Advertisement - Remove

ਵੱਡੀ - Example Sentences

Popularity:
vaḍī  vadee
ਇਸੇ ਤਰ੍ਹਾਂ, ਟਿਕਾਊ ਵਿਸ਼ਵ ਸ਼ਾਂਤੀ ਲਈ ਸਭ ਤੋਂ ਵੱਡੀ ਚੁਣੌਤੀ ਦੇਸ਼ਾਂ ਵਿਚਾਲੇ ਵਿਰੋਧ ਦਾ ਹੋਣਾ ਹੀ ਜ਼ਰੂਰੀ ਨਹੀਂ ਹੈ।
Similarly, the biggest challenge to Sustainable World Peace today is not necessarily from conflict between the nation states.
• ਇਸ ਪ੍ਰੋਗਰਾਮ ਤੋਂ ਵੱਖਰਾ ਟੈਕਨੋਲੋਜੀ ਅਤੇ ਉਦਯੋਗ ਸਮਰੱਥਾਵਾਂ ਨੂੰ ਇਕੱਤਰ ਕਰਕੇ ਖੋਜ ਮੌਕਿਆਂ ਅਤੇ ਟੈਕਨੋਲੋਜੀ ਵਿਕਾਸ ਵਿੱਚ ਵਿਆਪਕ ਹਿੱਸੇਦਾਰੀ ਨੂੰ ਸਮਰੱਥ ਬਣਾਇਆ ਜਾਵੇਗਾ , ਜਿਸ ਦਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਖੋਜਕਾਰ ਲਾਭ ਉਠਾਉਣਗੇ ।
It This will allow pooling in of diverse technological and industrial capabilities and enable broader participation in research opportunities and technology development benefitting large number of students and researchers.
• ਇਹ ਪ੍ਰੋਗਰਾਮ ਰਾਸ਼ਟਰੀ ਵਿਕਾਸ ਲਈ ਵੱਡੀ ਸੰਖਿਆ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੀ ਪੜ੍ਹਾਈ ਕਰਨ ਲਈ ਪ੍ਰੇਰਿਤ ਕਰੇਗਾ ।
It will inspire large number of young students to take up science and technology careers for national development.
ਸਰਕਾਰੀ ਖਰਚੇ ਉੱਤੇ ਸ਼ੁਰੂ ਕੀਤੀ ਗਈ ਇਹ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੈਲਥ ਇੰਸ਼ੋਰੈਂਸ ਯੋਜਨਾ ਹੈ।
This is by far, the world’s largest health insurance plan for which government will bear the cost.
ਪ੍ਰਧਾਨ ਮੰਤਰੀ ਨੇ ਦੱਸਿਆ ਕਿ, ਇੱਕ ਵੱਡੀ ਪਹਿਲ ਦੇ ਰੂਪ ਵਿੱਚ, ਇਸ 16ਵੀਂ ਲੋਕ ਸਭਾ ਦੇ ਦੌਰਾਨ 1400 ਤੋਂ ਅਧਿਕ ਵਿਅਰਥ ਕਾਨੂੰਨਾਂ ਨੂੰ ਸਮਾਪਤ ਕੀਤਾ ਗਿਆ।
PM said, in a major initiative, over 1400 redundant laws were scrapped during this 16th Lok Sabha.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਸਰੋਤਾਂ ਦੀ ਘਾਟ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਹੈ।
The Prime Minister said lack of water resources has been a major impediment to development.
ਬਹੁਪੱਖੀ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਗਹਿਰਾਈ ਆਉਣ ਦੀ ਵੱਡੀ ਸੰਭਾਵਨਾ ਹੈ ।
There is significant potential for deepening bilateral trade and investment ties.
ਬਹੁਪੱਖੀ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਗਹਿਰਾਈ ਆਉਣ ਦੀ ਵੱਡੀ ਸੰਭਾਵਨਾ ਹੈ ।
There is significant potential for deepening bilateral trade and investment ties.
ਉਨ੍ਹਾਂ ਕਿਹਾ ਕਿ ਅੱਜ ਭਾਰਤ ਇੱਕ ਵੱਡੀ ਤਬਦੀਲੀ ਵਿੱਚੋਂ ਲੰਘ ਰਿਹਾ ਹੈ।
He said that India is going through a great transformation today.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਿਸ ਅਤੇ ਸਮਾਜ ਦਰਮਿਆਨ ਬੰਧਨ ਨੂੰ ਮਜ਼ਬੂਤ ਕਰਨ ਵਿੱਚ ਪੁਲਿਸ ਬਲਾਂ ਦੀ ਵੱਡੀ ਭੂਮਿਕਾ ਹੈ।
Prime Minister said that police forces have a big role to play in strengthening the bond between police and society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading