Advertisement - Remove

ਨਾਲ - Example Sentences

nāla  naala
ਮੈਂ ਦੁਖੀ ਪਰਿਵਾਰਾਂ ਨਾਲ ਹਾਂ।
My thoughts are with the families of the deceased.
ਇਹ ਸਮਝੌਤਾ ਉੱਤਰ ਪੂਰਬ ਦੀ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਵੇਗਾ ਅਤੇ ਸਾਨੂੰ ਮਿਆਂਮਾਰ ਨਾਲ ਭੂਗੋਲਿਕ ਸਬੰਧਾਂ ਦਾ ਲਾਭ ਉਠਾਉਣ ਲਈ ਵਪਾਰ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਪ੍ਰੋਤਸਾਹਨ ਦੇਣ ਦੀ ਪ੍ਰਵਾਨਗੀ ਦਿੰਦਾ ਹੈ।
The Agreement would give a boost to the economy of the North East and allow us to leverage our geographical connections with Myanmar to boost trade and people to people ties.
ਇੱਕ ਘੰਟੇ ਤੋਂ ਅਧਿਕ ਸਮੇਂ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਵੱਡੀ ਸੰਖਿਆ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵਿਕਾਸ ਹਬ ਵਿੱਚ ਕਈ ਵਿਕਾਸਾਤਮਕ ਪਹਿਲਕਦਮੀਆਂ ਦੀ ਜਾਣਕਾਰੀ ਦਿੱਤੀ ਗਈ।
In the course of over one hour, the Prime Minister interacted with a number of people, and was briefed on several development initiatives at the development hub.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਪਸ਼ਟ ਟੀਚਿਆਂ ਅਤੇ ਸਮਾਂ-ਸੀਮਾਵਾਂ ਨਾਲ ਵੱਖ-ਵੱਖ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ।
The Prime Minister said that the Government is working on various schemes with clear targets and timelines.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਪਸ਼ਟ ਟੀਚਿਆਂ ਅਤੇ ਸਮਾਂ-ਸੀਮਾਵਾਂ ਨਾਲ ਵੱਖ-ਵੱਖ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ।
The Prime Minister said that the Government is working on various schemes with clear targets and timelines.
Advertisement - Remove
ਉਨ੍ਹਾਂ ਕਿਹਾ ਕਿ ਸਾਨੂੰ ਸੰਵਿਧਾਨ ਦੀ ਆਤਮਾ ਨਾਲ ਜੁੜਨਾ ਚਾਹੀਦਾ ਹੈ ਅਤੇ ਇਸ ਵਿੱਚ ਅਧਿਕਾਰਾਂ ਅਤੇ ਕਰਤੱਵਾਂ ਦਰਮਿਆਨ ਸੰਤੁਲਨ ਨੂੰ ਦੇਖਣਾ ਚਾਹੀਦਾ ਹੈ।
He said that we must be connected with the spirit of the Constitution, and look for a balance between rights and duties.
ਮੈਕਰੋ ਪੱਧਰ ਉੱਤੇ ਇਸ ਨੇ ਇੱਕ ਬਰਾਬਰ ਦੀ ਦੁਨੀਆ ਨੂੰ ਤਿਆਰ ਕਰਨ ਵਿੱਚ ਹਿੱਸਾ ਪਾਇਆ ਹੈ, ਜਿਥੇ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਕਸਿਤ ਦੇਸ਼ਾਂ ਨਾਲ ਮੁਕਾਬਲੇਬਾਜ਼ੀ ਕਰ ਸਕਦੇ ਹਨ।
On a macro-scale, it has contributed to emergence of a flat world, where a developing nation like India can compete on a level footing with developed nations.
ਮੈਕਰੋ ਪੱਧਰ ਉੱਤੇ ਇਸ ਨੇ ਇੱਕ ਬਰਾਬਰ ਦੀ ਦੁਨੀਆ ਨੂੰ ਤਿਆਰ ਕਰਨ ਵਿੱਚ ਹਿੱਸਾ ਪਾਇਆ ਹੈ, ਜਿਥੇ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਕਸਿਤ ਦੇਸ਼ਾਂ ਨਾਲ ਮੁਕਾਬਲੇਬਾਜ਼ੀ ਕਰ ਸਕਦੇ ਹਨ।
On a macro-scale, it has contributed to emergence of a flat world, where a developing nation like India can compete on a level footing with developed nations.
ਉਨ੍ਹਾਂ ਕਿਹਾ ਕਿ ਇਨ੍ਹਾਂ ਸਥਾਨਾਂ ਦੇ ਦੌਰੇ ਨਾਲ ਕੋਈ ਵੀ ਵਿਅਕਤੀ ਲੋਕਾਂ ਲਈ ਕੰਮ ਕਰਨ ਲਈ ਊਰਜਾ ਨਾਲ ਭਰਪੂਰ ਹੋ ਸਕਦਾ ਹੈ।
He said a visit to these places can fill one with new energy to work for the people.
ਮੰਤਰੀ ਮੰਡਲ ਨੇ ਵਿਸ਼ੇਸ਼ ਪੈਕੇਜ ਲਾਗੂ ਕਰਨ ਲਈ ਡੀਏਵਾਈ- ਐੱਨਆਰਐੱਲਐੱਮ ਤਹਿਤ ਰਾਜ ਨੂੰ ਜ਼ਰੂਰੀ ਅਧਾਰ 'ਤੇ ਗ਼ਰੀਬੀ ਅਨੁਪਾਤ ਨਾਲ ਜੁੜੇ ਬਿਨਾ, ਫੰਡ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।
The Cabinet also approved allocation of funds to the State under DAY-NRLM on a need basis for implementation of the Special Package with out linking it with poverty ratio.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading