Advertisement - Remove

ਵੱਡੀ - Example Sentences

Popularity:
vaḍī  vadee
ਇੱਥੇ ਸਬਜ਼ੀ, ਫਲ - ਫੁੱਲ , ਦੁੱਧ ਉਤਪਾਦਨ ਕਰਨ ਵਾਲੇ ਆਦਿਵਾਸੀ ਸਾਥੀਆਂ ਨੂੰ ਬਹੁਤ ਵੱਡੀ ਮਾਰਕਿਟ ਇੱਥੇ ਉਪਲੱਬਧ ਹੋਣ ਵਾਲੀ ਹੈ।
Here a huge market will be available to the tribal companions who produce vegetables, fruits, flowers and milk.
ਕੇਵੜੀਆ ਦੇ ਬਟਰਫਲਾਈ ਗਾਰਡਨ ਵਿੱਚ ਪ੍ਰਧਾਨ ਮੰਤਰੀ ਨੇ ਪਾਰਕ ਵਿੱਚ ਇੱਕ ਵੱਡੀ ਟੋਕਰੀ ਵਿੱਚ ਭਰੀਆਂ ਤਿਤਲੀਆਂ ਨੂੰ ਛੱਡਿਆ।
At the Butterfly Garden in Kevadiya, the Prime Minister released a large basket full of butterflies into the park.
ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ‘ਅਮਰੀਕਾ ਭਾਰਤ ਦਾ ਸੱਚਾ ਮਿੱਤਰ ਵ੍ਹਾਈਟ ਹਾਊਸ ਵਿੱਚ ਹੈ।’ ਅੱਜ ਇੱਥੇ ਤੁਹਾਡੀ ਮੌਜੂਦਗੀ ਇਸ ਦੀ ਵੱਡੀ ਗਵਾਹੀ ਹੈ।
When I met him for the first time he said to me, India has true friend in White House. Your presence here today is great testimony to that.
ਇਸ ਚੋਣ ਵਿੱਚ 130 ਕਰੋੜ ਭਾਰਤੀਆਂ ਨੇ ਆਪਣਾ ਸੈਂਟੀਮੈਂਟ ਹੀ ਨਹੀਂ ਜਤਾਇਆ ਹੈ ਬਲਕਿ ਨਿਰਣਾ ਵੀ ਦੇ ਦਿੱਤੀ ਹੈ ਕਿ ਵਿਕਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ।
In this election, 130 crore Indians have not only expressed their sentiment but they also gave a judgment that development is their biggest priority.
ਦਹਿਸ਼ਤਵਾਦ ਨੂੰ ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਸਭ ਦੇਸ਼ਾਂ ਨੂੰ ਤਾਕੀਦ ਕੀਤੀ ਕਿ ਉਹ ਮਨੁੱਖਤਾ ਦੇ ਭਲੇ ਲਈ ਦਹਿਸ਼ਤਵਾਦ ਵਿਰੁੱਧ ਇੱਕਜੁਟ ਹੋਣ।
Terming terrorism as the biggest challenge for the world, Prime Minister urged all the nations to unite against terrorism for the sake of humanity.
Advertisement - Remove
ਮੈਂ ਆਈਆਈਟੀ ਮਦਰਾਸ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣ ਆਇਆ ਹਾਂ, ਲੇਕਿਨ ਮੇਰੇ ਸੁਆਗਤ ਲਈ ਆਪ ਇਤਨੀ ਵੱਡੀ ਸੰਖਿਆ ਵਿੱਚ ਆਏ ਹੋ ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।
I have come to attend the Diamond Jubilee Celebrations of IIT Madras, but I am highly indebted to all of you for coming in such large numbers to welcome me.
ਉਨ੍ਹਾਂ ਕਿਹਾ, "ਮੇਰੇ ਸੁਆਗਤ ਲਈ ਇਤਨੀ ਵੱਡੀ ਸੰਖਿਆ ਵਿੱਚ ਆਉਣ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ।"
He said, I once again thank you for coming in such large numbers to welcome me.
ਅੱਜ ਉਹ ਇੱਕ ਤੰਦਰੁਸਤ ਵਿਅਕਤੀ ਹੈ ਅਤੇ ਉਨ੍ਹਾਂ 31 ਲਾਭਾਰਥੀਆਂ ਵਿੱਚੋਂ ਇੱਕ ਹੈ ਜਿਹੜੇ ਵਿਸ਼ਵ ਦੀ ਇਸ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਦੀ ਸਫਲਤਾ ਦਾ ਵਰਣਨ ਕਰਨ ਲਈ ਪ੍ਰਧਾਨ ਮੰਤਰੀ ਨੂੰ ਮਿਲੇ।
Today he is a healthy man and was one of the 31 beneficiaries who met the Prime Minister to explain the success of the Worlds largest health scheme.
ਅੱਜ ਉਹ ਸਿਹਤਮੰਦ ਵਿਅਕਤੀ ਹੈ ਅਤੇ ਉਨ੍ਹਾਂ 31 ਲਾਭਕਾਰੀਆਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੇ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸਕੀਮ ਦੀ ਸਫਲਤਾ ਬਾਰੇ ਦੱਸਿਆ।
Today he is a healthy man and was one of the 31 beneficiaries who met the Prime Minister to explain the success of the Worlds largest health scheme.
ਅੱਜ ਉਹ ਇੱਕ ਤੰਦਰੁਸਤ ਵਿਅਕਤੀ ਹੈ ਅਤੇ ਉਨ੍ਹਾਂ 31 ਲਾਭਪਾਤਰੀਆਂ ਵਿੱਚੋਂ ਇੱਕ ਹੈ ਜਿਹੜੇ ਵਿਸ਼ਵ ਦੀ ਇਸ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਦੀ ਸਫਲਤਾ ਦਾ ਵਰਣਨ ਕਰਨ ਲਈ ਪ੍ਰਧਾਨ ਮੰਤਰੀ ਨੂੰ ਮਿਲੇ।
Today he is a healthy man and was one of the 31 beneficiaries who met the Prime Minister to explain the success of the Worlds largest health scheme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading