Advertisement - Remove

ਵੱਡੀ - Example Sentences

vaḍī  vadee
ਇਸ ਵਿੱਚ ਸੌਰ ਊਰਜਾ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੀ ਹੈ ਅਤੇ ਸਾਡੇ ਯਤਨ ਭਾਰਤ ਦੀ ਇਸੇ ਤਾਕਤ ਨੂੰ ਵਿਸਤਾਰ ਦੇਣ ਦੇ ਹਨ।
Solar energy is going to play a very big role in this and we are trying to expand this strength of India.
ਉਨ੍ਹਾਂ ਨੇ ਆਦਿਵਾਸੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਕਿਉਂਕਿ ਇਹ ਉਨ੍ਹਾਂ ਦੇ ਜੀਵਨ ਨੂੰ ਬਦਲ ਦੇਵੇਗਾ।
She called upon tribal women to get associated with GOAL in large numbers as it will transform their lives.
ਉਪਰੋਕਤ ਮੌਡਿਊਲ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇੱਕ ਵੱਡੀ ਰੁਕਾਵਟ ਲਿਆਂਦੀ ਹੈ, ਜਿਸ ਨੂੰ ਰੋਜ਼ਾਨਾ ਜੀਵਨ ਦੀ ਸਹਾਇਤਾ ਲਈ ਟੈਕਨੋਲੋਜੀ ਦੀ ਵਰਤੋਂ ਨਾਲ ਨਜਿੱਠਿਆ ਜਾ ਰਿਹਾ ਹੈ।
Expressing his views on the said module, CEO NITI Aayog Amitabh Kant said that Covid-19 pandemic has brought about a big disruption, which is being tackled through the use of technology to aid for everyday lives.
ਵਿਸ਼ਵ ਵਿੱਚ ਕਿਫਾਇਤੀ ਜੈਰਨਿਕ ਦਵਾਈਆਂ ਦੀ ਸਪਲਾਈ ਵਿੱਚ ਭਾਰਤ ਦੀ ਵੱਡੀ ਭੂਮਿਕਾ ਨੂੰ ਸਵੀਕਾਰ ਕਰਦਿਆਂ, ਉਨ੍ਹਾਂ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਭਾਰਤ ਜੀਨੋਮਿਕਸ ਅਤੇ ਸਟੈੱਮ ਸੈੱਲ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਦੁਰਲੱਭ ਬਿਮਾਰੀਆਂ ਲਈ ਨਵੀਂ ਦਵਾਈਆਂ ਦੀ ਖੋਜ ਕਰਨ ਵਿੱਚ ਆਸਟ੍ਰੇਲੀਆ ਦੀ ਸਹਾਇਤਾ ਕਰ ਸਕਦਾ ਹੈ।
Acknowledging Indias huge role in supplying inexpensive generic drugs supplying 60 of the worlds medicine, he expanded on how India could help Australia in researching new medicines for rare diseases using Genomics and Stem Cell Technology.
ਇੰਟੈਲੀਮਾਸਟ ਕਿਸੇ ਵੀ ਵੱਡੀ ਸੰਸਥਾ ਵਿੱਚ ਨਿਗਰਾਨੀ ਸਟਾਫ ਦੀ ਸੁਰੱਖਿਆ ਅਤੇ ਅਹਿਤਿਆਤੀ ਕਦਮ ਚੁੱਕਣਾ ਵੀ ਯਕੀਨੀ ਬਣਾਵੇਗਾ।
The IntelliMAST will help ensure safety of supervising staff and implementation of precautionary measure in any large organization.
Advertisement - Remove
ਉਨ੍ਹਾਂ ਕਿਹਾ ਕਿ ਭਾਰਤ ਦੀ ਆਈਬੀਐੱਮ ਨਾਲ ਮਜ਼ਬੂਤ ਨੇੜਤਾ ਹੈ ਅਤੇ ਦੇਸ਼ ਵਿੱਚ ਇਸ ਦੀ ਵੱਡੀ ਮੌਜੂਦਗੀ ਹੈ ਅਤੇ 20 ਸ਼ਹਿਰਾਂ ਵਿੱਚ ਕੰਪਨੀ ਦੇ ਇੱਕ ਲੱਖ ਤੋਂ ਵੱਧ ਲੋਕ ਕੰਮ ਕਰ ਰਹੇ ਹਨ।
He mentioned the strong connect of IBM with India and its huge presence in the country, with over one lakh people working across 20 cities in the company.
ਅਧਿਐਨ ਤੋਂ ਇਹ ਵੀ ਪਤਾ ਚਲਿਆ ਕਿ ਵੱਡੀ ਸੰਖਿਆ ਵਿੱਚ ਸੰਕ੍ਰਮਿਤ ਵਿਅਕਤੀਆਂ ਵਿੱਚ ਕੋਈ ਲੱਛਣ ਨਹੀਂ ਦਿਖਿਆ ਹੈ।
The study also indicates that a large number of infected persons remain asymptomatic.
ਭਾਰਤ ਦੇ ਦੱਖਣ-ਪੱਛਮ ਤਟ ਦੇ ਆਸ-ਪਾਸ ਅਰਬ ਸਾਗਰ ਦਾ ਜਲ ਖੇਤਰ ਇੱਕ ਵਿਅਸਤ ਸਮੁੰਦਰੀ ਮਾਰਗ ਹੈ, ਜਿੱਥੋਂ ਵੱਡੀ ਸੰਖਿਆ ਵਿੱਚ ਵਪਾਰੀ ਜਹਾਜ਼ ਗੁਜਰਦੇ ਹਨ।
The Arabian Sea around the south-west coast of India is a busy sea route, with substantial number of merchant ships passing through the area, along with large number of fishing vessels operating in the area.
ਮਲੇਰੀਆ ਪੂਰੀ ਦੁਨੀਆ ਵਿੱਚ ਇੱਕ ਵੱਡੀ ਸਿਹਤ ਸਮੱਸਿਆ ਰਹੀ ਹੈ।
Malaria continues to be one of the major public health problems gobally.
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਅਗਰਬੱਤੀ ਦੀ ਇੰਨੀ ਵੱਡੀ ਮੰਗ ਹੈ, ਲੇਕਿਨ ਫਿਰ ਵੀ ਅਸੀਂ ਕਰੋੜਾਂ ਰੁਪਏ ਦੀਆਂ ਅਗਰਬੱਤੀਆਂ ਦਾ ਆਯਾਤ ਕਰਦੇ ਹਾਂ।
There is such a huge demand for incense sticks in the country, but still we import billions of rupees worth incense sticks.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading