Advertisement - Remove

ਵੱਡੀ - Example Sentences

vaḍī  vadee
ਵਿਵਾਦ ਸੇ ਵਿਸ਼ਵਾਸ - ਅਜੋਕੇ ਸਮੇਂ ਵਿੱਚ, ਡਾਈਰੈਕਟ ਟੈਕਸਾਂ ਨਾਲ ਵੱਡੀ ਗਿਣਤੀ ਵਿੱਚ ਜੁੜੇ ਵਿਵਾਦ ਕਮਿਸ਼ਨਰ (ਅਪੀਲ) ਪੱਧਰ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਫ਼ੈਸਲੇ ਲਈ ਵੱਖ-ਵੱਖ ਪੱਧਰਾਂ ’ਤੇ ਵਿਚਾਰ ਅਧੀਨ ਹਨ।
Vivad se Vishwas - In the current times, a large number of disputes related to direct taxes are pending at various levels of adjudication from Commissioner (Appeals) level to Supreme Court.
ਇਸ ਕਾਰਨ ਹਰ ਸਾਲ ਵੱਡੀ ਮਾਤਰਾ ਵਿੱਚ ਕੇਸਰ ਦਾ ਆਯਾਤ ਕਰਨਾ ਪੈਂਦਾ ਹੈ।
Hence a large amount of Saffron is being imported.
ਇਸ ਕਰਕੇ, ਪੈਨਸ਼ਨਰਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਪੈਨਸ਼ਨ ਵਿੱਚ ਰੁਕਾਵਟ ਦੇ ਕਾਰਨ ਵੱਡੀ ਸੰਖਿਆ ਵਿੱਚ ਸ਼ਿਕਾਇਤਾਂ ਆਉਂਦੀਆਂ ਸਨ।
This resulted in difficulties faced by pensioners and generated large number of grievances on account of stoppage of pension.
95 ਵਰ੍ਹੇ ਤੋਂ ਨਿਰੰਤਰ ਦੇਸ਼ ਦੀ ਸੇਵਾ ਕਰਨਾ, ਕਿਸੇ ਵੀ ਸੰਸਥਾ ਜਾਂ ਸੰਗਠਨ ਲਈ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ।
Serving the country continuously for 95 years is indeed a big thing for any organization.
ਸਾਥੀਓ, ਇਹ ਇੱਕ ਬਹੁਤ ਵੱਡੀ ਵਜ੍ਹਾ ਰਹੀ ਹੈ ਕਿ ਬੀਤੇ 5 - 6 ਵਰ੍ਹਿਆਂ ਵਿੱਚ , ਦੇਸ਼ ਦੀ ਨੀਤੀ ਅਤੇ ਰੀਤੀ ਵਿੱਚ ਭਾਰਤ ਦੀ ਆਤਮਨਿਰਭਰਤਾ ਦਾ ਟੀਚਾ ਸਭ ਤੋਂ ਮਹੱਤਵਪੂਰਨ ਰਿਹਾ ਹੈ।
Friends, this has been a major reason why in the last 5-6 years, India's goal of self-reliance has been paramount in the policy and practice of the country.
Advertisement - Remove
ਹੁਣ ਕਿਸਾਨਾਂ ਨੂੰ ਇੱਕ ਵੱਡੀ ਮਾਰਕਿਟ ਫੋਰਸ ਦੇ ਤੌਰ ‘ਤੇ ਵਿਕਸਿਤ ਹੋਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।
Now farmers are being helped to grow into a big market force.
ਇਹ ਅਗਰ ਸਭ ਤੋਂ ਵੱਡਾ ਸੰਕਟ ਹੈ, ਤਾਂ ਸਾਨੂੰ ਇਸ ਤੋਂ ਸਭ ਤੋਂ ਵੱਡੀ ਸਿੱਖਿਆ ਲੈਂਦੇ ਹੋਏ , ਇਸ ਦਾ ਪੂਰਾ ਲਾਭ ਵੀ ਉਠਾਉਣਾ ਚਾਹੀਦਾ ਹੈ ।
If this is the biggest crisis, then we should take full advantage of it, while taking the biggest lessons from it.
ਜਦੋਂ ਇੰਨੀ ਵੱਡੀ ਪ੍ਰੇਰਣਾ ਸਾਡੇ ਸਾਹਮਣੇ ਹੈ ਤਾਂ ਰੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।
When such a big inspiration is in front of us, there is no question of stopping.
ਸ਼ਹਿਰਾਂ ਲਈ ਪਹਿਲਾਂ ਦੇ ਪੱਧਰ ਦੀ ਪਬਲਿਕ ਟ੍ਰਾਂਸਪੋਰਟ ਫਿਰ ਤੋਂ ਸਥਾਪਿਤ ਕਰਨਾ ਇੱਕ ਵੱਡੀ ਚੁਣੌਤੀ ਹੈ, ਕਿਉਂਕਿ ਲੋਕ ਸ਼ਾਇਦ ਹੋਰ ਵਿਕਲਪਾਂ ਦੀ ਭਾਲ ਕਰ ਰਹੇ ਹੋਣ ਖਾਸ ਕਰਕੇ ਨਿਜੀ ਸਾਧਨ, ਜਿਨ੍ਹਾਂ ਦੁਆਰਾ ਲੌਕਡਾਊਨ ਤੋਂ ਬਾਅਦ ਦੀ ਸਥਿਤੀ ਵਿੱਚ ਵਧੇਰੇ ਸੁਰੱਖਿਅਤ ਯਾਤਰਾ ਕੀਤੀ ਜਾ ਸਕਦੀ ਹੈ।
Re-establishing the earlier level of ridership in public transport is a big challenge for cities, as people may be looking for more options especially personal modes that allow for safer travel in the post lockdown scenario.
ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧਦੇ ਅਤੇ ਖੇਤਰਾਂ ਵਿੱਚ ਗਤੀਵਿਧੀਆਂ ਦੇ ਲਈ ਇੱਕ ਵੱਡੀ ਬੈਂਡਵਿਡਥ ਵਿਕਸਿਤ ਕਰਨ ਦੇ ਲਈ ਕਿਯੂਸੀਆਈ ਦੀ ਸ਼ਲਾਘਾ ਕਰਦੇ ਹੋਏ, ਵਣਜ ਮੰਤਰੀ ਨੇ ਕਿਹਾ ਕਿ ਤਰੱਕੀ ਬਿਨ੍ਹਾਂ ਕਿਸੇ ਰੁਕਾਵਟ ਦੇ ਜਾਰੀ ਰਹਿਣੀ ਚਾਹੀਦੀ ਹੈ।
Lauding the CI for growing exponentially in last few years and developing a large bandwidth for activities across the sectors and streams, the Minister said the march must go on in an uninterrupted manner.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading