Advertisement - Remove

nation - Example Sentences

Popularity:
Difficulty:
ਨੇਸ਼ਨ / ਨੈਸ਼ਨ
Is India just a frontier which is home to 130 crore people No India is a nation as well as a vibrant tradition, an idea, a sacrament and an expanse
ਭਾਰਤ ਇੱਕ ਜੀਵਨ ਜਾਂਚ ਹੈ। ਏਕ ਭਾਰਤ ਸ਼੍ਰੇਸ਼ਠ ਭਾਰਤ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯਾਦ ਰੱਖਿਆ ਜਾਣਾ ਚਾਹੀਦਾ ਕਿ ਭਾਰਤ ਕੇਵਲ 130 ਕਰੋੜ ਲੋਕਾਂ ਦਾ ਦੇਸ਼ ਹੀ ਨਹੀਂ ਹੈ, ਬਲਕਿ ਇੱਕ ਜੀਵੰਤ ਪਰੰਪਰਾ ਦਾ ਰਾਸ਼ਟਰ ਹੈ।
It has led to the deepening of the belief that the nation can unite as one in the battle against Corona.
ਇਹ ਭਾਵ ਪ੍ਰਗਟ ਹੋਇਆ ਕਿ ਦੇਸ਼ ਇੱਕ ਹੋ ਕੇ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜ ਸਕਦਾ ਹੈ।
26 Hz, which means the voltage was kept stable. The drop in nation al demand by 32000 megawatts shows a huge response of the nation to the call of the Prime Minister.
ਬਿਜਲੀ ਦੀ ਰਾਸ਼ਟਰੀ ਮੰਗ 'ਚ 32,000 ਮੈਗਾਵਾਟ ਦੀ ਗਿਰਾਵਟ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਦੇਸ਼ ਦੇ ਜ਼ਬਰਦਸਤ ਹੁੰਗਾਰੇ ਨੂੰ ਦਰਸਾਉਂਦੀ ਹੈ।
Things are looking up, and revival is in the air. He said that the steps taken by the Government under the Aatmanirbhar campaign will help the Nation fight the economy.
ਹੁਣ ਚੀਜ਼ਾਂ ਅੱਗੇ ਵੱਲ ਵਧ ਰਹੀਆਂ ਹਨ ਅਤੇ ਚੀਜ਼ਾਂ ਦੇ ਫਿਰ ਤੋਂ ਬਹਾਲ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।ਉਨ੍ਹਾ ਨੇ ਕਿਹਾ ਕਿ ਸਰਕਾਰ ਦੁਆਰਾ ਆਤਮਨਿਰਭਰ ਅਭਿਯਾਨ ਦੇ ਤਹਿਤ ਚੁੱਕੇ ਗਏ ਕਦਮਾਂ ਨਾਲ ਰਾਸ਼ਟਰ ਨੂੰ ਅਰਥਵਿਵਸਥਾ ਨਾਲ ਮੁਕਾਬਲਾ ਕਰਨ ਵਿੱਚ ਮਦਦ ਮਿਲੇਗੀ।
As students of law, I ask each and every one of you to understand the life and work of Dr Ambedkar and to draw inspiration from it so that you may serve this nation to the best of your ability.
ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ, ਮੈਂ ਤੁਹਾਨੂੰ ਸਾਰਿਆਂ ਨੂੰ ਡਾ. ਅੰਬੇਡਕਰ ਦੇ ਜੀਵਨ ਅਤੇ ਕਾਰਜ ਨੂੰ ਸਮਝਣ ਅਤੇ ਇਸ ਤੋਂ ਪ੍ਰੇਰਣਾ ਲੈਣ ਲਈ ਕਹਿੰਦਾ ਹਾਂ ਤਾਂ ਜੋ ਤੁਸੀਂ ਆਪਣੀ ਪੂਰੀ ਸਮਰੱਥਾ ਨਾਲ ਇਸ ਦੇਸ਼ ਦੀ ਸੇਵਾ ਕਰ ਸਕੋ।
Advertisement - Remove
Having been a student of law myself, I would like to dwell on the significance of legal education in nation building.
ਖ਼ੁਦ ਕਾਨੂੰਨ ਦਾ ਵਿਦਿਆਰਥੀ ਹੋਣ ਕਰਕੇ ਮੈਂ ਰਾਸ਼ਟਰ ਨਿਰਮਾਣ ਵਿੱਚ ਕਾਨੂੰਨੀ ਸਿੱਖਿਆ ਦੀ ਮਹੱਤਤਾ ਉੱਤੇ ਗੱਲ ਕਰਨੀ ਚਾਹਾਂਗਾ।
As a society and nation governed by the rule of law, we must focus not only on the letter but also on the spirit of and the intent behind our laws.
ਇੱਕ ਸਮਾਜ ਅਤੇ ਕਾਨੂੰਨ ਦੇ ਰਾਜ ਦੁਆਰਾ ਸੰਚਾਲਿਤ ਰਾਸ਼ਟਰ ਹੋਣ ਦੇ ਨਾਤੇ, ਸਾਨੂੰ ਨਾ ਸਿਰਫ ਹਰਫ਼'ਤੇ ਧਿਆਨ ਦੇਣਾ ਚਾਹੀਦਾ ਹੈ, ਬਲਕਿ ਆਪਣੇ ਕਾਨੂੰਨਾਂ ਦੀ ਭਾਵਨਾ ਅਤੇ ਇਰਾਦੇ'ਤੇ ਵੀ ਧਿਆਨ ਦੇਣਾ ਚਾਹੀਦਾ ਹੈ।
I am confident that this timely conference will guide each one of us in leadership positions to creatively shape the future of our nation and ensure not only food security but also nutrition security and stable, rewarding livelihoods.
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਹੀ ਸਮੇਂ ਤੇ ਕਰਾਈ ਗਈ ਇਹ ਕਾਨਫਰੰਸ ਲੀਡਰਸ਼ਿਪ ਅਹੁਦਿਆਂ 'ਤੇ ਬੈਠੇ ਸਾਨੂੰ ਸਾਰਿਆਂ ਨੂੰ ਰਾਸ਼ਟਰ ਦੇ ਭਵਿੱਖ ਨੂੰ ਸਿਰਜਣਾਤਮਿਕ ਰੂਪ ਦੇਣ ਅਤੇ ਨਾ ਸਿਰਫ ਭੋਜਨ ਸੁਰੱਖਿਆ, ਬਲਕਿ ਪੋਸ਼ਣ ਸੁਰੱਖਿਆ ਅਤੇ ਸਥਿਰ, ਰਿਵਾਰਡਿੰਗ ਰੋਜ਼ਗਾਰ ਨੂੰ ਸੁਨਿਸ਼ਚਿਤ ਕਰਨ ਵਿੱਚ ਸਾਡੀ ਅਗਵਾਈ ਕਰੇਗੀ।
( Dr) Harish Hirani, Director, said, I salute the frontline healthcare personnel, law enforcement officials, security personnel who in spite of the situation have relentlessly and selflessly served the Nation and the Society. Prof.
ਹਰੀਸ਼ ਹੀਰਾਨੀ ਨੇ ਕਿਹਾ, ‘‘ਮੈਂ ਮੋਹਰੀ ਕਤਾਰ ਦੇ ਸਿਹਤ ਕਰਮਚਾਰੀਆਂ, ਕਾਨੂੰਨ ਲਾਗੂ ਕਰਨ ਅਧਿਕਾਰੀਆਂ, ਸੁਰੱਖਿਆ ਕਰਮੀਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਅਜਿਹੀ ਸਥਿਤੀ ਦੇ ਬਾਵਜੂਦ ਲਗਾਤਾਰ ਅਤੇ ਨਿਰਸੁਆਰਥ ਭਾਵਨਾ ਨਾਲ ਰਾਸ਼ਟਰ ਅਤੇ ਸਮਾਜ ਦੀ ਸੇਵਾ ਕੀਤੀ ਹੈ।’’ ਪ੍ਰੋ.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading