Advertisement - Remove

ਨਾਲ - Example Sentences

nāla  naala
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਉੱਚੀ ਰਿਕਵਰੀ ਸੰਖਿਆ ਦਰਜ ਕੀਤੀ ਗਈ ਹੈ ; 28,472 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਠੀਕ ਹੋ ਚੁੱਕੇ ਰੋਗੀਆਂ ਦੀ ਲਗਾਤਾਰ ਵਧਦੀ ਸੰਖਿਆ ਨੇ ਐਕਟਿਵ ਮਾਮਲਿਆਂ (ਅੱਜ 4,11,133) ਦੇ ਨਾਲ ਅੰਤਰ ਨੂੰ 3,41,916 ਤੱਕ ਵਧਾ ਦਿੱਤਾ ਹੈ।
Ministry of Health and Family Welfare Highest ever number of recoveries recorded in the last 24 hours 28,472 patients discharged The constantly increasing number of recovered patients has further widened the difference with active cases (4,11,133 today) to 3,41,916.
ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ 41 ਉਤਪਾਦਾਂ ਦੀ ਸੂਚੀ 53 ਥੋਕ ਦਵਾਈਆਂ ਦੇ ਘਰੇਲੂ ਉਤਪਾਦਨ ਨੂੰ ਸਮਰੱਥ ਬਣਾਵੇਗੀ ਘਰੇਲੂ ਮੁੱਲ ਵਧਾਉਣ ਦੇ ਲੋੜੀਂਦੇ ਪੱਧਰ ਦੇ ਨਾਲ ਸਥਾਨਕ ਤੌਰ 'ਤੇ ਤਿਆਰ ਕੀਤੇ ਇਨ੍ਹਾਂ 41 ਉਤਪਾਦਾਂ ਦੀ ਘਰੇਲੂ ਵਿਕਰੀ ਦੀ ਇਕ ਨਿਸ਼ਚਤ ਪ੍ਰਤੀਸ਼ਤ ਦੇ ਤੌਰ' ਤੇ ਸਕੀਮ ਅਧੀਨ ਚੁਣੇ ਗਏ ਵੱਧ ਤੋਂ ਵੱਧ 136 ਨਿਰਮਾਤਾਵਾਂ ਨੂੰ ਵਿੱਤੀ ਪ੍ਰੋਤਸਾਹਨ ਦਿੱਤੇ ਜਾਣਗੇ।
Financial incentives will be given to a maximum of 136 manufacturers selected under the scheme as a fixed percentage of their domestic sales of these 41 products manufactured locally with required level of domestic value addition.
ਇਸ ਵੇਲੇ ਰਾਜਸਥਾਨ ਅਤੇ ਗੁਜਰਾਤ ਰਾਜਾਂ ਵਿੱਚ ਸਪਰੇਅ ਕਰਨ ਵਾਲੇ ਵਾਹਨਾਂ ਨਾਲ 104 ਕੰਟਰੋਲ ਟੀਮਾਂ ਤੈਨਾਤ ਹਨ ਅਤੇ ਕੇਂਦਰ ਸਰਕਾਰ ਦੇ 200 ਤੋਂ ਵੱਧ ਕਰਮਚਾਰੀ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਦੀਆਂ ਕਾਰਵਾਈਆਂ ਵਿੱਚ ਲੱਗੇ ਹੋਏ ਹਨ।
Presently, 104 control teams with spray vehicles are deployed in the States of Rajasthan and Gujarat, and more than 200 Central Government personnel are engaged in locust control operations.
ਉਨ੍ਹਾਂ ਕਿਹਾ ਕਿ ਐੱਸਆਈਐੱਚ (SIH) ਵਿਕਾਸ ਦੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਭਾਗ ਲੈਣ ਹਿਤ ਨੌਜਵਾਨਾਂ ਲਈ ਜ਼ਰੂਰੀ ਗਿਆਨ, ਹੁਨਰਾਂ ਤੇ ਆਤਮਵਿਸ਼ਵਾਸ ਨਾਲ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੇ ਸਭ ਤੋਂ ਅਹਿਮ ਸਾਧਨਾਂ ਵਿੱਚੋਂ ਇੱਕ ਹੈ।
He said that SIH is one of the most important means of empowering youth with the knowledge, skills and self-confidence necessary to participate fully in the development process.
ਡਾ. ਮੁਖਰਜੀ ਨੇ ਉਦੋਂ ਮਹਿਸੂਸ ਕੀਤਾ ਹੋਵੇਗਾ ਕਿ ਉਨ੍ਹਾ ਦਾ ਮਿਸ਼ਨ ਤਦ ਪੂਰਾ ਹੋਵੇਗਾ ਜਦ ਗੁਜਰਾਤ ਵਿੱਚ ਦੂਜੀ ਪੀੜ੍ਹੀ ਦੇ ਪਾਰਟੀ ਨੇਤਾ ਕੇਂਦਰ ਵਿੱਚ ਪਾਰਟੀ ਦੀ ਪੂਰਨ ਬਹੁਗਿਣਤੀ ਦੇ ਨਾਲ ਸੱਤਾ ਵਿੱਚ ਆਉਣਗੇ।
Little would have Dr Mookerjee then realized that his mission would be accomplished when a second generation party leader from Gujarat will lead the party to power at the centre with absolute majority of its own.
Advertisement - Remove
ਵਰਚੁਅਲ ਲੌਂਚਿੰਗ ਦੇ ਇਸ ਸਮਾਰੋਹ ਵਿੱਚ ਸ਼੍ਰੀ ਸੰਜੀਵ ਰੰਜਨ, ਸ਼ਿਪਿੰਗ ਸਕੱਤਰ ਅਤੇ ਉਨ੍ਹਾਂ ਨਾਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਦੇ ਅਫ਼ਸਰ, ਮੈਰੀਟਾਈਮ ਟ੍ਰੇਨਿੰਗ ਇੰਸਟੀਟੀਊਟਸ ਅਤੇ ਸੀ-ਫੇਅਰਰਜ਼ ਮੌਜੂਦ ਸਨ।
Shri Sanjeev Ranjan, Secretary Shipping along with senior officials of the ministry, officers from Directorate General of Shipping, Maritime Training Institutes and seafarers were present in the virtual launching ceremony.
ਐੱਨਆਈਆਈਓ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਲਈ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਨੂੰ ਉਤਸ਼ਾਹਿਤ ਕਰਨ ਲਈ ਅੰਤਲੇ ਉਪਭੋਗਤਾਵਾਂ ਲਈ ਅਕਾਦਮਿਕ ਜਗਤ ਅਤੇ ਉਦਯੋਗ ਨਾਲ ਗੱਲਬਾਤ ਕਰਨ ਲਈ ਸਮਰਪਿਤ ਢਾਂਚਾ ਤਿਆਰ ਕਰਦਾ ਹੈ।
The NIIO puts in place dedicated structures for the end users to interact with academia and industry towards fostering innovation and indigenisation for self-reliance in defence in keeping with the vision of Atmanirbhar Bharat.
ਮੈਨੂੰ ਵਿਸ਼ਵਾਸ ਹੈ ਕਿ ਇਸ ਨੀਤੀ ਨਾਲ ਗੁਣਵੱਤਾ ਨਾਲ ਭਰੀ ਇੱਕ ਸਿੱਖਿਆ ਵਿਵਸਥਾ ਵਿਕਸਿਤ ਹੋਵੇਗੀ। ਜੋ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲ ਕੇ ਨਵੇਂ ਭਾਰਤ ਦਾ ਰਾਹ ਮਜ਼ਬੂਤ ਕਰੇਗੀ।
I am confident that with the implementation of this policy, a new quality education system will be developed and this will transform the future challenges into opportunities, paving the way for a New India.
ਇੰਡੀਅਨ ਕੋਸਟ ਗਾਰਡ ਦੁਆਰਾ ਪੈਦਾ ਕੀਤੀ ਗਈ ਨਿਘਾਰਤਾ ਸਿਰਫ ਭਾਰਤੀ ਪਾਣੀਆਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਦੋਸਤਾਨਾ ਤਟਵਰਤੀ ਦੇਸ਼ਾਂ ਦੇ ਸਹਿਯੋਗ ਨਾਲ ਦੁਵੱਲੇ ਸਹਿਯੋਗ ਸਮਝੌਤਿਆਂ ਦੀਆਂ ਵਿਵਸਥਾਵਾਂ ਦੇ ਸਿੱਟੇ ਵਜੋਂ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਸਫਲਤਾਪੂਰਵਕ ਗਿਰਫਤਾਰੀਆਂ ਕੀਤੀਆਂ ਗਈਆਂ ਤੇ ਨਸ਼ੀਲ਼ੇ ਪਦਾਰਥ (ਡਰਗਜ਼) ਜ਼ਬਤ ਕੀਤੇ ਗਏ।
The deterrence created by the Indian Coast Guard is not limited to the Indian waters, but collaboration with friendly littoral states as per provisions of bilateral cooperation agreements resulted in successful apprehension and seizure of drugs in Indian Ocean Region (IOR).
ਇਨ੍ਹਾਂ 91 ਜਲ ਭੰਡਾਰਾਂ ਵਿੱਚੋਂ 37 ਜਲ ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਤੋਂ ਜ਼ਿਆਦਾ ਦੀ ਸਥਾਪਿਤ ਸਮਰੱਥਾ ਨਾਲ ਪਨਬਿਜਲੀ ਸਬੰਧੀ ਲਾਭ ਦਿੰਦੇ ਹਨ।
37 Reservoirs out of these 91 have hydropower benefit with installed capacity of more than 60 MW.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading