Advertisement - Remove

ਨਾਲ - Example Sentences

nāla  naala
ਅਮਰੀਕਾ ਨਾਲ ਗੱਲ ਕਰਦੇ ਸਮੇਂ ਸਤਿਕਾਰ ਦੀ ਜਿੰਨੀ ਮਾਤਰਾ ਮੇਰੇ ਵਿੱਚ ਹੁੰਦੀ ਹੈ, ਓਨੀ ਹੀ ਮਾਤਰਾ ਰੂਸ ਨਾਲ ਗੱਲ ਕਰਦੇ ਸਮੇਂ ਵੀ ਹੁੰਦੀ ਹੈ।
The amount of respect with which I speak to America, I speak to russia with the same amount of respect.
ਅਰਨਬ: ਕੀ ਚੀਨ ਨਾਲ ਵਿਚਾਰਧਾਰਾ ਦੀ ਕੋਈ ਸਮੱਸਿਆ ਸੀ?
ARNAB: Is it the problem of mindset with China?
ਸਾਨੂੰ ਬੈਠਣਾ ਪੈਂਦਾ ਹੈ ਅਤੇ ਹਰੇਕ ਦੇਸ਼ ਨਾਲ ਗੱਲ ਵੀ ਕਰਨੀ ਪੈਂਦੀ ਹੈ।
We have to sit and talk with every country.
ਅਮਰੀਕਾ ਨਾਲ ਸਾਡੇ ਸਬੰਧ ਵਿੱਚ ਇਨ੍ਹਾਂ ਬੁਨਿਆਦੀ ਨੁਕਤਿਆਂ ਦੇ ਸੰਦਰਭ ਵਿੱਚ ਹੀ ਹਨ।
We have relations with America in the context of these fundamental points
ਨੰਬਰ ਦੋ – ਜਿਨ੍ਹਾਂ ਨੂੰ ਮੇਜ਼ ‘ਤੇ ਕੰਮ ਕਰਨਾ ਪੈਂਦਾ ਹੈ, ਉਹ ਮੇਜ਼ ‘ਤੇ ਹੀ ਕੰਮ ਕਰਨਗੇ ਅਤੇ ਜਿਨ੍ਹਾਂ ਨੂੰ ਸਰਹੱਦ ‘ਤੇ ਕੰਮ ਕਰਨਾ ਪੈਂਦਾ ਹੈ, ਉਹ ਸਰਹੱਦ ਉੱਤੇ ਪੂਰੀ ਤਾਕਤ ਨਾਲ ਕੰਮ ਕਰਨਗੇ।
Number two – those who have to work from the table, will work from the table and those who have to work at the border, will work at border with full strength.
Advertisement - Remove
ਕੀ ਇਹ ਗੱਲਬਾਤ ਚੁਣੀ ਹੋਈ ਸਰਕਾਰ ਨਾਲ ਹੋਣੀ ਚਾਹੀਦੀ ਹੈ ਕਿ ਜਾਂ ਉੱਥੇ ਸਰਗਰਮ ਹੋਰ ਤਾਕਤਾਂ ਨਾਲ ਹੋਵੇ?
Will it be with the elected government or with other actors?
ਮੇਰੀਆਂ ਸ਼ੁਭ ਇੱਛਾਵਾਂ ਸਦਾ ਉਨ੍ਹਾਂ ਨਾਲ ਰਹਿਣਗੀਆਂ।
And my good wishes will always be with him
ਅੱਜ ਵੀ ਮੈਂ ਇਹ ਆਖ ਸਕਦਾ ਹਾਂ… ਕਿ ਹਾਂ, ਜਦੋਂ ਵੀ ਵਿਦੇਸ਼ੀ ਖਾਤਿਆਂ ਵਿੱਚ ਧਨ ਪਏ ਹੋਣ ਦੀ ਗੱਲ ਤੁਰਦੀ ਹੈ, ਤਾਂ ਇਸ ਮੁੱਦੇ ਉੱਤੇ ਦੂਜੇ ਦੇਸ਼ਾਂ ਨਾਲ ਕੁਝ ਨੇਮਾਂ ਦੇ ਅਧਾਰ ‘ਤੇ ਹੀ ਗੱਲਬਾਤ ਹੁੰਦੀ ਹੈ।
Even today I can say…that yes, when there is money stashed in foreign accounts, there are some norms of engagement with foreign countries on the issue.
ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਨੂੰ ਸੱਦਣਾ ਚਾਹੀਦਾ ਹੈ ਅਤੇ ਹਰੇਕ ਨਾਲ ਇਸ ਮਾਮਲੇ ‘ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਤੇ ਫਿਰ ਨਤੀਜਾ ਜੋ ਵੀ ਨਿਕਲੇ।
They should invite all political parties and hold discussions with everybody and whatever comes out of it
ਸੁਰੱਖਿਆ ਦੀ ਦੂਜੀ ਤਹਿ, ਘੱਟੋ-ਘੱਟ ਪ੍ਰੀਮੀਅਮ ਨਾਲ ਵੱਧ ਤੋਂ ਵੱਧ ਕਵਰ।
Second layer of protection, minimum premium with maximum cover.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading