Advertisement - Remove

ਨਾਲ - Example Sentences

nāla  naala
ਸਹਿਮਤੀ ਪੱਤਰ ਨੂੰ ਲਾਗੂ ਕਰਨ ਦੇ ਨਤੀਜੇ ਸਦਕਾ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਮੋਰੱਕੋ ਦੇ ਨਾਲ ਸੰਸਥਾਗਤ ਅਤੇ ਸਮਰੱਥਾ ਨਿਰਮਾਣ ਦੇ ਜਰੀਏ ਮਹੱਤਵਪੂਰਨ ਆਪਸੀ ਲਾਭ ਪ੍ਰਾਪਤ ਹੋਣਗੇ।
Implementation of the MoU will result in significant mutual benefits in the Cyber Security sector, through institutional and capacity building with Morocco in the field of Cyber Security.
ਸਾਡੇ ਐੱਸਸੀਓ ਮੈਂਬਰਾਂ ਨਾਲ ਲੰਬੇ ਸਮੇਂ ਤੋਂ ਸਬੰਧ ਹਨ ਅਤੇ ਐੱਸਸੀਓ ਰਾਹੀਂ ਅਸੀਂ ਆਪਸੀ ਭਲਾਈ ਅਤੇ ਸਾਡੇ ਦੇਸ਼ਾਂ ਅਤੇ ਲੋਕਾਂ ਦੇ ਵਿਕਾਸ ਲਈ ਪ੍ਰਗਤੀ ਕਰਨ ਦੀ ਉਮੀਦ ਕਰਦੇ ਹਾਂ।
We have long-standing relations with SCO members and look forward to progressing them further through the SCO for mutual betterment and growth of our countries and our people.
ਸਾਡੇ ਐੱਸਸੀਓ ਮੈਂਬਰਾਂ ਨਾਲ ਲੰਬੇ ਸਮੇਂ ਤੋਂ ਸਬੰਧ ਹਨ ਅਤੇ ਐੱਸਸੀਓ ਰਾਹੀਂ ਅਸੀਂ ਆਪਸੀ ਭਲਾਈ ਅਤੇ ਸਾਡੇ ਦੇਸ਼ਾਂ ਅਤੇ ਲੋਕਾਂ ਦੇ ਵਿਕਾਸ ਲਈ ਪ੍ਰਗਤੀ ਕਰਨ ਦੀ ਉਮੀਦ ਕਰਦੇ ਹਾਂ।
We have long-standing relations with SCO members and look forward to progressing them further through the SCO for mutual betterment and growth of our countries and our people.
ਐੱਫਡੀਆਈ ਪ੍ਰਵਾਹ 40% ਦੇ ਵਾਧੇ ਨਾਲ ਸਭ ਤੋਂ ਵੱਧ ਹੈ।
FDI inflows are at an all-time high, with 40% rise.
21ਵੀਂ ਸਦੀ ਦੇ ਭਾਰਤ ਨੂੰ ਤੇਜ਼ੀ ਅਤੇ ਪੈਮਾਨੇ ਨਾਲ ਕੰਮ ਕਰਨਾ ਚਾਹੀਦਾ ਹੈ ਜੋ ਕਿ ਐੱਨਡੀਏ ਸਰਕਾਰ ਕਰ ਰਹੀ ਹੈ।
India of the 21st century has to work with speed and scale, which is what the NDA Government is doing.
Advertisement - Remove
ਇਸ ਮੌਕੇ 'ਤੇ ਉਹ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਨਗੇ।
He will also interact with the beneficiaries of various Government schemes on the occasion.
ਨਵੇਂ ਮਿਸ਼ਨਾਂ ਨੂੰ ਸਥਾਪਤ ਕਰਨ ਦੇ ਕਦਮ ਨਾਲ ਅਫ਼ਰੀਕਾ ਨਾਲ ਸਹਿਯੋਗ ਅਤੇ ਸੰਪਰਕ ਦਾ ਉਦੇਸ਼ ਪੂਰਾ ਕਰਨ ਵਿੱਚ ਸਹਾਇਤਾ ਹੋਵੇਗੀ। ****
Opening of new Missions is also a step towards implementing the vision of enhanced co-operation and engagement with Africa.
ਪਾਰਟਨਰਸ਼ਿਪ ਅਤੇ ਸਹਿਯੋਗ ਨਾਲ ਲੋਕਲ ਕੰਪਨੀਆਂ ਅਤੇ ਪ੍ਰੋਡਕਸ਼ਨ ਯੂਨਿਟ ਜਾਂ ਭਾਰਤੀ ਸਪਲਾਇਰਾਂ ਨਾਲ ਸਾਂਝੇ ਉੱਦਮ ਭਾਰਤ ਵਿੱਚ ਲਗਾ ਕੇ ਅਤੇ ਲੋਕਲ ਕਰਮਚਾਰੀਆਂ ਦੀ ਸ਼ਮੂਲੀਅਤ ਸੇਵਾ ਖੇਤਰ ਵਿੱਚ ਵਧਾ ਕੇ ਅਤੇ ਉਹਨਾਂ ਨੂੰ ਟ੍ਰੇਨਿੰਗ ਦੇਕੇ ਲੋਕਲ ਕੰਟੈਂਟ ਵਧਾਇਆ ਜਾ ਸਕਦਾ ਹੈ ।
Local content can be increased through partnerships, cooperation with local companies, establishing production units in India or Joint Ventures (JV) with Indian suppliers, increasing the participation of local employees in services and by training them.
ਮੇਰੀ ਸਰਕਾਰ ਨੇ 2014 ਵਿੱਚ ਹਰੇਕ ਨਾਗਰਿਕ, ਦੂਰਦਰਾਜ ਦੇ ਪਿੰਡਾਂ ਵਿੱਚ ਗ਼ਰੀਬ ਵਿਅਕਤੀ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਵੇਸ਼ੀ ਵਿਕਾਸ ਦੇ ਮਿਸ਼ਨ ਨਾਲ ਕਾਰਜਭਾਰ ਸੰਭਾਲਿਆ।
My government came to office in 2014 with a mission of inclusive development that would touch the lives of every citizen – the weakest in the remotest village.
ਇਸ ਪ੍ਰੋਗਰਾਮ ਨਾਲ ਸੈਕੰਡਿਡ ਅਫ਼ਸਰਾਂ ਨੂੰ ਬਹੁਕੀਮਤੀ ਅਤੇ ਅਨੋਖੇ ਮੌਕੇ ਹਾਸਲ ਹੋਣਗੇ।
The Programme would also provide the seconded officers with valuable and unique development opportunities and also provide exposure on global best practices.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading