Advertisement - Remove

nation - Example Sentences

Popularity:
Difficulty:
ਨੇਸ਼ਨ / ਨੈਸ਼ਨ
The nation is grateful to them all.
ਦੇਸ਼ ਇਨ੍ਹਾਂ ਦਾ ਕਿਰਤੱਗ ਹੈ।
Influencers and achievers from various fields and several organisations have come out in support of the Janata Curfew and have urged the nation to come together to make it effective.
ਵੱਖ-ਵੱਖ ਖੇਤਰਾਂ ਦੇ ਪ੍ਰਭਾਵਕਾਰਾਂ ਤੇ ਅਚੀਵਰਾਂ (ਜੇਤੂਆਂ) ਅਤੇ ਕਈ ਸੰਗਠਨ ਜਨਤਾ ਕਰਫਿਊ ਦਾ ਸਮਰਥਨ ਕਰਨ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰਾਸ਼ਟਰ ਨੂੰ ਤਾਕੀਦ ਕੀਤੀ ਹੈ।
Shri Narendra Modi, gave to the nation his two pronged mantra of Resolve and Restraint in order to fight the Corona Virus.
ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਰਾਸ਼ਟਰ ਨੂੰ "ਸੰਕਲਪ ਅਤੇ ਸੰਜਮ" ਦੇ ਆਪਣੇ ਦੋ ਸੂਤਰੀ ਮੰਤਰ ਦਿੱਤੇ ।
Citing the emotional connect of the Prime Minister with the people, the representatives requested him to address the nation more frequently, and to include positive stories, especially the experiences of those who have recovered from COVID-19, in his address.
ਆਮ ਜਨਤਾ ਦੇ ਨਾਲ ਪ੍ਰਧਾਨ ਮੰਤਰੀ ਦੇ ਭਾਵਨਾਤਮਕ ਜੁੜਾਅ ਦਾ ਉਲੇਖ ਕਰਦੇ ਹੋਏ ਇਨ੍ਹਾਂ ਪ੍ਰਤੀਨਿਧੀਆਂ ਨੇ ਉਨ੍ਹਾਂ ਨੂੰ ਰਾਸ਼ਟਰ ਨੂੰ ਹੋਰ ਵੀ ਅਧਿਕ ਵਾਰ ਸੰਬੋਧਨ ਕਰਨ ਅਤੇ ਸਕਾਰਾਤਮਕ ਗਾਥਾਵਾਂ , ਖਾਸ ਤੌਰ 'ਤੇ ਕੋਵਿਡ - 19 ਨੂੰ ਮਾਤ ਦੇਣ ਵਾਲੇ ਲੋਕਾਂ ਦੇ ਅਨੁਭਵਾਂ ਨੂੰ ਆਪਣੇ ਸੰਬੋਧਨ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ।
They also thanked him for reinforcing the credibility of print media and noted that the entire nation has followed his message of coming together to face this grave challenge.
ਉਨ੍ਹਾਂ ਪ੍ਰਿੰਟ ਮੀਡੀਆ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਬਣਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੂਰੇ ਦੇਸ਼ ਨੇ ਇਸ ਗੰਭੀਰ ਚੁਣੌਤੀ ਦਾ ਸਾਹਮਣਾ ਕਰਨ ਲਈ ਇਕੱਠੇ ਹੋਣ ਦੇ ਉਨ੍ਹਾਂ ਦੇ ਸੰਦੇਸ਼ ਦੀ ਪਾਲਣਾ ਕੀਤੀ ਹੈ।
Advertisement - Remove
Prime Minister's Office Text of PMs address to the nation on Vital aspects relating to the menace of COVID-19 Namaskaar
ਪ੍ਰਧਾਨ ਮੰਤਰੀ ਦਫਤਰ ਕੋਵਿਡ -19 ਦੇ ਖ਼ਤਰੇ ਨਾਲ ਸਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ ਨਮਸਕਾਰ !
Prime Minister's Office Text of PMs address to the nation on Vital aspects relating to the menace of COVID-19 Namaskaar
ਪ੍ਰਧਾਨ ਮੰਤਰੀ ਦਫਤਰ ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ ਨਮਸਕਾਰ !
By a single day of Janata-Curfew, India proved that when the nation is facing a crisis, when humanity is facing a crisis, every Indian comes together to overcome it.
ਇੱਕ ਦਿਨ ਦੇ ਜਨਤਾ ਕਰਫ਼ਿਊ ਨਾਲ ਭਾਰਤ ਨੇ ਦਿਖਾ ਦਿੱਤਾ ਕਿ ਜਦੋਂ ਦੇਸ਼ ‘ਤੇ ਸੰਕਟ ਆਉਂਦਾ ਹੈ, ਜਦੋਂ ਮਾਨਵਤਾ ‘ਤੇ ਸੰਕਟ ਆਉਂਦਾ ਹੈ ਤਾਂ ਕਿਸ ਪ੍ਰਕਾਰ ਨਾਲ ਅਸੀਂ ਸਾਰੇ ਭਾਰਤੀ ਮਿਲ ਕੇ, ਇਕਜੁੱਟ ਹੋ ਕੇ ਉਸ ਦਾ ਮੁਕਾਬਲਾ ਕਰਦੇ ਹਾਂ।
In a special televised address to the Nation the Prime Minister said that even those nations with the best of the medical facilities could not contain the virus and that the social distancing is the only option to mitigate it.
ਰਾਸ਼ਟਰ ਦੇ ਨਾਮ ਆਪਣੇ ਵਿਸ਼ੇਸ਼ ਟੀਵੀ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਕਿ ਜਿਨ੍ਹਾਂ ਦੇਸ਼ਾਂ ਦੇ ਪਾਸ ਸਭ ਤੋਂ ਬਿਹਤਰ ਮੈਡੀਕਲ ਸੁਵਿਧਾਵਾਂ ਹਨ, ਉਹ ਵੀ ਇਸ ਵਾਇਰਸ ਨੂੰ ਰੋਕ ਨਹੀਂ ਸਕੇ ਅਤੇ ਇਸ ਨੂੰ ਘੱਟ ਕਰਨ ਦਾ ਉਪਾਅ ਕੇਵਲ ਸੋਸ਼ਲ ਡਿਸਟੈਂਸਿੰਗ ਯਾਨੀ ਸਮਾਜਿਕ ਦੂਰੀ ਹੈ ।
Thanking the Prime Minister and the Finance Minister, Shri Pradhan in a statement has said that the relief package of 1.7 lakh crore will help the nation deal with disruptions from the Covid-19 outbreak.
ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ, ਸ਼੍ਰੀ ਪ੍ਰਧਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ 1.7 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਨਾਲ ਦੇਸ਼ ਨੂੰ ਕੋਵਿਡ-19 ਦੇ ਫੈਲਾਅ ਨਾਲ ਹੋਣ ਵਾਲੀਆਂ ਦਿੱਕਤਾਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading