Advertisement - Remove

nation - Example Sentences

ਨੇਸ਼ਨ / ਨੈਸ਼ਨ
Dynamism of Tamil Nadu Referring to the dynamism of Tamil Nadu, the Prime Minster said the state had been guiding light for the nation for centuries.
ਤਮਿਲ ਨਾਡੂ ਦੀ ਗਤੀਸ਼ੀਲਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਸਦੀਆਂ ਤੋਂ ਰਾਸ਼ਟਰ ਲਈ ਚਾਨਣ ਮੁਨਾਰਾ ਰਿਹਾ ਹੈ।
Tamil Nadu has been a guiding light for our nation for centuries.
ਤਮਿਲ ਨਾਡੂ ਸਦੀਆਂ ਤੋਂ ਰਾਸ਼ਟਰ ਲਈ ਚਾਨਣ ਮੁਨਾਰਾ ਰਿਹਾ ਹੈ।
They have taken forward every possible noble mission of nation building be it cleanliness, reducing single use plastic and protecting the environment.
ਉਨ੍ਹਾਂ ਰਾਸ਼ਟਰ ਨਿਰਮਣ ਦੇ ਹਰ ਸੰਭਵ ਨੋਬਲ ਮਿਸ਼ਨ ਨੂੰ ਅੱਗੇ ਵਧਾਇਆ ਹੈ,ਫਿਰ ਚਾਹੇ ਉਹ ਸਵੱਛਤਾ ਹੋਵੇ, ਸਿੰਗਲ ਯੂਜ਼ ਪਲਾਸਟਿਕ ਨੂੰ ਘਟਾਉਣਾ ਹੋਵੇ ਅਤੇ ਵਾਤਾਵਰਣ ਦੀ ਸੰਭਾਲ ਕਰਨੀ ਹੋਵੇ।
While India has traditionally done well in a number of sports, the new generation of players and athletes has brought laurels for the nation in more and more varieties of sports in recent years.
ਪ੍ਰੰਪਰਿਕ ਰੂਪ ਨਾਲ ਕਈ ਖੇਡਾਂ ਵਿੱਚ ਭਾਰਤ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ। ਸਾਡੇ ਖਿਡਾਰੀਆਂ ਅਤੇ ਅਥਲੀਟਾਂ ਦੀ ਨਵੀਂ ਪੀੜ੍ਹੀ ਨੇ ਹਾਲ ਦੇ ਸਾਲਾਂ ਵਿੱਚ ਅਨੇਕ ਖੇਡ ਪ੍ਰਤੀਯੋਗਤਾਵਾਂ ਵਿੱਚ ਦੇਸ਼ ਦਾ ਨਾਮ ਉੱਚਾ ਕੀਤਾ ਹੈ।
It is being complemented by the e-NAM scheme, which is strengthening the process of creating one market for one nation and will benefit farmers.
ਇਸੇ ਦੇ ਨਾਲ 'ਈ-ਨਾਮ' ਯੋਜਨਾ ਦੁਆਰਾ 'ਇੱਕ ਰਾਸ਼ਟਰ ਲਈ ਇੱਕ ਬਜ਼ਾਰ' ਬਣਾਉਣ ਦੀ ਪ੍ਰਕਿਰਿਆ ਮਜਬੂਤ ਬਣਾਈ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚੇਗਾ।
Advertisement - Remove
For our youth, the nation always comes first.
ਸਾਡੇ ਨੌਜਵਾਨਾਂ ਲਈ ਰਾਸ਼ਟਰ ਹਮੇਸ਼ਾ ਸਭ ਤੋਂ ਉੱਪਰ ਏ।
No India is a nation as well as a vibrant tradition, an idea, a sacrament and an expanse
ਨਹੀਂ, ਭਾਰਤ ਇੱਕ ਰਾਸ਼ਟਰ ਦੇ ਨਾਲ-ਨਾਲ ਇੱਕ ਜੀਵੰਤ ਪਰੰਪਰਾ ਹੈ, ਇੱਕ ਵਿਚਾਰ ਹੈ, ਇੱਕ ਸੰਸਕਾਰ ਹੈ, ਇੱਕ ਵਿਸਤਾਰ ਹੈ ।
Honble Speaker Sir, On 9th November 2019, I was in Punjab for dedicating the Kartarpur Sahib corridor to the nation on the occasion of the 550th Prakash Parvof Guru Nanakdev Ji.
ਮਾਣਯੋਗ ਸਪੀਕਰ ਮਹੋਦਯ, 9 ਨਵੰਬਰ 2019 ਨੂੰ ਮੈਂ ਕਰਤਾਰਪੁਰ ਕੌਰੀਡੋਰ ਦੇ ਲੋਕਅਰਪਣ ਲਈ ਪੰਜਾਬ ਵਿੱਚ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪਰਵ ਸੀ, ਬਹੁਤ ਹੀ ਪਵਿੱਤਰ ਵਾਤਾਵਰਨ ਸੀ।
Shri Narendra Modi later shall be dedicating to the nation the Pandit Deendayal Upadhyaya Memorial Centre.
ਸ਼੍ਰੀ ਨਰੇਂਦਰ ਮੋਦੀ, ਬਾਅਦ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਸਮਾਰਕ ਕੇਂਦਰ, ਰਾਸ਼ਟਰ ਨੂੰ ਸਮਰਪਿਤ ਕਰਨਗੇ।
Prime Minister later at a Public function shall be dedicating to the nation over 30 projects.
ਪ੍ਰਧਾਨ ਮੰਤਰੀ, ਇਸ ਤੋਂ ਬਾਅਦ ਇੱਕ ਜਨਤਕ ਸਮਾਰੋਹ ਵਿੱਚ 30 ਤੋਂ ਅਧਿਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading