Advertisement - Remove

ਵੱਡੀ - Example Sentences

Popularity:
vaḍī  vadee
ਇਹ ਇੱਕ ਬਹੁਤ ਵੱਡੀ ਮਨੋਵਿਗਿਆਨਕ ਲੜਾਈ ਹੈ।
It is a huge psychological battle.
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਖਣਿਜ ਪਦਾਰਥਾਂ ਨਾਲ ਭਰਪੂਰ ਜ਼ਿਲ੍ਹਿਆਂ ਦੇ ਵਿਕਾਸ ਲਈ ਵੱਡੀ ਮਾਤਰਾ ਵਿੱਚ ਧਨ ਉਪਲੱਬਧ ਹੋ ਸਕੇਗਾ।
He said this decision would unlock huge amounts of money for development of the mineral rich districts.
ਇਹ ਪ੍ਰੋਜੈਕਟ ਬੇਸ਼ੱਕ ਵਿਵਹਾਰਕ ਅਤੇ ਸਾਰਥਕ ਹੋਣ, ਪਰ ਇਨ੍ਹਾਂ ਲਈ ਵੱਡੀ ਧਨ ਰਾਸ਼ੀ ਦੀ ਲੋੜ ਹੁੰਦੀ ਹੈ ਅਤੇ ਅਜਿਹੇ ਪ੍ਰੋਜੈਕਟਾਂ ਲਈ ਰਾਜ ਸਰਕਾਰਾਂ ਵੱਲੋਂ ਉਧਾਰ ਲੈਣ ਨਾਲ ਉਨ੍ਹਾਂ ਦੀਆਂ ਸਬੰਧਿਤ ਉਧਾਰ ਸੀਮਾਵਾਂ ਖਤਮ ਹੋ ਸਕਦੀਆਂ ਹਨ।
These projects, even if viable and sound, have huge funding requirements and borrowing by the State Governments for such projects may exhaust their respective borrowing limits.
ਇਹ ਪ੍ਰੋਜੈਕਟ ਬੇਸ਼ੱਕ ਵਿਵਹਾਰਕ ਅਤੇ ਸਾਰਥਕ ਹੋਣ, ਪਰ ਇਨ੍ਹਾਂ ਲਈ ਵੱਡੀ ਧਨ ਰਾਸ਼ੀ ਦੀ ਲੋੜ ਹੁੰਦੀ ਹੈ ਅਤੇ ਅਜਿਹੇ ਪ੍ਰੋਜੈਕਟਾਂ ਲਈ ਰਾਜ ਸਰਕਾਰਾਂ ਵੱਲੋਂ ਉਧਾਰ ਲੈਣ ਨਾਲ ਉਨ੍ਹਾਂ ਦੀਆਂ ਸਬੰਧਿਤ ਉਧਾਰ ਸੀਮਾਵਾਂ ਖਤਮ ਹੋ ਸਕਦੀਆਂ ਹਨ।
These projects, even if viable and sound, have huge funding requirements and borrowing by the State Governments for such projects may exhaust their respective borrowing limits.
ਇਹ ਇੱਕ ਚੁਣੌਤੀ ਹੈ ਪਰ ਨਾਲ ਹੀ ਇੱਕ ਵੱਡੀ ਜ਼ਿੰਮੇਵਾਰੀ ਅਤੇ ਮੌਕਾ ਵੀ ਹੈ।
It is a challenge, but also a huge responsibility and opportunity.
Advertisement - Remove
ਇਹ ਇੱਕ ਚੁਣੌਤੀ ਹੈ ਪਰ ਨਾਲ ਹੀ ਇੱਕ ਵੱਡੀ ਜ਼ਿੰਮੇਵਾਰੀ ਅਤੇ ਮੌਕਾ ਵੀ ਹੈ।
It is a challenge, but also a huge responsibility and opportunity.
ਭਾਰਤ ਇੱਕ ਵੱਡੀ ਅਤੇ ਉੱਭਰ ਰਹੀ ਮਾਰਕੀਟ ਹੈ।
India a huge and emerging market.
ਜਿਸ ਜਗ੍ਹਾ ’ਤੇ ਬੀਤੇ ਪੰਜ-ਛੇ ਹਫ਼ਤੇ ਵਿੱਚ 20 -22 ਕਰੋੜ ਤੋਂ ਜ਼ਿਆਦਾ ਲੋਕ ਜੁਟੇ ਹੋਣ, ਉੱਥੋਂ ਦੀਆਂ ਅਸਥਾਈ ਵਿਵਸਥਾਵਾਂ ਵਿੱਚ ਸਫਾਈ ਦੀ ਵਿਵਸਥਾ ਕਰਨਾ ਬਹੁਤ ਵੱਡੀ ਜ਼ਿੰਮੇਦਾਰੀ ਸੀ ।
A place where more than 20-22 crore people have congregated for the past 5-6 weeks, making arrangements for the sanitation work for that temporary system is a huge responsibility.
ਇੱਥੇ ਸਬਜ਼ੀ, ਫਲ - ਫੁੱਲ , ਦੁੱਧ ਉਤਪਾਦਨ ਕਰਨ ਵਾਲੇ ਆਦਿਵਾਸੀ ਸਾਥੀਆਂ ਨੂੰ ਬਹੁਤ ਵੱਡੀ ਮਾਰਕਿਟ ਇੱਥੇ ਉਪਲੱਬਧ ਹੋਣ ਵਾਲੀ ਹੈ।
Here a huge market will be available to the tribal companions who produce vegetables, fruits, flowers and milk.
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਜੇ ਕਿਸੇ ਇੱਕ ਵਿਅਕਤੀ ਦੀ ਵੀ ਜ਼ਮੀਨ, ਮਕਾਨ, ਗਹਿਣੇ ਜਾਂ ਹੋਰ ਕੀਮਤੀ ਵਸਤੂ ਮੈਡੀਕਲ ਇਲਾਜ ਲਈ ਗਹਿਣੇ ਰੱਖਣ ਜਾਂ ਵੇਚਣ ਤੋਂ ਬਚਾਅ ਲਈ ਗਈ ਹੈ ਤਾਂ ਇਹ ਆਯੁਸ਼ਮਾਨ ਭਾਰਤ ਦੀ ਇੱਕ ਵੱਡੀ ਸਫਲਤਾ ਹੈ।
PM Modi said that in the last one year, if any one person's land, house, jewelry or any other items are saved from mortgage or sale for medical treatment, then this is a huge success of Ayushman India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading