Advertisement - Remove

nation - Example Sentences

ਨੇਸ਼ਨ / ਨੈਸ਼ਨ
I believe that diversity within our nation is something that enhances our dignity but at the same time it is our responsibility to maintain it.
ਰਾਸ਼ਟਰ ਜੀਵਨ ਦੇ ਅੰਦਰ ਵਿਵਿਧਤਾ, ਇਹ ਮੈਂ ਸਮਝਦਾ ਹਾਂ ਸਾਡੀ ਗੌਰਵ ਗਰਿਮਾ (ਮਾਣ) ਨੂੰ ਵਧਾਉਣ ਦਾ ਇੱਕ ਬਹੁਤ ਵੱਡਾ ਸੰਬਲ ਹੈ ਪਰ ਉਸ ਨੂੰ ਬਰਕਰਾਰ ਰੱਖਣਾ ਇਹ ਸਾਡੀ ਜ਼ਿੰਮੇਵਾਰੀ ਵੀ ਹੈ।
Giving a boost to road transport and connectivity in, the Prime Minister will dedicate to the nation Four Laned Section of Solapur - Tuljapur - Osmanabad of NH-211 (New NH-52).
ਸੜਕ ਟ੍ਰਾਂਸਪੋਰਟ ਅਤੇ ਸੰਪਰਕ ਨੂੰ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਐੱਨਐੱਚ-211 (ਨਵੇਂ ਐੱਨਐੱਚ-52) ਦੇ ਸੋਲਾਪੁਰ-ਤੁਲਜਾਪੁਰ-ਉਸਮਾਨਾਬਾਦ ਦੇ 4-ਲੇਨ ਹਿੱਸੇ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
By completing these projects, my Government has done justice to the resources of the nation and aspirations of the people.
ਮੈਨੂੰ ਵਿਸ਼ਵਾਸ ਹੈ ਇਸ ਗੰਭੀਰਤਾ ਨੂੰ ਸਾਰੇ ਲੋਕ ਸਵੀਕਾਰ ਕਰਨਗੇ
Today the world is asserting that India is not only a nation with immense possibilities but also proving the same.
ਅੱਜ ਦੁਨੀਆ ਕਹਿ ਰਹੀ ਹੈ ਕਿ ਭਾਰਤ ਨਾ ਸਿਰਫ਼ ਸੰਭਾਵਨਾਵਾਂ ਨਾਲ ਭਰਿਆ ਹੋਇਆ ਦੇਸ਼ ਹੈ ਬਲਕਿ ਉਨ੍ਹਾਂ ਨੂੰ ਸਾਕਾਰ ਵੀ ਕਰ ਰਿਹਾ ਹੈ।
If the nation is safe and secure only then the youngsters will be able to realize their dreams.
ਜੇਕਰ ਰਾਸ਼ਟਰ ਸਰੱਖਿਅਤ ਰਹੇਗਾ, ਸਮਰੱਥ ਰਹੇਗਾ ਤਾਂ ਹੀ ਨੌਜਵਾਨ ਆਪਣੇ ਸੁਪਨੇ ਸਾਕਾਰ ਕਰ ਸਕੇਗਾ।
Advertisement - Remove
Recently with a lot of zeal, many of your colleagues have made the nation proud on several occasions.
ਤੁਹਾਡੇ ਵਿੱਚੋਂ ਤੋਂ ਹੀ ਅਨੇਕ ਸਾਥੀਆਂ ਨੇ ਹਾਲ ਹੀ ਵਿੱਚ ਅਦਭੁੱਤ ਹੌਸਲਾ ਦਿਖਾਉਂਦਿਆਂ ਦੇਸ਼ ਨੂੰ ਮਾਣ ਦੇ ਪਲ ਦਿੱਤੇ ਹਨ।
Converting adversaries into opportunities, she has made the nation proud first in Junior Athletic Championship and then in Asiad games.
ਕਮੀ ਨੂੰ ਮੌਕਾ ਬਣਾਉਂਦੇ ਹੋਏ ਹਿਮਾ ਨੇ ਪਹਿਲਾਂ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਅਤੇ ਫਿਰ ਏਸ਼ੀਆਈ ਖੇਡਾਂ ਵਿੱਚ ਦੇਸ਼ ਨੂੰ ਮਾਣ ਦਿਵਾਇਆ ਹੈ।
Today I can proudly say that the 125 crore Indians are brimming with new hopes and aspirations. Therefore, I believe that my nation will achieve new heights and fulfil its dreams.
ਅੱਜ ਮੈਂ ਮਾਣ ਦੇ ਨਾਲ ਕਹਿੰਦਾ ਹਾਂ ਸਵਾ ਸੌ ਕਰੋੜ ਹਿੰਦੁਸਤਾਨੀ ਨਵੀਆਂ ਆਸ਼ਾਵਾਂ ਅਤੇ ਅਕਾਂਖਿਆਵਾਂ ਨਾਲ ਭਰੇ ਹੋਏ ਹਨ, ਅਤੇ ਇਸ ਦੇ ਕਾਰਨ ਮੈਨੂੰ ਲਗਦਾ ਹੈ ਕਿ ਮੇਰਾ ਦੇਸ਼ ਨਵੀਆਂ ਉਚਾਈਆਂ ਨੂੰ ਪਾਰ ਕਰਕੇ ਰਹੇਗਾ।
The nation is swiftly moving towards declaring itself Open Defecation Free on 2nd October this year.
ਇਸ ਸਾਲ 2 ਅਕਤੂਬਰ ਤੋਂ ਪਹਿਲਾਂ ਪੂਰਾ ਦੇਸ਼ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਕਰਨ ਵੱਲ ਅੱਗੇ ਵਧ ਰਿਹਾ ਹੈ।
Prime Minister's Office PM greets the nation on Navroz The Prime Minister Shri Narendra Modi has greeted nation on the occasion of Navroz.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਨਵਰੋਜ਼ ’ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਰੋਜ਼ ਦੇ ਅਵਸਰ ’ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading