Advertisement - Remove

nation - Example Sentences

Popularity:
Difficulty:
ਨੇਸ਼ਨ / ਨੈਸ਼ਨ
The nation shall forever remain grateful to their sacrifices.
ਰਾਸ਼ਟਰ ਉਨ੍ਹਾਂ ਦੇ ਬਲੀਦਾਨ ਪ੍ਰਤੀ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ।
Speaking on the occasion PM said that From Nation wants to know India has transformed to Nation First.
ਇਸ ਮੌਕੇ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਜਾਣਨਾ ਚਾਹੁੰਦਾ ਹੈ ਤੋਂ ਭਾਰਤ ਹੁਣ ਰਾਸ਼ਟਰ ਪਹਿਲਾਂ ਵਿੱਚ ਤਬਦੀਲ ਹੋ ਚੁੱਕਾ ਹੈ।
He emphasized that when nation is first, country takes big decision. And when country accepts that decision nation moves forward.
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਰਾਸ਼ਟਰ ਪਹਿਲੇ ਸਥਾਨ 'ਤੇ ਹੋਵੇਗਾ ਤਾਂ ਦੇਸ਼ ਵੱਡੇ ਫ਼ੈਸਲੇ ਲਵੇਗਾ ਅਤੇ ਜਦੋਂ ਦੇਸ਼ ਉਸ ਫ਼ੈਸਲੇ ਨੂੰ ਪ੍ਰਵਾਨ ਕਰੇਗਾ ਤਾਂ ਰਾਸ਼ਟਰ ਅੱਗੇ ਵਧੇਗਾ।
Later, addressing the concluding session of the Conference, the President said that universities and higher educational institutions should play a leading role in addressing the specific challenges faced by our nation and our society.
ਬਾਅਦ ਵਿੱਚ ਕਾਨਫਰੰਸ ਦੇ ਸਮਾਪਤ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਉੱਚ - ਸਿੱਖਿਆ ਸੰਸਥਾਨਾਂ ਨੂੰ ਦੇਸ਼ ਅਤੇ ਸਮਾਜ ਦੇ ਸਾਹਮਣੇ ਆਉਣ ਵਾਲੀਆਂ ਵਿਸ਼ੇਸ਼ ਚੁਣੌਤੀਆਂ ਦਾ ਸਮਾਧਾਨ ਲੱਭਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ ।
The nation should never forget how the people responsible for the economy kept mum when the economy was getting ruined in the years prior to 2014.
ਜਦੋਂ 2014 ਤੋਂ ਪਹਿਲਾਂ ਦੇ ਵਰ੍ਹਿਆਂ ਵਿੱਚ ਅਰਥਵਿਵਸਥਾ ਤਬਾਹ ਹੋ ਰਹੀ ਸੀ, ਉਸ ਸਮੇਂ ਅਰਥਵਿਵਸਥਾ ਨੂੰ ਸੰਭਾਲਣ ਵਾਲੇ ਲੋਕ ਕਿਸ ਤਰ੍ਹਾਂ ਤਮਾਸ਼ਾ ਦੇਖਦੇ ਰਹੇ, ਇਹ ਦੇਸ਼ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ ।
Advertisement - Remove
Youth of India are filled with the feeling today that the work of building the nation is mine, it is for me and I have to do it.
ਦੇਸ਼ ਦੇ ਨਿਰਮਾਣ ਦਾ ਕੰਮ ਮੇਰਾ ਹੈ, ਮੇਰੇ ਲਈ ਹੈ ਅਤੇ ਮੈਂ ਹੀ ਕਰਨਾ ਹੈ। ਇਸ ਭਾਵਨਾ ਨਾਲ ਭਾਰਤ ਦਾ ਨੌਜਵਾਨ ਅੱਜ ਭਰਿਆ ਹੋਇਆ ਹੈ।
Prime Minister said that the AYUSH sector has a long tradition of keeping the nation healthy and its importance has increased manifold in the ongoing efforts to tackle COVID-19.
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ ਸੈਕਟ ਰ ਵਿੱਚ ਰਾਸ਼ਟਰ ਨੂੰ ਸਵਸਥ ਰੱਖਣ ਦੀ ਇੱਕ ਲੰਬੀ ਪਰੰਪਰਾ ਰਹੀ ਹੈ ਅਤੇ ‘ਕੋਵਿਡ-19’ ਨਾਲ ਨਿਪਟਣ ਲਈ ਨਿਰੰਤਰ ਜਾਰੀ ਠੋਸ ਪ੍ਰਯਤਨਾਂ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਕਈ ਗੁਣਾ ਵਧ ਗਿਆ ਹੈ।
He also congratulated all the BRO personnel for their role in nation building and conveyed his good wishes to all ranks of the organisation for this achievement.
ਉਨ੍ਹਾਂ ਨੇ ਸਾਰੇ ਬੀਆਰਓ ਕਰਮਚਾਰੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਲਈ ਵਧਾਈ ਦਿੱਤੀ ਅਤੇ ਇਸ ਉਪਲੱਬਧੀ ਲਈ ਸੰਗਠਨ ਦੇ ਸਾਰੇ ਰੈਂਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
He further acknowledged that postmen of India Posts Department have risen to the occasion and stood shoulder to shoulder with the nation during these challenging times.
ਉਨ੍ਹਾਂ ਹੋਰ ਮੰਨਿਆ ਕਿ ਭਾਰਤੀ ਡਾਕ ਵਿਭਾਗ ਦੇ ਡਾਕੀਏ ਸਮੇਂ ਦੀ ਮੰਗ ਅਨੁਸਾਰ ਉਠ ਖੜ੍ਹੇ ਹੋਏ ਹਨ ਅਤੇ ਇਸ ਚੁਣੌਤੀ ਭਰੇ ਸਮੇਂ ਵਿੱਚ ਰਾਸ਼ਟਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੇ ਹਨ।
Ministry of Health and Family Welfare Dr Harsh Vardhan dedicates COBAS 6800 testing machine to the nation Nearly 20 lakh samples tested for COVID-19 through more than 500 labs: Dr.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਡਾ ਹਰਸ਼ ਵਰਧਨ ਨੇ ਰਾਸ਼ਟਰ ਨੂੰ ਸੀਓਬੀਏਐੱਸ 6800 ਟੈਸਟਿੰਗ ਮਸ਼ੀਨ ਸਮਰਪਿਤ ਕੀਤੀ ਕੋਵਿਡ-19 ਲਈ 500 ਤੋਂ ਵੱਧ ਲੈਬਾਂ ਰਾਹੀਂ ਲਗਭਗ 20 ਲੱਖ ਨਮੂਨਿਆਂ ਦੀ ਜਾਂਚ ਕੀਤੀ : ਡਾ: ਹਰਸ਼ ਵਰਧਨਪਿਛਲੇ ਤਿੰਨ ਦਿਨਾਂ ਤੋਂ ਡਬਲਿੰਗ ਟਾਈਮ ਘਟ ਕੇ ਲਗਭਗ 14 ਦਿਨ ਹੋਇਆ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading