Advertisement - Remove

nation - Example Sentences

ਨੇਸ਼ਨ / ਨੈਸ਼ਨ
In their roles as Chancellors of universities, Governors could help inculcate the values of nation building amongst our youth and help to inspire them towards greater achievements.
ਯੂਨੀਵਰਸਿਟੀਆਂ ਦੇ ਕੁਲਪਤੀ ਵਜੋਂ ਆਪਣੀ ਭੂਮਿਕਾ ਵਿੱਚ ਰਾਜਪਾਲ ਸਾਡੇ ਨੌਜਵਾਨਾਂ ਦਰਮਿਆਨ ਰਾਸ਼ਟਰ ਨਿਰਮਾਣ ਦੀਆਂ ਕਦਰਾਂ ਕੀਮਤਾਂ ਨੂੰ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਪਲੱਬਧੀਆਂ ਵੱਲ ਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦੇ ਹਨ।
The relation and balance between the rights and duties were very well understood by the Father of our Nation Mahatma Gandhi ji.
ਅਧਿਕਾਰਾਂ ਅਤੇ ਫਰਜ਼ਾਂ ਦਰਮਿਆਨ ਜੋ ਸਬੰਧ ਅਤੇ ਸੰਤੁਲਨ ਹੈ ਉਨ੍ਹਾਂ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਸਹੀ ਤਰ੍ਹਾਂ ਸਮਝਿਆ।"
As proud citizens of India, let us think about how our actions will make our nation even stronger. He said, Our Constitution begins with We the People of India.
ਭਾਰਤ ਦੇ ਮਾਣਮੱਤੇ ਸ਼ਹਿਰੀ ਵਜੋਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਕਾਰਜ ਸਾਡੇ ਦੇਸ਼ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਨ।" ਉਨ੍ਹਾਂ ਕਿਹਾ, "ਸਾਡਾ ਸੰਵਿਧਾਨ 'ਅਸੀਂ ਭਾਰਤ ਦੇ ਲੋਕ' ਤੋਂ ਸ਼ੁਰੂ ਹੁੰਦਾ ਹੈ।
When we talk of obligation and duties, these are very common responsibilities which we as a nation have to fulfill and the resolutions are proven by doing so.
ਇਸ ਦੀ ਵਕਾਲਤ ਮਹਾਤਮਾ ਗਾਂਧੀ ਨੇ ਉਸ ਸਮੇਂ ਵੀ ਕੀਤੀ ਸੀ ਜਦੋਂ ਅਸੀਂ ਫਰਜ ਦੀ ਗੱਲ ਕਰਦੇ ਹਨ, ਕਰਤੱਵ ਦੀ ਗੱਲ ਕਰਦੇ ਹਨ ਤਾਂ ਇਹ ਬਹੁਤ ਹੀ ਆਮ ਜ਼ਿੰਮੇਦਾਰੀਆਂ ਹਨ ਜਿਨ੍ਹਾਂ ਨੂੰ ਨਿਭਾਉਣ ਨਾਲ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਸੰਕਲਪ ਸਿੱਧ ਹੁੰਦੇ ਹਨ।
I hope that the Constitution Day upholds the ideals of our Constitution, strengthens our commitment to contribute towards nation building and gives us the strength to fulfil the dream that our Constitution makers had dreamed of.
ਮੈਂ ਕਾਮਨਾ ਕਰਦਾ ਹਾਂ ਕਿ ਇਹ ਸੰਵਿਧਾਨ ਦਿਵਸ ਸਾਡੇ ਸੰਵਿਧਾਨ ਦੇ ਆਦਰਸ਼ਾਂ ਨੂੰ ਕਾਇਮ ਰੱਖੇ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਸਾਡੀ ਪ੍ਰਤੀਬੱਧਤਾ ਨੂੰ ਬਲ ਦੇਵੇ। ਸਾਡੇ ਸੰਵਿਧਾਨ ਨਿਰਮਾਤਿਆ ਨੇ ਜੋ ਸੁਪਨਾ ਦੇਖਿਆ ਸੀ ਉਸ ਨੂੰ ਪੂਰਾ ਕਰਨ ਦੀ ਸਾਨੂੰ ਸ਼ਕਤੀ ਦੇਵੇ।
Advertisement - Remove
He asked the nation to remember how the last decade began.
ਉਨ੍ਹਾਂ ਰਾਸ਼ਟਰ ਨੂੰ ਇਹ ਯਾਦ ਕਰਨ ਲਈ ਕਿਹਾ ਕਿ ਪਿਛਲੇ ਦਹਾਕੇ ਦੀ ਸ਼ੁਰੂਆਤ ਕਿਵੇਂ ਹੋਈ ।
Prime Minister's Office PM Dedicates Four Refurbished Heritage Buildings in Kolkata To the Nation The Prime Minister Shri Narendra Modi dedicated to the nation Four Refurbished Heritage Buildings in Kolkata today.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਮੁਰੰਮਤ ਕੀਤੀਆਂ ਚਾਰ ਵਿਰਾਸਤੀ ਇਮਾਰਤਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਮੁਰੰਮਤ ਕੀਤੀਆਂ ਜਾ ਚੁੱਕੀਆਂ ਚਾਰ ਵਿਰਾਸਤੀ ਇਮਾਰਤਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ।
Preserving Indian History Prime Minister said that preserving Indian Heritage, India's Great Leaders, India's History is one of the main aspect of Nation Building.
ਭਾਰਤੀ ਇਤਿਹਾਸ ਦੀ ਸਾਂਭ ਸੰਭਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵਿਰਾਸਤ, ਭਾਰਤ ਦੇ ਮਹਾਨ ਨੇਤਾਵਾਂ ਦੀ ਸਾਂਭ-ਸੰਭਾਲ, ਭਾਰਤ ਦਾ ਇਤਿਹਾਸ ਰਾਸ਼ਟਰ ਨਿਰਮਾਣ ਦਾ ਇੱਕ ਮੁੱਖ ਪਹਿਲੂ ਹੈ।
Friends, Preservation of the heritage of the country, this depiction of our great personalities and our history is a major part of nation building.
ਸਾਥੀਓ, ਦੇਸ਼ ਦੀ ਵਿਰਾਸਤ ਦੀ ਸੁਰੱਖਿਆ, ਸਾਡੇ ਮਹਾਨ ਵਿਅਕਤੀਆਂ, ਸਾਡੇ ਇਤਿਹਾਸ ਦਾ ਇਹੀ ਚਿਤਰਣ, ਰਾਸ਼ਟਰ ਨਿਰਮਾਣ ਦਾ ਪ੍ਰਮੁੱਖ ਅੰਗ ਹੁੰਦਾ ਹੈ।
I salute all such dignitaries and their families who serve the nation through the Kolkata Port Trust and wish them a better future.
ਕੋਲਕਾਤਾ ਪੋਰਟ ਟਰੱਸਟ ਦੇ ਮਾਧਿਅਮ ਨਾਲ ਰਾਸ਼ਟਰ ਸੇਵਾ ਕਰਨ ਵਾਲੇ ਅਜਿਹੇ ਤਮਾਮ ਮਹਾਨੁਭਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ ਨਮਨ ਕਰਦਾ ਹਾਂ, ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading