Advertisement - Remove

ਨਾਲ - Example Sentences

nāla  naala
ਅਸੀਂ ਸੰਗਠਨ ਦੇ ਜ਼ਰੂਰੀ ਸੁਧਾਰ ‘ਤੇ ਸਾਰੇ ਡਬਲਿਊਟੀਓ ਮੈਬਰਾਂ ਦੇ ਨਾਲ ਰਚਨਾਤਮਕ ਰੂਪ ਨਾਲ ਕੰਮ ਕਰਾਂਗੇ ਤਾਕਿ ਅੰਤਰਰਾਸ਼ਟਰੀ ਵਪਾਰ ਵਿੱਚ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਹੱਲ ਕੀਤਾ ਜਾ ਸਕੇ ਅਤੇ ਡਬਲਿਊਟੀਓ ਦੀ ਪ੍ਰਾਸੰਗਿਕਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਇਆ ਜਾ ਸਕੇ।
We will work constructively with all WTO Members on the necessary reform of the Organization, with a view to better addressing current and future challenges in international trade, thus enhancing its relevance and effectiveness.
ਪ੍ਰਧਾਨ ਮੰਤਰੀ ਨੇ ਮਸੂਰੀ ਵਿੱਚ ਟ੍ਰੇਨਿੰਗ ਦੌਰਾਨ ਇਨ੍ਹਾਂ ਅਧਿਕਾਰੀਆਂ ਦੇ ਸਮੂਹ ਨਾਲ ਹੋਈ ਆਪਣੀ ਮੀਟਿੰਗ ਨੂੰ ਯਾਦ ਕੀਤਾ ।
The Prime Minister recalled his meeting with the group, during their training in Mussoorie.
ਉਨ੍ਹਾਂ ਨੇ ਮਸੂਰੀ ਵਿੱਚ ਆਪਣੇ ਕਲਾਸਰੂਮ ਟ੍ਰੇਨਿੰਗ ਸੈਸ਼ਨਾਂ ਨਾਲ ਇਨ੍ਹਾਂ ਅਨੁਭਵਾਂ ਨੂੰ ਜੋੜਿਆ ।
They sought to relate these experiences with their classroom training sessions in Mussoorie.
ਵਿੱਤ ਮੰਤਰੀ ਨੇ ਕਿਹਾ ਕਿ ਪੀਐੱਮਜੀਐੱਸਵਾਈ- iii 80250 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਅਗਲੇ 5 ਵਰ੍ਹਿਆਂ ਵਿੱਚ 12500 ਕਿਲੋਮੀਟਰ ਸੜਕਾਂ ਨੂੰ ਅੱਪਗ੍ਰੇਡ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
She underlined that the PMGSY-III is envisaged to upgrade 1,25,000 kms of road length over the next five years, with an estimated cost of Rs. 80,250 crore.
ਰਿਪੋਰਟ ਵਿੱਚ 10 ਸਿਫ਼ਾਰਸਾਂ ਕੀਤੀਆਂ ਗਈਆਂ ਹਨ । ਇਨ੍ਹਾਂ ਵਿੱਚ ਸਿੱਖਿਆ ਦੇ ਅਧਿਕਾਰ ਐਕਟ ਨੂੰ ਦਿੱਵਿਯਾਂਗ ਵਿਅਕਤੀਆਂ ਦੇ ਅਧਿਕਾਰ ( ਆਰਪੀਡਬਲਿਊਡੀ ) ਐਕਟ ਨਾਲ ਜੋੜਿਆ ਜਾਣਾ ਸ਼ਾਮਲ ਹੈ ।
The report contains 10 recommendations, including amendments to Right to Education Act to align with the Rights of Persons with Disabilities (RPWD) Act by incorporating specific concerns of children with disabilities.
Advertisement - Remove
ਦੇਸ਼ ਦੇ ਪ੍ਰਾਕਰਮ ਨਾਲ ਜੁੜੇ ਇਨ੍ਹਾਂ ਜਵਾਨਾਂ ਦਾ ਜੀਵਨ ਸਰਕਾਰਾਂ ਦੇ ਕਾਰਜਕਾਲ ਨਾਲ ਬੱਝਿਆਂ ਨਹੀਂ ਹੁੰਦਾ।
The lives of these soldiers associated with the nations strength are not tied to the tenure of governments.
ਸਾਥੀਓ, ਯੁੱਧ ਭੂਮੀ ਵਿੱਚ ਤਾਂ ਜੋ ਮਾਹੌਲ ਸੀ ਉਹ ਸੀ, ਪੂਰਾ ਦੇਸ਼ ਆਪਣੇ ਸੈਨਿਕਾਂ ਦੇ ਨਾਲ ਖੜ੍ਹਾ ਹੋ ਗਿਆ ਸੀ, ਨੌਜਵਾਨ ਖੂਨ ਦਾਨ ਲਈ ਕਤਾਰਾਂ 'ਚ ਖੜੇ ਹੋ ਗਏ ਸਨ, ਬੱਚਿਆਂ ਨੇ ਆਪਣੇ ਗੋਲਕ ਵੀਰ ਜਵਾਨਾਂ ਲਈ ਖੋਲ ਦਿੱਤੇ ਸਨ, ਤੋੜ ਦਿੱਤੇ ਸਨ।
Friends, Besides the scenario in the battleground, the entire nation was with the soldiers. Youngsters stood in queues to donate blood and the children broke their piggy banks for the soldiers.
ਪ੍ਰਧਾਨ ਮੰਤਰੀ ਨੇ ਮਿਆਂਮਾਰ ਨਾਲ ਅਨੂਠੇ ਦੁਵੱਲੀ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦੁਹਰਾਇਆ ।
The Prime Minister reiterated Indias strong commitment to work for further deepening the unique bilateral partnership with the Union of Myanmar.
ਮੋਬਾਈਲ ਐਪ ਨੂੰ ਡਿਜੀਟਲ ਅਧਿਕਾਰ (ਰਾਈਟਸ) ਪ੍ਰਬੰਧਨ ਪ੍ਰਣਾਲੀ ਨਾਲ ਜੋੜਿਆ ਗਿਆ ਹੈ ਤਾਕਿ ਸਾਹਿਤਕ ਚੋਰੀ 'ਤੇ ਰੋਕ ਲਗਾਈ ਜਾ ਸਕੇ ਅਤੇ ਅਸਾਨੀ ਨਾਲ ਭੁਗਤਾਨ ਲਈ ਭਾਰਤ ਕੋਸ਼ ਭੁਗਤਾਨ ਗੇਟ ਵੇ ਨਾਲ ਇਸ ਨੂੰ ਜੋੜਿਆ ਜਾ ਸਕੇ।
The Mobile App is synced with the Digital Rights Management System to keep a check on a piracy and integrated with the Bharatkosh payment gateway for the ease of payments.
ਲਾਭ: ਕਾਰਜਕਾਲ ਵਿੱਚ ਪ੍ਰਸਤਾਵਿਤ ਵਿਸਤਾਰ ਨਾਲ ਕਮਿਸ਼ਨ” ਕਈ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੋਰ ਪਿਛੜੇ ਵਰਗਾਂ (ਓਬੀਸੀ) ਦੀਆਂ ਉਪ ਸ਼੍ਰੇਣੀਆਂ ਬਣਾਉਣ ਦੇ ਮਸਲੇ ਉੱਤੇ ਵਿਆਪਕ ਰਿਪੋਰਟ ਦੇਣ ਦੇ ਸਮਰੱਥ ਹੋ ਜਾਵੇਗਾ ।
Benefits The proposed extension of tenure shall enable the Commission to submit a comprehensive report on the issue of sub-categorization of OBCs, after consultation with various stake holders.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading