Advertisement - Remove

nation - Example Sentences

Popularity:
Difficulty:
ਨੇਸ਼ਨ / ਨੈਸ਼ਨ
Friends, the powers vested in the sea gives us economic power for nation building, and therefore, India is also serious about those challenges which are not only faced by India but also by other countries in this region.
ਸਾਥੀਓ, ਸਮੁੰਦਰ 'ਚ ਸਮਾਈਆਂ ਤਾਕਤਾਂ ਸਾਨੂੰ ਰਾਸ਼ਟਰ ਨਿਰਮਾਣ ਲਈ ਆਰਥਿਕ ਤਾਕਤ ਪ੍ਰਦਾਨ ਕਰਦੀਆਂ ਹਨ ਅਤੇ ਇਸ ਲਈ ਭਾਰਤ ਉਨ੍ਹਾਂ ਚੁਣੌਤੀਆਂ ਨੂੰ ਲੈ ਕੇ ਵੀ ਗੰਭੀਰ ਹੈ, ਜਿਨ੍ਹਾਂ ਦਾ ਸਾਹਮਣਾ ਭਾਰਤ ਹੀ ਨਹੀਂ ਸਗੋਂ ਇਸ ਖੇਤਰ ਦੇ ਵੱਖ-ਵੱਖ ਦੇਸ਼ਾਂ ਨੂੰ ਵੀ ਕਰਨਾ ਪੈਂਦਾ ਹੈ।
During his address, Shri Rijiju emphasized on the role of bureaucracy in nation building and strengthening and upholding of democratic values.
ਆਪਣੇ ਸੰਬੋਧਨ ਦੌਰਾਨ ਸ਼੍ਰੀ ਕਿਰੇਨ ਰਿਜੀਜੂ ਨੇ ਰਾਸ਼ਟਰ ਨਿਰਮਾਣ, ਉਸ ਦੇ ਮਜ਼ਬੂਤ ਅਤੇ ਪ੍ਰਜਾਤਾਤੰਰਿਕ ਮੁੱਲਾਂ ਨੂੰ ਬਰਕਰਾਰ ਰੱਖਣ ਵਿੱਚ ਅਧਿਕਾਰੀ ਵਰਗ ਦੀ ਭੂਮਿਕਾ `ਤੇ ਜ਼ੋਰ ਦਿੱਤਾ।
This is the third metro line to be inaugurated by the Prime Minister in 2017. He had earlier dedicated the Kochi Metro to the nation in June, and the Hyderabad Metro in November.
2017 ਵਿੱਚ ਇਹ ਤੀਸਰੀ ਮੈਟਰੋ ਲਾਈਨ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ, ਇਸ ਤੋਂ ਪਹਿਲਾਂ ਉਨ੍ਹਾਂ ਨੇ ਜੂਨ ਵਿੱਚ ਕੋਚੀ ਮੈਟਰੋ ਅਤੇ ਨਵੰਬਰ ਵਿੱਚ ਹੈਦਰਾਬਾਦ ਮੈਟਰੋ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਸਨ।
They associated their spiritual journey with nation building by understanding the need of the country.
ਉਨ੍ਹਾਂ ਨੇ ਦੇਸ਼ ਦੀ ਜ਼ਰੂਰਤ ਨੂੰ ਸਮਝਦੇ ਹੋਏ ਆਪਣੀ ਅਧਿਆਤਮਕ ਯਾਤਰਾ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਿਆ।
Speaking on the occasion, the President said Indian Railways is an institution for nation al service and nation building.
ਇਸ ਮੌਕੇ ‘ਤੇ ਬੋਲਦਿਆਂ ਰਾਸ਼ਟਰ ਪਤੀ ਨੇ ਕਿਹਾ ਕਿ ਭਾਰਤੀ ਰੇਲਵੇਜ਼ ਰਾਸ਼ਟਰੀ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਲਈ ਇੱਕ ਸੰਸਥਾ ਹੈ।
Advertisement - Remove
The President reminded the probationary officers that they have joined an institution that provides them a unique opportunity to serve the nation and millions of citizens each day.
ਰਾਸ਼ਟਰਪਤੀ ਨੇ ਪ੍ਰੋਬੇਸ਼ਨਰੀ ਅਫ਼ਸਰਾਂ ਨੂੰ ਯਾਦ ਕਰਾਇਆ ਕਿ ਉਹ ਇੱਕ ਅਜਿਹੀ ਸੰਸਥਾ ਵਿੱਚ ਸ਼ਾਮਲ ਹੋ ਗਏ ਹਨ ਜੋ ਉਨ੍ਹਾਂ ਨੂੰ ਹਰ ਰੋਜ਼ ਦੇਸ਼ ਅਤੇ ਲੱਖਾਂ ਨਾਗਰਿਕਾਂ ਦੀ ਸੇਵਾ ਕਰਨ ਦਾ ਵਿਲੱਖਣ ਅਵਸਰ ਪ੍ਰਦਾਨ ਕਰਦੀ ਹੈ।
We must collectively transform India into a nation that we can all be proud of, he added.
ਉਨ੍ਹਾਂ ਕਿਹਾ ਕਿ ਸਾਨੂੰ ਮਿਲ ਕੇ ਭਾਰਤ ਦਾ ਕਾਇਆ ਕਲਪ ਇੱਕ ਅਜਿਹੇ ਦੇਸ਼ ਦੇ ਰੂਪ ਵਿੱਚ ਕਰਨਾ ਪਵੇਗਾ ਜਿਸ ਉੱਤੇ ਕਿ ਅਸੀਂ ਸਾਰੇ ਮਾਣ ਕਰ ਸਕੀਏ।
He said that the time has come to introduce yoga as part of school curriculum so that India becomes a nation of healthy and happy people in the coming years.
ਉਨ੍ਹਾਂ ਕਿਹਾ ਕਿ ਯੋਗ ਨੂੰ ਸਕੂਲੀ ਸਿੱਖਿਆ ਦਾ ਹਿੱਸਾ ਬਣਾਉਣ ਦਾ ਸਮਾਂ ਆ ਗਿਆ ਹੈ ਤਾਂਕਿ ਭਾਰਤ ਭਵਿੱਖ ਵਿੱਚ ਤੰਦਰੁਸਤ ਅਤੇ ਖੁਸ਼ ਲੋਕਾਂ ਦਾ ਰਾਸ਼ਟਰ ਬਣ ਸਕੇ।
On July 26, 2018, the President will dedicate a medical college and hospital to the nation and address a public gathering at the Baliram Kashyap Memorial College Campus, Jagdalpur.
26 ਜੁਲਾਈ, 2018 ਨੂੰ ਰਾਸ਼ਟਰ ਪਤੀ, ਰਾਸ਼ਟਰ ਨੂੰ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਸਮਰਪਿਤ ਕਰਨਗੇ ਅਤੇ ਬਲੀਰਾਮ ਕਸ਼ਯਪ ਮੈਮੋਰੀਅਲ ਕਾਲਜ ਕੈਂਪਸ, ਜਗਦਲਪੁਰ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ ।
No one can doubt the contribution of these services to nation building.
ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਰਾਸ਼ਟਰ ਨਿਰਮਾਣ ਵਿੱਚ ਇਨ੍ਹਾਂ ਸੇਵਾਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading