Advertisement - Remove

ਨਾਲ - Example Sentences

nāla  naala
ਮੈਨੂੰ ਅੱਜ ਭੂਟਾਨ ਦੇ ਮਹਾਮਹਿਮ ਨਰੇਸ਼ ਦੇ ਨਾਲ ਨਾਲ ਸਾਡੀ ਸ਼ਾਂਝੇਦਾਰੀ ਬਾਰੇ ਵਿੱਚ ਚਰਚਾ ਕਰਨ ਦਾ ਅਵਸਰ ਮਿਲਿਆ।
Today I had the opportunity to discuss our partnership with His Majesty, the King of Bhutan.
ਅੱਜ ਅਸੀਂ ਮਾਂਗਦੇਛੂ ਪ੍ਰੋਜੈਕਟ ਦੇ ਉਦਘਾਟਨ ਦੇ ਨਾਲ ਇਸ ਯਾਤਰਾ ਦਾ ਇੱਕ ਹੋਰ ਇਤਿਹਾਸਕ ਮੁਕਾਮ ਹਾਸਲ ਕੀਤਾ ਹੈ।
Today we have achieved another historic milestone of this journey with the inauguration of the Mangdechhu project.
ਪਾਰੋ ਹਵਾਈ ਅੱਡੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਡਾਕਟਰ. ਸ਼ੇਰਿੰਗ, ਕੈਬਨਿਟ ਮੈਂਬਰਾਂ ਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਰਸਮੀ ਗਾਰਡ ਆਵ੍ ਔਨਰ ਨਾਲ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ।
On arrival at Paro Airport, Prime Minister Shri Modi was welcomed by Prime Minister Dr.Tshering, members of the Cabinet and senior government officials with a ceremonial guard of honour.
RuPay ਦੇ ਲਾਂਚ ਹੋਣ ਦੇ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਕੈਸ਼ਲੈੱਸ (ਨਕਦੀ ਰਹਿਤ) ਭੁਗਤਾਨ ਦੇ ਲਈ ਭੂਟਾਨ ਵਿੱਚ ਭਾਰਤ ਦੀ ਇੰਟਰਫੇਸ ਫਾਰ ਮਨੀ (ਭੀਮ) ਐਪ ਦੀ ਵਰਤੋਂ ਦੀ ਵਿਵਹਾਰਿਕਤਾ ਦੇ ਅਧਿਐਨ ਉੱਤੇ ਸਹਿਮਤੀ ਹੋਈ ।
Along with the launch of RuPay, a feasibility study for use of Indias Bharat Interface for Money (BHIM) app in Bhutan was also agreed, to promote cashless payments between the two countries.
ਇਸ ਤੋਂ ਇਲਾਵਾ , ਰਾਸ਼ਟਰੀ , ਰਾਜ, ਜ਼ਿਲ੍ਹਾ ਰਾਜਮਾਰਗਾਂ ਆਦਿ ਉੱਤੇ ਬਲੈਕ ਸਪੌਟਸ ਦੇ ਸੁਧਾਰ ਲਈ 14,000 ਕਰੋੜ ਰੁਪਏ ਦੇ ਇੱਕ ਹੋਰ ਪ੍ਰੋਗਰਾਮ ਲਈ ਵਿਸ਼ਵ ਬੈਂਕ ਅਤੇ ਏਡੀਬੀ ਨਾਲ ਗੱਲਬਾਤ ਚੱਲ ਰਹੀ ਹੈ ।
In addition, talks are on with World Bank and ADB for another programme worth Rs 14000 crore for rectification of black spots on national, state, district highways etc.
Advertisement - Remove
ਮੈਨੂੰ ਸ਼ਹਿਜ਼ਾਦੇ ਨਾਲ ਸੰਯੁਕਤ ਰੂਪ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਨ ਦਾ ਵੀ ਇੰਤਜ਼ਾਰ ਹੈ ।
I also look forward to jointly release the stamp to commemorate the 150th birth anniversary of Mahatma Gandhi along with His Highness the Crown Prince.
ਇਸ ਦੌਰਾਨ ਮੈਨੂੰ ਭਾਰਤੀ ਭਾਈਚਾਰੇ ਨਾਲ ਗੱਲ ਕਰਨ ਦਾ ਵੀ ਮੌਕੇ ਮਿਲੇਗਾ ।
I would also take the opportunity to interact with the Indian diaspora.
ਇਸ ਪ੍ਰਤੀ ਫਰਾਂਸ ਅਤੇ ਭਾਰਤ ਆਪਣੇ ਸਬੰਧਿਤ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ ਅਤੇ ਵਿਸ਼ੇਸ਼ ਕਰਕੇ ਆਰਥਿਕ ਸੂਚਨਾ ਬੁਨਿਆਦੀ ਢਾਂਚੇ ਦੀ ਸੁਰੱਖਿਆ ਨਾਲ ਸਬੰਧਤ ਢਾਂਚੇ ਨੂੰ ਸਾਂਝਾ ਕਰਨਾ ਚਾਹੁੰਦੇ ਹਨ।
Towards this, France and India intend to share their respective legal and regulatory frameworks, particularly with regard to the protection of Economic Information infrastructure.
ਬਾਇਓਵਰਸਿਟੀ ਹੋਵੇ, ਜਲਵਾਯੂ ਪਰਿਵਰਤਨ ਹੋਵੇ, ਕੂਲਿੰਗ ਅਤੇ ਗੈਸ ਦੇ ਮੁੱਦੇ ਹੋਣ, ਇਨ੍ਹਾਂ ਸਾਰਿਆਂ ਵਿਸ਼ਿਆਂ ਉੱਤੇ ਭਾਰਤ ਸਦੀਆਂ ਤੋਂ ਰਵਾਇਤਾਂ ਅਨੁਸਾਰ ਸੱਭਿਆ ਤਰੀਕੇ ਨਾਲ ਕੁਦਰਤ ਨਾਲ ਤਾਲਮੇਲ ਕਰਕੇ ਹੀ ਜੀਣ ਦਾ ਹਮਾਇਤੀ ਰਿਹਾ ਹੈ।
Be it biodiversity, climate change, or the issues of cooling and gas, for centuries India has been advocating to live in a cultured way with traditions and in harmony with the nature.
ਮਹਾਮਹਿਮ, ਇਸ ਯਤਨ ਵਿੱਚ 1.3 ਬਿਲੀਅਨ ਭਾਰਤੀਆਂ ਦਾ ਪੂਰਾ ਸਹਿਯੋਗ ਅਤੇ ਸਮਰਥਨ ਤੁਹਾਡੇ ਨਾਲ ਹੈ।
Excellency, Complete cooperation and support of 1.3 billion Indians is with you in this endeavor.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading