Advertisement - Remove

ਵੱਡੀ - Example Sentences

Popularity:
vaḍī  vadee
ਲੇਕਿਨ ਤੁਸੀ ਇੰਨੀ ਵੱਡੀ ਗਿਣਤੀ ਵਿੱਚ ਆਏ, ਇੰਨਾ ਪਿਆਰ ਦਿੱਤਾ, ਉੱਪਰ ਤਾਂ ਮੇਰੀ ਨਜ਼ਰ ਵੀ ਨਹੀਂ ਪਹੁੰਚਦੀ ਹੈ।
You have turned up in such large numbers you have showered so much love. My eyes do not even reach the other side.
ਇਸ ਦੇ ਪਿੱਛੇ ਸਰਕਾਰ ਦੇ ਕੰਮ ਕਰਨ ਦੇ ਤੌਰ - ਤਰੀਕੇ ਸਭ ਤੋਂ ਵੱਡੀ ਅੜਚਨ ਹੈ ।
The biggest hurdle behind this was the work culture of the previous government.
ਇਹ ਮਸਲਾ ਇੱਕ ਵੱਡੀ ਚੁਣੌਤੀ ਬਣ ਰਿਹਾ ਹੈ। ਇਸੇ ਕਰਕੇ ਅਸੀਂ ਵਿਸ਼ਾਲ ਨਮਾਮੀ ਗੰਗੇ ਦੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ।
We also recognize the need to tackle the issue of water availability,which is becoming a major challenge.That is whywe have introduced the massive Namami Gange initiative.
ਹਜ਼ਰਾਤ, ਤੁਹਾਡੀ ਇੰਨੀ ਵੱਡੀ ਤਾਦਾਦ ਵਿੱਚ ਇੱਥੇ ਮੌਜੂਦਗੀ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਸਤਾ ਦਿਖਾਉਣ ਲਈ ਤੁਹਾਡੇ ਮਨ ਵਿੱਚ ਕਿੰਨੀ ਲਲਕ ਹੈ, ਕਿੰਨਾ ਜਜ਼ਬਾ ਹੈ।
Gentlemen, Your presence here in such a large number is indicative of the fact how much yearning, how much commitment you have for showing the path to the future generations.
ਪ੍ਰਭਾਵ: ਅਧਿਕਾਰ ਖੇਤਰ: ਕਾਨੂੰਨ ਦੀ ਧਾਰਾ 132 ਤਹਿਤ ਚਾਰਟਰਡ ਅਕਾਊਟੈਂਟਾਂ ਅਤੇ ਉਨ੍ਹਾਂ ਦੀਆਂ ਫਰਮਾਂ ਦੀ ਜਾਂਚ ਕਰਨ ਲਈ ਐੱਨਐੱਫਆਰਏ ਦਾ ਕਾਰਜ ਖੇਤਰ ਸੂਚੀਬੱਧ ਕੰਪਨੀਆਂ ਅਤੇ ਵੱਡੀ ਸੰਖਿਆ ਵਿੱਚ ਗੈਰ ਸੂਚੀਬੱਧ ਕੰਪਨੀਆਂ ਨੂੰ ਕਾਰਜ ਖੇਤਰ ਵਿੱਚ ਲਿਆਉਣਾ ਹੈ ਜੋ ਕਿ ਨਿਯਮਾਂ ਵਿੱਚ ਨਿਰਧਾਰਤ ਉਮੀਦ ਦੇ ਅਯੋਗ ਹਨ।
Impact: Jurisdiction: The jurisdiction of NFRA for investigation of Chartered Accountants and their firms under section 132 of the Act would extend to listed companies and large unlisted public companies, the thresholds for which shall be prescribed in the Rules.
Advertisement - Remove
ਉਨ੍ਹਾਂ ਨੇ ਕਿਹਾ, ਹਾਲਾਂਕਿ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਨੇ ਸਸਤੇ ਆਵਾਸ ਨੂੰ ਪ੍ਰੋਤਸਾਹਨ ਦਿੱਤਾ ਹੈ, ਨਿਜੀ ਖੇਤਰ ਅਤੇ ਰੀਅਲ ਅਸਟੇਟ ਡਿਵੈਲਪਰਸ ਨੂੰ ਘੱਟ ਲਾਗਤ ਵਾਲੇ ਆਵਾਸ ਨੂੰ ਪ੍ਰੋਤਸਾਹਨ ਦੇਣ ਵਿੱਚ ਵੱਡੀ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ।
Although the measures taken by the government have given a boost to affordable housing, there is a need for the private sector and real estate developers to play a bigger role in promoting low cost housing, he added.
ਭਾਰਤ ਵਿੱਚ 25 ਕਰੋੜ ਪਰਿਵਾਰ ਹਨ , ਬਹੁਤ ਵੱਡੀ ਮਾਰਕੀਟ ਹੈ ਅਤੇ ਮੈਂ ਨੌਜਵਾਨਾਂ ਨੂੰ ਤਾਕੀਦ ਕਰਦਾ ਹਾਂ , ਆਈਆਈਟੀਐੱਨ ਨੂੰ ਤਾਕੀਦ ਕਰਦਾ ਹਾਂ ਕਿ ਆਓ ਇਨੋਵੇਸ਼ਨ ਦੀ ਪ੍ਰਤੀਯੋਗਤਾ ਕਰੀਏ , ਅਜਿਹੀ ਟੈਕਨੋਲੋਜੀ ਨੂੰ ਵਿਕਸਿਤ ਕਰੀਏ ਕਿ ਸਾਡੀਆਂ ਮਾਤਾਵਾਂ - ਭੈਣਾਂ ਨੂੰ ਹੁਣ ਘਰ ਵਿੱਚ ਚੁੱਲ੍ਹਾ ਜਲਾਉਣ ਵਿੱਚ ਕਿਸੇ ਉੱਤੇ ਨਿਰਭਰ ਨਾ ਰਹਿਣਾ ਪਵੇ ।
There are 25 crore families in India. Thus, there is a huge market and I urge my young friends, the IITians to compete for innovation and develop such technologies that will help our mothers and sisters to cook food.
ਗ਼ਰੀਬ ਅਤੇ ਮੱਧ ਵਰਗ ਪਰਿਵਾਰ ਦੀ ਇੱਕ ਬਹੁਤ ਵੱਡੀ ਸੇਵਾ ਹੋ ਸਕਦੀ ਹੈ ।
It will be a great service to the poor and middle class families.
ਸਾਡੇ ਦੇਸ਼ ਵਿੱਚ ਕੁਪੋਸ਼ਣ ਇੱਕ ਬਹੁਤ ਵੱਡੀ ਸਮੱਸਿਆ ਹੈ।
Malnutrition is a major problem in our country.
ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਤੁਸੀਂ ਦੂਰ-ਦਰਾਜ ਦੇ ਇਲਾਕਿਆਂ ਤੋਂ ਇੱਥੇ ਸਾਨੂੰ ਅਸ਼ੀਰਵਾਦ ਦੇਣ ਪੁੱਜੇ ਹੋ , ਉਸ ਦੇ ਲਈ ਅਸੀਂ ਸਾਰੇ ਬਹੁਤ ਸ਼ੁਕਰਗੁਜ਼ਾਰ ਹਾਂ ।
All of us are extremely grateful to you people for the way you people have turned up in such a large number from far flung areas to bless us.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading