Advertisement - Remove

ਨਾਲ - Example Sentences

nāla  naala
ਹਾਲ ਹੀ ਵਿੱਚ ਖੇਡ ਮੰਤਰੀ ਦੇ ਨਾਲ ਹੋਈ ਬੈਠਕ ਵਿੱਚ, ਵੱਖ-ਵੱਖ ਐੱਨਐੱਸਐੱਫ ਦੇ ਪ੍ਰਤੀਨਿਧਾਂ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਅਤੇ ਵਿਦੇਸ਼ੀ ਕੋਚਾਂ ਦੇ ਲਈ ਲੰਮੇ ਸਮੇਂ ਦੇ ਕਰਾਰ ਦੀ ਬੇਨਤੀ ਕੀਤੀ ਸੀ।
At a recent meeting with the Sports Minister, representatives of various NSFs had raised this issue and requested for longer contract periods for foreign coaches.
ਇਸ ਸੰਦਰਭ ਵਿੱਚ ਕੇਂਦਰੀ ਮੰਤਰੀ ਨੇ ਰਾਜ ਦੇ ਮੁੱਖ ਮੰਤਰੀ ਨਾਲ ਡੂੰਘਾ ਵਿਚਾਰ-ਵਟਾਂਦਰਾ ਕੀਤਾ ਅਤੇ ਮੁੱਖ ਮੰਤਰੀ ਨੇ ਰਾਜ ਵਿੱਚ ਗ੍ਰਾਮੀਣ ਪੇਅ ਜਲ ਦੀ ਸਪਲਾਈ ਨਾਲ ਜੁੜੇ ਦੇ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ ਤਾਕਿ ਸਮਾਂਬੱਧ ਤਰੀਕੇ ਨਾਲ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
In this context, the central Minister had a discussion with the State CM and the CM assured of faster execution of rural drinking water supply works in the State so as to achieve the target in time-bound manner.
ਮੰਤਰੀ ਨੇ ਇਹ ਵੀ ਕਿਹਾ ਕਿ ਬੁੱਧ ਦੇ ਗਿਆਨ ਅਤੇ ਜਾਗ੍ਰਿਤੀ ਦੀ ਭੂਮੀ ਹੋਣ ਦੇ ਕਾਰਨ ਸਾਡੀ ਮਹਾਨ ਭੂਮੀ ਦੀ ਇਤਿਹਾਸਿਕ ਵਿਰਾਸਤ ਸਾਨੂੰ ਨਹੀਂ ਕੇਵਲ ਨੇੜਤਾ ਨਾਲ ਬੌਧਾਂ ਦੇ ਨਾਲ ਬਲਕਿ ਹਰ ਉਸ ਵਿਅਕਤੀ ਜੋ ਬੋਧ ਧਰਮ ਨੂੰ ਸਮਝਦਾ ਅਤੇ ਉਸ ਦਾ ਅਨੁਸਰਣ ਕਰਦਾ ਹੈ ਤੇ ਹਰ ਉਸ ਵਿਅਕਤੀ ਜੋ ਵਿਸ਼ਵ ਭਰ ਵਿੱਚ ਪ੍ਰੇਮ, ਕਰੁਣਾ ਨੂੰ ਮਹੱਤਵ ਦਿੰਦਾ ਹੈ, ਦੇ ਨਾਲ ਜੋੜਦੀ ਹੈ।
Minister further said that Historical legacy of our great land being the land of Buddha's enlightenment and awakening connects us intimately with not only Buddhists but everybody who understand and follows Buddhism and everyone who values love, compassion around the world.
ਇਸ ਲਾਈਵ ਗੱਲਬਾਤ ਦੌਰਾਨ, ਸਾਰੇ ਪਤਵੰਤਿਆਂ ਨੇ ਤੰਦਰੁਸਤ ਰਹਿਣ ਅਤੇ ਤੰਦਰੁਸਤੀ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ। ਫਿੱਟ ਇੰਡੀਆ ਗੱਲਬਾਤ ਦੇ ਸੈਸ਼ਨ ਭਾਰਤ ਦੀ ਖੇਡ ਅਥਾਰਿਟੀ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ।
During this live interaction, all the dignitaries held detailed talks on being fit and enumerated the importance of fitness.The Fit India Talks sessions are being organized in association with the Sports Authority of India and the Ministry of Human Resource Development.
ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਬੱਚਿਆਂ ਨੂੰ ਤੰਦਰੁਸਤੀ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ।
The Minister informed that Government have started connecting the children with fitness.
Advertisement - Remove
ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਜਿਹੇ ਰਾਜ, ਜਿਨ੍ਹਾਂ ਨੇ ਰੇਲਵੇ ਨਹੀਂ ਵੇਖੀ ਸੀ, ਹੁਣ ਰੇਲਵੇ ਰਾਹੀਂ ਰਾਸ਼ਟਰੀ ਰਾਜਧਾਨੀ ਨਾਲ ਜੋੜ ਦਿੱਤੇ ਗਏ ਹਨ।
States Like Arunachal Pradesh and Meghalaya which had not seen Railways hitherto are now connected with Railways with the national capital.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਰਾਜਸਥਾਨ ਵਿੱਚ ਆਸ਼ਾ ਵਰਕਰ : ਕੋਵਿਡ-19 ਦੇ ਖ਼ਿਲਾਫ਼ ਲੰਬੀ ਲੜਾਈ ਵਿੱਚ ਲੋਕਾਂ ਦੇ ਪ੍ਰਤੀ ਨਿਰਸੁਆਰਥ ਪ੍ਰਤੀਬੱਧਤਾ ਰਾਜਸਥਾਨ ਵਿੱਚ, ਕੋਵਿਡ-19 ਮਹਾਮਾਰੀ ਫਸਲ ਦੀ ਕਟਾਈ ਦੇ ਮੌਸਮ ਨਾਲ ਹੀ ਹੋਈ ਹੈ।
Ministry of Health and Family Welfare ASHAs in Rajasthan: Selfless commitment to people in the long fight against COVID-19 In Rajasthan, the COVID-19 pandemic coincided with the harvest season.
ਰਾਜ ਦੀਆਂ ਸਹਾਇਕ ਨਰਸ ਮਿਡਵਾਈਵਜ਼ (ਏਐੱਨਐੱਮ) ਦੀ ਸਹਾਇਤਾ ਦੇ ਨਾਲ ਆਸ਼ਾ ਵਰਕਰਾਂ ਦੇ ਯੋਗਦਾਨ ਨੇ ਐਕਟਿਵ ਨਿਗਰਾਨੀ ਅਤੇ ਸੂਚਨਾ ਪ੍ਰਸਾਰ ਲਈ ਅੱਠ ਕਰੋੜ ਪਰਿਵਾਰਾਂ ਦੇ ਲਗਭਗ 39 ਕਰੋੜ ਲੋਕਾਂ ਤੱਕ ਰਸਾਈ ਕਰਵਾਈ।
The contribution of the ASHAs, in collaboration with the states Auxiliary Nurse Midwives (ANMs), enabled reaching out to households for active surveillance and information dissemination.
ਰਾਜ ਦੀਆਂ ਸਹਾਇਕ ਨਰਸ ਮਿਡਵਾਈਵਜ਼ (ਏਐੱਨਐੱਮ) ਦੀ ਸਹਾਇਤਾ ਦੇ ਨਾਲ ਆਸ਼ਾ ਵਰਕਰਾਂ ਦੇ ਯੋਗਦਾਨ ਨੇ ਐਕਟਿਵ ਨਿਗਰਾਨੀ ਅਤੇ ਸੂਚਨਾ ਪ੍ਰਸਾਰ ਲਈ ਅੱਠ ਕਰੋੜ ਪਰਿਵਾਰਾਂ ਦੇ ਲਗਭਗ 39 ਕਰੋੜ ਲੋਕਾਂ ਤੱਕ ਰਸਾਈ ਕਰਵਾਈ।
The contribution of the ASHAs, in collaboration with the states Auxiliary Nurse Midwives (ANMs), enabled reaching out to nearly 39 cr people in eight crore households for active surveillance and information dissemination.
ਭਾਰਤੀ ਰੇਲਵੇ ਵੀ ਸੰਚਾਲਨ ਰੇਲਵੇ ਲਾਈਨਾਂ ਨਾਲ ਸੌਰ ਪ੍ਰੋਜੈਕਟਾਂ ਦੀ ਸਥਾਪਨਾ ਦੀ ਇੱਕ ਨਵੀਨ ਧਾਰਨਾ ਨੂੰ ਅਪਣਾ ਰਹੀ ਹੈ।
Indian Railways is also adopting an innovative concept of installation of solar projects along operational railway lines.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading