Advertisement - Remove

ਨਾਲ - Example Sentences

nāla  naala
ਦੋਹਾਂ ਪ੍ਰਧਾਨ ਮੰਤਰੀਆਂ ਨੇ ਪ੍ਰਮੁੱਖ ਸਵੀਡਿਸ਼ ਅਦਾਰਿਆਂ ਦੇ 30 ਸੀਈਓਜ਼ ਨਾਲ ਗੋਲਮੇਜ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਵੀ ਕੀਤਾ।
Both Prime Ministers participated in a Round-table meeting with about 30 CEOs of leading Swedish enterprises and addressed the CEOs.
ਇਸ ਮੌਕੇ ਉੱਤੇ ਇਨ੍ਹਾਂ ਦੇਸ਼ਾਂ ਨਾਲ ਕਈ ਐਮਓਯੂਜ਼ ਉੱਤੇ ਦਸਤਖਤ ਕੀਤੇ ਗਏ।
A number of MoUs were signed on the occasion with these countries.
ਇਹੀ ਉਹ ਭਾਵਨਾ ਹੈ , ਜੋ ਸਾਨੂੰ ਇੱਕ ਦੂਜੇ ਨਾਲ ਬੰਨ੍ਹਦੀ ਹੈ , ਜੋੜਦੀ ਹੈ , ਮੁਸ਼ਕਲ ਸਮੇਂ ਵਿੱਚ ਨਾਲ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦੀ ਹੈ , ਨਵੀਂ ਊਰਜਾ ਦਿੰਦੀ ਹੈ , ਨਵਾਂ ਸੰਕਲਪ ਦਿੰਦੀ ਹੈ ।
This is the feeling that binds us together, inspires us to be with each other in difficult times and that gives us new energy and new resolutions.
ਆਮ ਤੋਂ ਆਮ ਵਿਅਕਤੀ ਵੀ ਸਿੱਧੇ ਸਰਕਾਰ ਨਾਲ ਸੰਵਾਦ ਕਰ ਰਿਹਾ ਹੈ ।
The common man is now able to engage and converse with the government directly.
ਬੈਠਕ ਕੁਸ਼ੀਨਗਰ ਹਾਦਸੇ ਦੇ ਪੀੜ੍ਹਤਾਂ ਦੀ ਯਾਦ ਵਿੱਚ 2 ਮਿਨਟ ਦੇ ਮੌਨ ਨਾਲ ਸ਼ੁਰੂ ਹੋਈ।
The meeting started with a 2 minute silence in the memory of the victims of Kushinagar accident.
Advertisement - Remove
ਇਹ ਤੱਥ ਹੈ ਕਿ ਜਿਨ੍ਹਾਂ ਨੇ ਨਾਰਾਜ਼ ਮਨ ਨੂੰ ਸ਼ਾਂਤ ਬੁੱਧ ਦੇ ਧਿਆਨ ਨਾਲ ਜਿੱਤਿਆ , ਉਹੀ ਸਫਲ ਵੀ ਹੋਇਆ , ਉਹੀ ਅਮਰ ਵੀ ਹੋਇਆ ।
It is a fact that those who have won over the angry mind with Buddhist meditation could succeed and become immortal.
ਅੱਜ ਵਿਸ਼ਵ ਵਿੱਚ ਭਾਰਤ ਦੀ ਸਭ ਤੋਂ ਸ਼ਰੇਸ਼ਠ ਪਹਿਚਾਣ ਸਾਡੀ ਭੌਤਿਕ ਖੇਤਰ ਵਿੱਚ ਉੱਨਤੀ ਦੇ ਨਾਲ ਹੀ ਸਾਡਾ ਬੁੱਧ ਦਾ ਦੇਸ਼ ਹੋਣਾ।
Today, India is known as the land of Lord Buddha along with its advancement in the mundane fields.
ਲਾਭ ਰਣਨੀਤਕ ਤੌਰ ’ਤੇ ਐੱਸਏਆਈਸੀਏ ਦੇ ਨਾਲ ਕਰੀਬੀ ਸਬੰਧਾਂ ਨੂੰ ਬਰਕਰਾਰ ਰੱਖਣਾ ਆਈਸੀਏਆਈ ਲਈ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਸੰਸਥਾਨ ਨੂੰ ਅਫ਼ਰੀਕੀ ਖੇਤਰ ਵਿੱਚ ਆਈਸੀਏਆਈ ਬ੍ਰਾਂਡ ਨੂੰ ਮਜ਼ਬੂਤੀ ਦੇਣ ਅਤੇ ਮੈਂਬਰਾਂ ਦੀ ਸੰਖਿਆਾ ਵਧਾਉਣ ਵਿੱਚ ਮਦਦ ਮਿਲੇਗੀ ।
Benefits: Strategically it is very important for the ICAI to maintain a close relationship with SAICA will significantly help the Institute to further the interests of its members and strengthen the ICAI brand in the region.
ਸ਼੍ਰੀ ਨਾਇਡੂ ਨੇ ਗਵਾਟੇਮਾਲਾ ਦੇ ਬਾਕੀ ਨੇਤਾਵਾਂ ਦੇ ਨਾਲ ਵੱਖ-ਵੱਖ ਮੁੱਦਿਆਂ ਉੱਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ।
Kick starting Indias high level outreach to the Latin American countries, Shri Naidu held discussions on a wide range of issues spread over two overs with top leaders of Guatemala.
ਉਨ੍ਹਾਂ ਨੇ ਅਹਿਮਦਾਬਾਦ ਨੂੰ ਵੀ ਵਿਸ਼ਵ ਵਿਰਾਸਤ ਸ਼ਹਿਰ ਐਲਾਨੇ ਜਾਣ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਦੋਹਾਂ ਵਿਰਾਸਤੀ ਸ਼ਹਿਰਾਂ ਨੂੰ ਆਪਸ ਵਿੱਚ ਜੋੜਨ ਨਾਲ ਦੋਹਾਂ ਨੂੰ ਲਾਭ ਹੋਵੇਗਾ ।
He referred to Ahmedabad also being declared as a World Heritage City and noted that twinning of the two heritage cities would benefit both.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading