Advertisement - Remove

ਵੱਡੀ - Example Sentences

vaḍī  vadee
ਰੇਲਵੇ ਨੇ ਇਸ ਸਮੇਂ ਦੌਰਾਨ ਖੇਤੀਬਾੜੀ, ਦਵਾਈਆਂ, ਅਤੇ ਹੋਰ ਜ਼ਰੂਰੀ ਵਸਤੂਆਂ ਨੂੰ ਪਹੁੰਚਾਉਣ ਲਈ ਸਮੇਂ ਸਮੇਂ ਤੇ ਵੱਡੀ ਸੰਖਿਆ ਵਿੱਚ ਪਾਰਸਲ ਟ੍ਰੇਨਾਂ ਚਲਾਈਆਂ।
Railways also ran a large number of time-tabled parcel trains to deliver agri produce, medicine and other essential items during this period.
ਕੁਝ ਰਾਜ ਭੇਜਣ ਵਾਲੇ ਰਾਜਾਂ ਨੂੰ ਵੀ ਸਹਿਮਤੀ ਨਹੀਂ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ਰਾਜਾਂ ਦੇ ਲਈ ਵੱਡੀ ਸੰਖਿਆ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣਾ ਰੋਕਿਆ ਜਾ ਸਕੇ।
Some of the States have also not been giving consent to the sending States, preventing transportation of a large number of migrant labour for those States.
ਸਾਥੀਓ, ਦੇਸ਼ਵਾਸੀਆਂ ਦੀ ਸੰਕਲਪਸ਼ਕਤੀ ਦੇ ਨਾਲ ਇੱਕ ਹੋਰ ਸ਼ਕਤੀ ਇਸ ਲੜਾਈ ਵਿੱਚ ਸਾਡੀ ਸਭ ਤੋਂ ਵੱਡੀ ਤਾਕਤ ਹੈ - ਉਹ ਹੈ - ਦੇਸ਼ਵਾਸੀਆਂ ਦੀ ਸੇਵਾ ਸ਼ਕਤੀ।
Friends, in this fight, besides the resolve of our countrymen, the other biggest strength is their spirit of service.
ਪ੍ਰਧਾਨ ਮੰਤਰੀ ਨੇ ਲੋਕਾਂ ’ਚ ਸੇਵਾ ਦੀ ਭਾਵਨਾ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਸਭ ਤੋਂ ਵੱਡੀ ਤਾਕਤ ਦੱਸਿਆ।
The Prime Minister hailed the spirit of service shown by our people and called it the biggest strength.
ਉਨ੍ਹਾਂ ਕਿਹਾ ਕਿ ਮਨੁੱਖਾਂ ਦੀ ਇਹ ਵੀ ਸਭ ਤੋਂ ਵੱਡੀ ਸ਼ਕਤੀ ਹੈ ਕਿ ਉਹ ਹਰੇਕ ਔਕੜ ਵਿੱਚੋਂ ਵੀ ਕੋਈ ਨਾ ਕੋਈ ਹੱਲ ਲੱਭ ਲੈਂਦੇ ਹਨ।
This is also the biggest strength of human beings that makes a way out of every difficulty, he added.
Advertisement - Remove
ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਭਾਰਤੀ ਉਦਯੋਗਾਂ ਕੋਲ ‘ਆਤਮਨਿਰਭਰ ਭਾਰਤ’ ਦਾ ਇੱਕ ਸਪੱਸ਼ਟ ਰਾਹ ਹੈ।
The biggest thing is that now Indian Industries have a clear path that is Aatmanirbhar Bharat.
ਇੱਕੋ ਸਮੇਂ ਵਿੱਚ ਵੱਡੀ ਮਾਤਰਾ ਵਿੱਚ ਕੀਟਾਣੂਸ਼ੋਧਨ ਕਰਨ ਲਈ ਇੰਡਸਟ੍ਰੀਅਲ ਕੈਬਨਿਟ ਦਾ ਆਯਾਮ 7'x4'x3.25' ਹੈ।
Dimensions of the Industrial Cabinet are 7x4x3.25 to disinfect large quantity at a time.
ਅਨੇਕ ਪੜਾਅ ਆਏ ਹੋਣਗੇ, ਅਨੇਕ ਉਤਾਰ - ਚੜ੍ਹਾਏ ਆਏ ਹੋਣੇਗੇ, ਲੇਕਿਨ ਸਵਾ ਸੌ ਸਾਲ ਤੱਕ ਇੱਕ ਸੰਗਠਨ ਨੂੰ ਚਲਾਉਣਾ, ਇਹ ਆਪਣੇ - ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ।
There must have been several milestones you must have faced many ups and downs, but running an organization for 125 years is a big thing in itself.
ਲੇਕਿਨ ਇਹ ਵੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਕਿ ਉਹ ਹਰ ਮੁਸ਼ਕਿਲ ਤੋਂ ਬਾਹਰ ਨਿਕਲਣ ਦਾ ਰਸਤਾ ਬਣਾ ਹੀ ਲੈਂਦਾ ਹੈ।
But this is also the biggest strength of human being that he finds a way out of every difficulty.
ਇਨ੍ਹਾਂ ਪਹਿਲਾਂ ਨੂੰ ਲਾਗੂ ਕਰਨ ਵਿੱਚ ਸਮੁਦਾਇਕ ਹਿੱਸੇਦਾਰੀ ਨੇ ਵੱਡੀ ਭੂਮਿਕਾ ਨਿਭਾਈ ਹੈ।
Community participation has played a major role in implementation of these initiatives.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading