Advertisement - Remove

ਵੱਡੀ - Example Sentences

Popularity:
vaḍī  vadee
ਇੰਨੀ ਵੱਡੀ ਤਾਦਾਦ ਵਿੱਚ ਤੁਸੀਂ ਅਸ਼ੀਰਵਾਦ ਦੇਣ ਲਈ ਆਏ, ਮੈਂ ਤੁਹਾਡਾ ਬਹੁਤ ਆਭਾਰੀ ਹਾਂ।
I am really grateful for you all have come in such large numbers to shower your blessings on me.
ਇਸ ਬਹੁਤ ਵੱਡੀ ਸੁਵਿਧਾ ਲਈ ਤੁਹਾਨੂੰ ਸਾਰਿਆਂ ਨੂੰ ਪੂਰੇ ਨੌਰਥ ਈਸਟ ਦੇ ਲੋਕਾਂ ਨੂੰ , ਪੂਰੇ ਦੇਸ਼ ਦੇ ਲੋਕਾਂ ਨੂੰ ਫਿਰ ਇੱਕ ਵਾਰ ਬਹੁਤ - ਬਹੁਤ ਵਧਾਈ ।
I congratulate you all, the people of Northeast and the entire country for this major provision.
ਤੁਸੀਂ ਇੱਥੇ ਇੰਨੀ ਵੱਡੀ ਤਾਦਾਦ ਵਿੱਚ ਪਹੁੰਚੇ , ਅਸ਼ੀਰਵਾਦ ਦਿੱਤਾ, ਇਸ ਦੇ ਲਈ ਮੈਂ ਸਿਰ ਝੁਕਾ ਕੇ ਨਮਨ ਕਰਦਾ ਹਾਂ ।
I salute you for coming here in such large numbers and showering your blessings.
ਇੰਨੀ ਵੱਡੀ ਤਾਦਾਦ ਵਿੱਚ ਆ ਕੇ ਤੁਸੀਂ ਅਸ਼ੀਰਵਾਦ ਦਿੱਤਾ , ਇਸ ਦੇ ਲਈ ਮੈਂ ਤੁਹਾਡਾ ਆਭਾਰੀ ਹਾਂ ।
I am really grateful to you all for coming here in such large numbers and showering your blessings.
ਡਿਜੀਟਲ ਇੰਡੀਆ ਦੇ ਰਾਹੀਂ ਇਮਾਨਦਾਰ ਅਤੇ ਪਾਰਦਰਸ਼ੀ ਵਿਵਸਥਾ ਬਣਾਉਣ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਹੈ।
You have played a crucial role in making the system honest and transparent through Digital India.
Advertisement - Remove
ਤੁਸੀਂ ਸਭ ਇੰਨੀ ਵੱਡੀ ਭਾਰੀ ਸੰਖਿਆ ਵਿੱਚ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਲਈ ਪਧਾਰੇ ਹੋ ਇਸ ਲਈ ਮੈਂ ਤੁਹਾਨੂੰ ਸਿਰ ਝੁਕਾ ਕੇ ਅਭਿਨੰਦਨ ਕਰਦਾ ਹਾਂ।
You all have come here in such large numbers to shower your blessings on us I bow my head and greet you all
ਸੋਚੋ, ਜਦੋਂ ਇੰਨੀ ਵੱਡੀ ਰਕਮ ਦੇਸ਼ ਦੀ ਗ੍ਰਾਮੀਣ ਵਿਵਸਥਾ ਵਿੱਚ, ਗ੍ਰਾਮੀਣ ਅਰਥਵਿਵਸਥਾ ਵਿੱਚ ਸਿੱਧੀ ਪਹੁੰਚੇਗੀ, ਬਿਨਾ ਕਿਸੇ ਵਿਚੋਲੇ ਦੇ ਪਹੁੰਚੇਗੀ ਤਾਂ ਉਹ ਪਿੰਡ ਨੂੰ, ਪਿੰਡ ਵਿੱਚ ਰਹਿਣ ਵਾਲਿਆਂ ਨੂੰ ਕਿੰਨੀ ਵੱਡੀ ਤਾਕਤ ਦੇਵੇਗੀ।
Just imagine when such a huge amount of money will directly reach the rural economy without any involvement of the middlemen then it will give a boost to the villages and the villagers.
ਇੰਨੀ ਵੱਡੀ ਤਾਦਾਦ ਵਿੱਚ ਤੁਹਾਡਾ ਆਉਣਾ, ਇਂਨੇ ਪਿਆਰ ਨਾਲ ਅਸ਼ੀਰਵਾਦ ਦੇਣਾ, ਸਾਨੂੰ ਤੁਹਾਡੇ ਲਈ ਦਿਨ-ਰਾਤ ਦੌੜਨ ਦੀ ਤਾਕਤ ਦਿੰਦਾ ਹੈ, ਤੁਹਾਡੇ ਲਈ ਕੰਮ ਕਰਨ ਦੀ ਤਾਕਤ ਦਿੰਦਾ ਹੈ।
Your presence here in such a huge number and showering your love and blessings instill in us the strength to work for you with more zest.
ਹਾਲ ਹੀ ਵਿੱਚ ਇਸ ਅਭਿਆਨ ਨੂੰ ਵਿਸਤਾਰ ਦਿੰਦਿਆਂ ਹੋਏ ਛੋਟੇ ਕਿਸਾਨਾਂ ਦੇ ਲਈ ਬਹੁਤ ਵੱਡੀ ਯੋਜਨਾ ਬਣਾਈ ਗਈ ਹੈ।
Recently, taking this scheme forward, a major scheme has been formulated for the small farmers.
ਸਰਕਾਰ ਦੀ ਪ੍ਰਸ਼ਾਸਨ ਦੀ ਤਾਂ ਇਹ ਜ਼ਿੰਮੇਵਾਰੀ ਹੈ, ਲੇਕਿਨ ਇੱਕ ਨਾਗਰਿਕ ਦੇ ਤੌਰ ‘ਤੇ ਵੀ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ।
This is definitely the responsibility of the government and administration but as the citizens we have a great responsibility too.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading