂੰ ਪ੍ਰੇਰਿਤ ਕੀਤਾ ਹੈ ਅਤੇ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਕੈਗ ਦੀਆਂ ਮੁੱਢਲੀਆਂ ਕਦਰਾਂ-ਕੀਮਤਾ, ਜਿਵੇਂ ਕਿ ਸੁਤੰਤਰਤਾ, ਯਥਾਰਥਿਕਤਾ , ਇਮਾਨਦਾਰੀ, ਭਰੋਸੇਯੋਗਤਾ, ਪੇਸ਼ੇਵਰ ਉੱਤਮਤਾ, ਪਾਰਦਰਸ਼ਤਾ ਅਤੇ ਸਕਾਰਾਤਮਿਕ ਦ੍ਰਿਸ਼ਟੀਕੋਣ ਆਦਿ, ਉਨ੍ਹਾਂ ਦੇ ਜੀਵਨ ਅਤੇ ਕਾਰਜ ਤੋਂ ਹੀ ਪ੍ਰੇਰਿਤ ਹਨ।
The initiatives are steps towards One Nation One Market with the objective for India to become food factory of the world.
ਇਨ੍ਹਾਂ ਪਹਿਲਕਦਮੀਆਂ ਵਿਚ ਇਕ ਰਾਸ਼ਟਰ ਇਕ ਮਾਰਕੀਟ ਵੱਲ ਚੁੱਕੇ ਗਏ ਕਦਮ ਸ਼ਾਮਿਲ ਹਨ ਜਿਨ੍ਹਾਂ ਦਾ ਉਦੇਸ਼ ਭਾਰਤ ਨੂੰ ਦੁਨੀਆ ਦੀ ਖੁਰਾਕ ਫੈਕਟਰੀ ਬਣਾਉਣਾ ਹੈ।
Advertisement - Remove
Education is the key to the task of Nation building.
ਸਿੱਖਿਆ, ਰਾਸ਼ਟਰ ਨਿਰਮਾਣ ਦੇ ਕੰਮ ਦੀ ਕੁੰਜੀ ਹੈ।
The performances are intended as gestures of gratitude and appreciation of the nation towards the Corona warriors who have been steadfastly fighting to stop the spread of the Coronavirus in the country even at the risk of their lives.
ਇਨ੍ਹਾਂ ਸੰਗੀਤਕ ਪੇਸ਼ਕਾਰੀਆਂ ਦਾ ਉਦੇਸ਼ ਕੋਵਿਡ ਯੋਧਿਆਂ ਦਾ ਧੰਨਵਾਦ ਕਰਨਾ ਅਤੇ ਰਾਸ਼ਟਰ ਵਲੋਂ ਉਹਨਾਂ ਦੀ ਸ਼ਲਾਘਾ ਕਰਨਾ ਹੈ ਕਿਉਂਕਿ ਇਹ ਯੋਧਾ ਆਪਣੀ ਜਾਨ ਦੇ ਜੋਖਮ 'ਤੇ ਵੀ ਦੇਸ਼ ਵਿਚ ਕੋਰੋਨਾ- ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਵਿਡ ਖਿਲਾਫ ਲੜਨਾ ਜਾਰੀ ਰੱਖ ਰਹੇ ਹਨ।
President's Secretariat President of India to address the nation tomorrow on the eve of Independence Day 2020 The President of India, Shri Ram Nath Kovind, will address the nation tomorrow (August 14, 2020) on the eve of the 74th Independence Day.
ਰਾਸ਼ਟਰ ਪਤੀ ਸਕੱਤਰੇਤ ਭਾਰਤ ਦੇ ਰਾਸ਼ਟਰਪਤੀ ਸੁਤੰਤਰਤਾ ਦਿਵਸ 2020 ਦੀ ਪੂਰਵ ਸੰਧਿਆ ‘ਤੇ ਕੱਲ੍ਹ ਰਾਸ਼ਟਰ ਨੂੰ ਸੰਬੋਧਨ ਕਰਨਗੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 74ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਕੱਲ੍ਹ (14 ਅਗਸਤ, 2020) ਰਾਸ਼ਟਰ ਨੂੰ ਸੰਬੋਧਨ ਕਰਨਗੇ।
Keeping in mind the progress made so far by the nation , the Vice President called for an objective introspection and said that at this crucial juncture, we must ask ourselves what we aspire to achieve as a nation by 2022.
ਰਾਸ਼ਟਰ ਦੁਆਰਾ ਹੁਣ ਤੱਕ ਕੀਤੀ ਗਈ ਤਰੱਕੀ ਨੂੰ ਧਿਆਨ ਵਿੱਚ ਰੱਖਦਿਆਂ, ਉਪ ਰਾਸ਼ਟਰਪਤੀ ਨੇ ਇੱਕ ਉਦੇਸ਼ਪੂਰਨ ਆਤਮ-ਨਿਰੀਖਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਮਹੱਤਵਪੂਰਨ ਮੋੜ ਤੇ, ਸਾਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਅਸੀਂ 2022 ਤੱਕ ਇੱਕ ਰਾਸ਼ਟਰ ਵਜੋਂ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ।
We can always contribute to the nation while delivering our responsibilities, he said.
ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਕੇ ਵੀ ਰਾਸ਼ਟਰ ਪ੍ਰਤੀ ਹਮੇਸ਼ਾ ਯੋਗਦਾਨ ਕਰ ਸਕਦੇ ਹਾਂ।"
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading