Advertisement - Remove

ਵੱਡੀ - Example Sentences

Popularity:
vaḍī  vadee
ਭਾਰਤ ਲਾਕਡਾਊਨ ਦੌਰਾਨ ਸਿਹਤ ਢਾਂਚਾ ਕਾਇਮ ਕਰਨ ਵਿਚ ਸਫਲ ਹੋਇਆ ਹੈ ਜਿਵੇਂ ਕਿ ਵੱਡੀ ਗਿਣਤੀ ਵਿਚ ਭਾਰਤ ਵਿਚ ਪੀਪੀਈਜ਼ ਅਤੇ ਵੈਂਟੀਲੇਟਰਾਂ ਦਾ ਉਤਪਾਦਨ ਚਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਕੋਵਿਡ ਟੈਸਟ ਰੋਜ਼ਾਨਾ ਆਧਾਰ ਤੇ ਹੋ ਰਹੇ ਹਨ।
India was able to create health infrastructure during the lockdown, as could be seen in self-sufficiency in the indigenous production of large number of PPEs and Ventilators, and such a large number of Covid tests being undertaken on daily basis.
ਇਹ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਇਹ ਆਮ ਅਲਾਟਮੈਂਟ ਨਾਲੋਂ ਦੁੱਗਣੀ ਹੈ ਅਤੇ ਮੌਜੂਦਾ ਗੋਦਾਮ ਸਮਰੱਥਾਵਾਂ ਅਤੇ ਆਵਾਜਾਈ ਪ੍ਰਣਾਲੀਆਂ ਨਿਯਮਤ ਅਲਾਟਮੈਂਟਾਂ 'ਤੇ ਅਧਾਰਤ ਹਨ।
This is a huge challenge as it is double the normal allocation and the existing warehousing capacities and transportation systems are based on the regular allocations.
ਸ਼੍ਰੀ ਵੀਰੇਂਦਰ ਕੁਮਾਰ ਵਿਜੇ ਨੇ ਦੱਸਿਆ ਕਿ ਸਾਲ 2014 ’ਚ ਆਪਣੀ ਸ਼ੁਰੂਆਤ ਦੇ ਬਾਅਦ ‘ਉੱਨਤ ਭਾਰਤ ਅਭਿਯਾਨ’ ਹੁਣ ਕਿਵੇਂ ਰਾਸ਼ਟਰ ਪੱਧਰ ਦਾ ਪ੍ਰੋਗਰਾਮ ਬਣ ਚੁੱਕਾ ਹੈ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਥੋੜ੍ਹੇ ਸਮੇਂ ਅੰਦਰ ਹੀ ਵੱਡੀ ਗਿਣਤੀ ਵਿੱਚ ਸੰਸਥਾਨ ਇਸ ਨਾਲ ਜੁੜ ਚੁੱਕੇ ਹਨ।
Sh. Virendra Kumar Vijay described how the Unnat Bharat Abhiyan has now become a national level program since its start in 2014 and talked about a large number of institutions that have become associated with it in a short period.
ਛੱਤੀਸਗੜ੍ਹ ਰਾਜ ਲਈ ਕੋਲੇ ਦੀ ਮਾਈਨਿੰਗ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਰਾਜ ਕੋਲ ਏਸ਼ੀਆ ਦੀ ਸਭ ਤੋਂ ਵੱਡੀ ਕੋਲਾ ਖਾਣ ਹੈ ਅਤੇ ਇਹ ਦੇਸ਼ ਦੀ ਬਿਜਲੀ ਸਪਲਾਈ ਦੀ ਪੂਰਤੀ ਸਬੰਧੀ ਮੰਗਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ।
Stressing upon the importance of coal mining for Chhattisgarh he said that the State has the largest coal mine in Asia and it plays crucial role in fulfilling the power demands of country.
ਇਸਦੀ ਵੱਡੀ ਆਬਾਦੀ ਅਤੇ ਵਧ ਰਹੇ ਉਪਭੋਗਤਾ ਅਧਾਰ ਦੇ ਨਾਲ, ਜਾਪਾਨੀ ਨਿਵੇਸ਼ਾਂ ਲਈ ਭਾਰਤ ਤਰਜੀਹੀ ਮੰਜ਼ਿਲ ਹੈ।
With its large population and growing consumer base, India is the preferred destination for Japaneseinvestments.
Advertisement - Remove
ਭਾਰਤ ਧਿਆਨ ਨਾਲ ਵਿਕਸਤ ਕੀਤੀ ‘ਡਿਜ਼ਾਇਨ ਸੋਚਣੀ’ ਦੁਆਰਾ ਨਵੇਂ ਸਿਖ਼ਰ ਹਾਸਲ ਕਰ ਸਕਦਾ ਹੈ, ਜੋ ਸਾਡੇ ਵਰਗੇ ਖੇਤਰੀ ਪੱਧਰ ਉੱਤੇ ਵਿਭਿੰਨਤਾ ਭਰਪੂਰ ਦੇਸ਼ ਲਈ ਬੁਨਿਆਦੀ ਤੱਤ ਮਜ਼ਬੂਤ ਬਣਾਉਣ ਉੱਤੇ ਜ਼ੋਰ ਦਿੰਦੀ ਹੈ।’ ਪਲਾਜ਼ਮਾ ਆਰਕ ਮੈਡੀਕਲ ਵੇਸਟ ਡਿਸਪੋਜ਼ਲ ਸਿਸਟਮ; ਵੱਡੀ ਮਾਤਰਾ ਵਿੱਚ ਉਨ੍ਹਾਂ ਡਿਸਪੋਜ਼ੇਬਲ ਮਾਸਕਾਂ ਦਾ ਨਿਬੇੜਾ ਕਰਨ ਵਿੱਚ ਵੱਡੀ ਮਦਦ ਕਰ ਸਕਦਾ ਹੈ ਜੋ ਸ਼ਹਿਰੀ ਕੂੜਾਕਰਕਟ ਪ੍ਰਬੰਧ ਅਥਾਰਟੀਜ਼ ਲਈ ਬਹੁਤ ਜ਼ਿਆਦਾ ਸਮੱਸਿਆ ਪੈਦਾ ਕਰ ਰਹੇ ਹਨ।
The Plasma Arc Medical Waste Disposal System can substantially help in the disposal of the large quantities of disposable masks which are creating a lot of trouble for the Civic Waste Management Authorities.
ਬਰਤਾਨੀਆ ਨੇ ਭਾਰਤ ਨੂੰ ਬਹੁਤ ਘੱਟ ਲੋਕਾਂ ਦੀ ਗਿਣਤੀ (ਕੁੱਲ ਮਿਲਾ ਕੇ 100000) ਦੇ ਨਾਲ ਨਿਯੰਤਰਿਤ ਕੀਤਾ ਅਤੇ 250 ਮਿਲੀਅਨ ਲੋਕਾਂ ਦੀ ਇੱਕ ਵੱਡੀ ਆਬਾਦੀ ਨੂੰ ਹਰਾਇਆ ਇਸ ਲਈ ਉਹ ਇਸ ਤੱਥ ਨਾਲ ਪੂਰੀ ਤਰ੍ਹਾਂ ਜਾਣੁ ਸੀ ਕਿ ਕਿਸੇ ਵੀ ਗੰਭੀਰ ਵਿਦਰੋਹ ਦੀ ਹਾਲਤ ਵਿੱਚ ਉਨ੍ਹਾਂ ਦੀ ਸੰਖਿਆ ਕਿੰਨੀ ਘੱਟ ਹੈ।
The British controlled India with a relatively small number of men (100,000 in all), subjugating a huge population of 250 million, so they were well aware of just how inadequate these numbers would be in the event of a serious rebellion.
ਅਸਲ ਤੌਰ ‘ਤੇ ਇਸ ਇਮਾਰਤ ਦੇ 7 ਹਿੱਸੇ ਸਨ, ਜਿਸ ਦੇ ਕੇਂਦਰ ਵਿੱਚ ਇੱਕ ਟਾਵਰ ਸੀ ਜਿਸ ਵਿੱਚ ਵੱਡੀ ਘੰਟੀ ਲੱਗੀ ਹੋਈ ਸੀ ਜਿਸ ਦੀ ਰਾਖੀ ਲਈ ਗਾਰਡ ਸਨ।
Originally, the building had seven wings, at the centre of which was a tower with a large bell, manned by guards.
ਫੌਜ ਵਧਦੀ ਗਈ ਅਤੇ ਅੰਗਰੇਜ਼ਾਂ ਲਈ ਵੱਡੀ ਸੁਰੱਖਿਆ ਸੀ।
The army grew and was a great protection to the British.
ਉਨ੍ਹਾਂ ਨੇ ਡਾਕਟਰਾਂ ਅਤੇ ਸਿਹਤ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਜ਼ਾਦੀ ਦਿਵਸ ਦੇ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਅੱਗੇ ਆਕੇ ਖੂਨਦਾਨ ਕਰਨ ਅਤੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ।
He encouraged the doctors and healthcare workers themselves to come up in large numbers on the eve of Independence Day to donate blood and save lives of patients.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading