Advertisement - Remove

ਵੱਡੀ - Example Sentences

Popularity:
vaḍī  vadee
ਵੱਡੀ ਸੰਖਿਆ ਵਿੱਚ ਨਾਗਰਿਕਾਂ ਨੇ ਚੈਲੰਜ ਕੋਵਿਡ - 19 ਮੁਕਾਬਲੇ (ਸੀ 3) ਵਿੱਚ ਹਿੱਸਾ ਲਿਆ ਹੈ ਅਤੇ ਵਿਗਿਆਨ ਅਤੇ ਟੈਕਨੋਲੋਜੀ ਅਧਾਰਿਤ ਇਨੋਵੇਟਿਡ ਸਮਾਧਾਨ ਜ਼ਰੀਏ ਦੇਸ਼ ਨੂੰ ਇਸ ਸੰਕਟ ਤੋਂ ਨਿਕਲਣ ਵਿੱਚ ਮਦਦ ਕਰ ਰਹੇ ਹਨ ।
A large number of citizens have participated in the Challenge COVID-19 Competition (C3) and helping the country come out of this crisis through Science and Technology based innovative solutions.
ਮਧੇਪੁਰਾ ਫੈਕਟਰੀ ਸਭ ਤੋਂ ਵੱਡੀ ਏਕੀਕ੍ਰਿਤ ਗ੍ਰੀਨ ਫੀਲਡ ਸੁਵਿਧਾ ਨਾਲ ਸੁਸੱਜਿਤ ਹੈ ਜੋ 120 ਲੋਕੋਮੋਟਿਵ ਦੀ ਉਤਪਾਦਨ ਸਮਰੱਥਾ ਨਾਲ ਗੁਣਵੱਤਾ ਅਤੇ ਸੁਰੱਖਿਆ ਦੇ ਉੱਚ ਮਿਆਰਾਂ ਲਈ ਬਣਾਇਆ ਗਿਆ ਹੈ ਅਤੇ ਇਹ 250 ਏਕੜ ਵਿੱਚ ਫੈਲਿਆ ਹੋਇਆ ਹੈ।
The Madhepura factory is the largest integrated Green Field facility built to the highest standards of quality and safety with production capacity of 120 locomotives and spread across a massive 250 acres.
ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੋਵਿਡ ਬਾਰੇ ਸਮਾਜਿਕ ਭਾਈਚਾਰਕ ਪੱਧਰ ਉੱਤੇ ਜਾਗਰੂਕਤਾ ਤੇ ਉਸ ਹਿਸਾਬ ਨਾਲ ਵਾਜਬ ਵਿਵਹਾਰ ਨਾਲ ਇਹ ਰੋਗ ਫੈਲਣ ਤੋਂ ਰੋਕਥਾਮ ਵਿੱਚ ਵੱਡੀ ਮਦਦ ਮਿਲਦੀ ਹੈ।
It is advised that community awareness on COVID appropriate behaviour is an important intervention for prevention for spread of this disease.
ਆਂਧਰ ਪ੍ਰਦੇਸ਼ ਮੈਡਟੈਕ ਜੋਨ, ਵੌਕਹਾਰਡਟ, ਸਨ ਫਾਰਮਾ, ਪੈਸੀਆ ਬਾਇਓਟੈਕ ਅਤੇ ਵੱਡੀ ਗਿਣਤੀ ਵਿੱਚ ਹੋਰ ਜਪਾਨੀ ਕੰਪਨੀਆਂ ਦੇ ਪ੍ਰਤੀਨਿਧੀਆਂ ਵੈਬੀਨਾਰ ਵਿੱਚ ਜੀ2ਬੀ ਅਤੇ ਬੀ2ਬੀ ਨੈੱਟਵਰਕਿੰਗ ਦੇ ਹਿੱਸੇ ਦੇ ਵੈਬੀਨਾਰ ਵਿੱਚ ਹਿੱਸਾ ਲਿਆ ******
Representatives of Andhra Pradesh MedTech one, Wockhardt, Sun Pharma, Panacea Biotec and other large number of Japanese companies also participated in the webinar as part of G2B and B2B networking.
ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮਹਾਮਾਰੀ ਦੌਰਾਨ ਖਰੀਦ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
The biggest challenge was to ensure that procurement is done in a safe manner during the pandemic.
Advertisement - Remove
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਅਸੀਂ ਵੱਡੀ ਮਾਤਰਾ ਵਿੱਚ ਵਾਇਰਸਾਂ ਦਾ ਪ੍ਰਸਾਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਰਗਰਮ ਕਰਦੇ ਹਾਂ, ਤਾਂ ਇਸ ਦਾ ਉਪਯੋਗ ਗ਼ੈਰ-ਸਰਗਰਮ ਵਾਇਰਸ ਦੇ ਟੀਕੇ ਵਜੋਂ ਕੀਤਾ ਜਾ ਸਕਦਾ ਹੈ।
If we culture a large amount of the virus and inactivate them, then it can be used as inactivated virus vaccine.
ਅਸੀਂ ਵੱਡੀ ਮਾਤਰਾ ਵਿੱਚ ਵਾਇਰਸ ਦਾ ਉਤਪਾਦਨ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ, ਜਿਸ ਨੂੰ ਗ਼ੈਰ-ਸਰਗਰਮ ਕੀਤਾ ਜਾ ਸਕਦਾ ਹੈ, ਅਤੇ ਮੈਡੀਕਲ ਉਦੇਸ਼ਾਂ ਲਈ ਟੀਕੇ ਦੇ ਵਿਕਾਸ ਅਤੇ ਐਂਟੀਬਾਡੀ ਉਤਪਾਦਨ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
We are working towards producing viruses in huge quantities that can be inactivated, and used in vaccine development and antibody production for therapeutic purposes, says CCMB Director, Dr Rakesh Mishra.
ਸਭ ਤੋਂ ਵੱਡੀ ਉਪਲੱਬਧੀ ਸਰਕਾਰ ਦੁਆਰਾ ਲੌਕਡਾਊਨ ਦੀ ਮਿਆਦ ਦੇ ਦੌਰਾਨ ਲੋਕਾਂ ਦੇ ਲਈ ਮੁਫਤ ਅਨਾਜ ਅਤੇ ਟਰਾਂਸਪੋਰਟ ਸੁਵਿਧਾ ਸੁਨਿਸ਼ਚਿਤ ਕਰਨਾ ਰਿਹਾ ਹੈ।
The biggest achievement is the Government has been ensuring transport and distribution of free food grains to the people during the lockdown period.
ਤੇਜ਼ੀ ਨਾਲ ਅਤੇ ਵਾਰ-ਵਾਰ ਖੁਦ ਨੂੰ ਬਦਲਣ ਦੀ ਵਾਇਰਸ ਦੀ ਇਸ ਯੋਗਤਾ ਦੇ ਕਾਰਨ ਐਂਟੀਵਾਇਰਲ ਦਵਾਈਆਂ ਵਿਕਸਿਤ ਕਰਨਾ, ਵਿਗਿਆਨੀਆਂ ਲਈ ਇੱਕ ਵੱਡੀ ਚੁਣੌਤੀ ਹੈ।
This intriguing ability of the viruses to rapidly and frequently change themselves is a big challenge for the scientists in developing antiviral drugs.
ਡੀਐੱਸਟੀ ਦੇ ਸਕੱਤਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ਐੱਨਆਈਐੱਫ ਨਾ ਸਿਰਫ ਵੱਡੀ ਗਿਣਤੀ ਵਿੱਚ ਨਾਗਰਿਕਾਂ ਦਰਮਿਆਨ ਪ੍ਰਾਸੰਗਿਕ ਅਤੇ ਕਿਫਾਇਤੀ ਇਨੋਵੇਸ਼ਨ ਲਈ ਭਾਲ ਕਰ ਰਿਹਾ ਹੈ, ਬਲਕਿ ਸਭ ਤੋਂ ਉੱਤਮ ਵਿਚਾਰਾਂ ਨੂੰ ਖੰਭ ਦੇਣ ਲਈ ਐਂਡ-ਟੂ-ਐਂਡ ਸਮਾਧਾਨਾਂ ਦੇ ਨਾਲ ਸਹਾਇਤਾ ਕਰ ਰਿਹਾ ਹੈ।
"NIF is not only scouting for relevant and frugal innovations from a large number of citizens but also helping with end-to-end solutions to see the best ideas take wings.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading