Advertisement - Remove

ਨਾਲ - Example Sentences

Popularity:
Difficulty:
nāla  naala
ਇਸੇ ਤਰ੍ਹਾਂ ਉੱਤਰ ਪੂਰਬ ਦੇ ਹਰ ਰਾਜ ਦੀ ਰਾਜਧਾਨੀ ਨੂੰ ਰੇਲ ਨੈੱਟਵਰਕ ਨਾਲ ਜੋੜਨ ਦਾ ਕੰਮ ਪਿਛਲੇ 2 ਸਾਲਾਂ ਤੋਂ ਤੇਜ਼ ਗਤੀ ਨਾਲ ਚਲ ਰਿਹਾ ਹੈ।
Similarly, the work of connecting the capitals of every state of the North East with a rail network is going on at a fast pace for the last 2 years.
ਮੀਟਿੰਗਾਂ ਦੀ ਚਲ ਰਹੀ ਲੜੀ ਵਿੱਚ ਇਹ ਦੂਸਰੀ ਸਮੀਖਿਆ ਬੈਠਕ ਸੀ। ਇਹ ਮੀਟਿੰਗਾਂ ਵਿੱਤ ਮੰਤਰੀ ਦੁਆਰਾ ਵੱਖ-ਵੱਖ ਪ੍ਰਤੀਭਾਗੀਆਂ ਨਾਲ ਕੀਤੀਆਂ ਜਾ ਰਹੀਆਂ ਹਨ ਤਾਕਿ ਕੋਵਿਡ-19 ਮਹਾਮਾਰੀ ਦੇ ਪਿਛੋਕੜ ਵਿੱਚ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
This was 2nd meeting in the ongoing series of review meetings that the Finance Minister is conducting with various stakeholders to accelerate the economic growth in the background of COVID-19 pandemic.
ਉਨ੍ਹਾਂ ਨੇ ਕਿਹਾ ਕਿ ਅਸੀਂ ਵੱਡੇ ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਉੱਦਮਸ਼ੀਲਤਾ ਈਕੋਸਿਸਟਮ ਵਿੱਚ ਭਾਰਤ ਦੇ ਗਿਆਨ ਅਤੇ ਮਾਹਰਤਾ ਤੋਂ ਜਾਣੂ ਹਾਂ ਅਤੇ ਇਸ ਪ੍ਰੋਗਰਾਮ ਵਿੱਚ ਭਾਰਤ ਦੇ ਨਾਲ ਭਾਗੀਦਾਰੀ ਕਰਨ ਲਈ ਅਸੀਂ ਬੇਹੱਦ ਉਤਸ਼ਾਹਿਤ ਹਨ।
We are aware of the knowledge and expertise of India in the larger science, technology, innovation and entrepreneurship ecosystems and our extremely happy to partner with India on this programme.
ਚੂਹਿਆਂ ਅਤੇ ਗ਼ੈਰ ਮਾਨਵ ਪ੍ਰਾਇਮੇਟ ਵਿੱਚ ਵੈਕਸੀਨ ਦੇ ਨਿਊਟ੍ਰਲਾਇਜ਼ਿੰਗ ਐਂਟੀਬਾਡੀ ਰਿਸਪਾਂਸ ਦੀ ਤੁਲਨਾ ਨਿਊਟ੍ਰਲਾਇਜ਼ਿੰਗ ਐਂਟੀਬਾਡੀ ਲਈ ਯੂਐੱਸ-ਐੱਫਡੀਏ ਦੁਆਰਾ ਸਿਫਾਰਿਸ਼ ਕੀਤੇ 1:160 ਟਾਇਟਰ ਤੋਂ ਉੱਪਰ, ਕੋਵਿਡ-19 ਦੇ ਸਿਹਤ ਲਾਭ ਉਠਾਉਣ ਵਾਲੇ ਰੋਗੀਆਂ ਤੋਂ ਪ੍ਰਾਪਤ ਸੇਰਾ ਨਾਲ ਕੀਤੀ ਗਈ ।
The neutralizing antibody response of the vaccine in mice and non-human primates was comparable with the sera from the convalescent patients of COVID-19, above the US-FDA recommended titre of 1:160 for neutralizing antibodies.
ਜਦੋਂ ਤੱਕ ਵੈਕਸੀਨ ਨਹੀਂ ਆਉਂਦੀ, ਜਿੱਥੇ ਕੋਰੋਨਾ ਦੇ ਖ਼ਿਲਾਫ਼ ਸਾਨੂੰ ਮਜ਼ਬੂਤੀ ਨਾਲ ਲੜਦੇ ਰਹਿਣਾ ਹੈ ਵਿਜੈ ਹੋਣਾ ਹੈ। ਉੱਥੇ ਵਿਕਾਸ ਦੇ ਕਾਰਜਾਂ ਨੂੰ ਵੀ ਪੂਰੀ ਤਾਕਤ ਨਾਲ ਅੱਗੇ ਵਧਾਉਣਾ ਹੈ।
Until the vaccine is launched, we not only have to fight vigorously against Corona and emerge victorious, but at the same time have to take forward the development works with full force.
Advertisement - Remove
ਇਹੀ ਵਜ੍ਹਾ ਸੀ ਕਿ ਲੌਕਡਾਊਨ ਦੇ ਸਮੇਂ ਵਿੱਚ ਵੀ ਪਿੰਡ-ਪਿੰਡ ਵਿੱਚ ਪਾਈਪਲਾਈਨ ਵਿਛਾਉਣ ਅਤੇ ਜਾਗਰੂਕਤਾ ਵਧਾਉਣ, ਪੰਚਾਇਤਾਂ ਨੂੰ ਨਾਲ ਲਿਆਉਣ ਦਾ ਕੰਮ ਲਗਾਤਾਰ ਜਾਰੀ ਰਿਹਾ।
This was the reason that even at the time of lockdown, the work of laying pipelines and creating awareness in the villages continued with the help of the Panchayats.
ਇਸੇ ਤਰ੍ਹਾਂ ਨੌਰਥ ਈਸਟ ਦੇ ਹਰ ਰਾਜ ਦੀਆਂ ਰਾਜਧਾਨੀਆਂ ਨੂੰ ਆਉਣ ਵਾਲੇ 2 ਵਰ੍ਹਿਆਂ ਵਿੱਚ ਇੱਕ ਬਿਹਤਰੀਨ ਰੇਲ ਨੈੱਟਵਰਕ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
Similarly, the work of connecting the capitals of every state of the North East with a good rail network in the coming 2 years is going on at a rapid pace.
ਨੈਸ਼ਨਲ ਬੈਂਬੂ ਮਿਸ਼ਨ ਤਹਿਤ ਬੈਂਬੂ ਕਿਸਾਨਾਂ, ਹੈਂਡੀਕਰਾਫਟ ਨਾਲ ਜੁੜੇ ਆਰਟਿਸਟਸ ਅਤੇ ਦੂਜੀਆਂ ਸੁਵਿਧਾਵਾਂ ਲਈ ਸੈਂਕੜੇ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
Hundreds of crores of rupees are being invested under the National Bamboo Mission for bamboo farmers, artists associated with handicrafts and to develop other facilities.
ਇਹ ਪ੍ਰੋਗਰਾਮ ਭਾਰਤ ਦੀ ਅਬਾਦੀ ਦੇ ਸਿਹਤ ਮਿਆਰਾਂ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਰਾਸ਼ਟਰ ਨੂੰ ਕਿਫਾਇਤੀ ਉਤਪਾਦ ਪ੍ਰਦਾਨ ਕਰਨ ਲਈ ਸਮਰਪਿਤ ਹੈ।
This program is dedicated to deliver affordable products to the nation with an aim to improve the health standards of Indias population.
ਇਹ ਪ੍ਰੋਗਰਾਮ ਭਾਰਤ ਦੀ ਅਬਾਦੀ ਦੇ ਸਿਹਤ ਮਿਆਰਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਦੇਸ਼ ਨੂੰ ਕਿਫਾਇਤੀ ਉਤਪਾਦ ਪ੍ਰਦਾਨ ਕਰਨ ਲਈ ਸਮਰਪਿਤ ਹੈ।
This program is dedicated to deliver affordable products to the nation with an aim to improve the health standards of Indias population.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading