Advertisement - Remove

ਨਾਲ - Example Sentences

nāla  naala
ਇਹ ਵੀ ਸਲਾਹ ਦਿੱਤੀ ਗਈ ਕਿ ਇਨ੍ਹਾਂ ਦਵਾਈਆਂ ਨਾਲ ਸਬੰਧਿਤ ਮੈਡੀਕਲ ਸਿਸਟਮਾਂ ਦੇ ਰਜਿਸਟ੍ਰਡ ਪ੍ਰੈਕਟੀਸ਼ਨਰਾਂ ਨਾਲ ਸਲਾਹ ਕਰਕੇ ਹੀ ਤਿਆਰ ਦਵਾਈਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ।
It was also advised that the use of these preparations should be done in consultation with registered practitioners from respective system of medicine.
ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਸੁਰੱਖਿਆ ਅਤੇ ਰੱਖਿਆ ਦੇ ਖੇਤਰ ਵਿੱਚ ਮਜ਼ਬੂਤ ਭੂਮਿਕਾ ਦੇ ਨਾਲ ਅੱਗੇ ਵਧ ਰਿਹਾ ਹੈ।
This is proof that India is moving ahead with a strong role in the field of security and defence.
ਮਾਣਯੋਗ ਸਪੀਕਰ ਜੀ, ਸਾਡਾ ਸੱਭਿਆਚਾਰ, ਸਾਡੀਆਂ ਪਰੰਪਰਾਵਾਂ, ਸਾਨੂੰ ਵਸੁਧੈਵ ਕੁਟੁੰਬਕਮ ਅਤੇ ਸਰਵੇ ਭਵੰਤੁ ਸੁਖਿਨ : ਦਾ ਦਰਸ਼ਨ ਪ੍ਰਦਾਨ ਕਰਦੀਆਂ ਹਨ। ਇਸੇ ਭਾਵਨਾ ਨਾਲ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੰਦੀਆਂ ਹਨ।
Our culture and our traditions bestow uponus the philosophy of Vasudhev Kutumbkam and Sarve Bavantu Sukhinah and inspire us to move ahead with this spirit.
ਬੱਚਿਆਂ ‘ਤੇ ਯੌਨ ਹਿੰਸਾ ਦੇ ਗੰਭੀਰ ਮਾਮਲਿਆਂ ਨਾਲ ਨਿਪਟਣ ਲਈ, ਪੋਕਸੋ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ ਤਾਕਿ ਇਸ ਦੇ ਤਹਿਤ ਆਉਣ ਵਾਲੇ ਅਪਰਾਧਾਂ ਦਾ ਦਾਇਰਾ ਵਧਾਇਆ ਜਾ ਸਕੇ।
To deal with serious cases of sexual violence on children, the POCSO Act has been amended to widen the scope of the offenses under it.
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਉੱਚ ਪੱਧਰੀ ਵਫ਼ਦ ਆਇਆ ਹੈ ।
The Prime Minister Of Sri Lanka is here with a high level delegation.
Advertisement - Remove
8 ਫਰਵਰੀ ਮੁੱਖ ਕਾਰਜ ਦਿਵਸ ਹੈ ਜਿੱਥੇ ਉਹ ਪ੍ਰਧਾਨ ਮੰਤਰੀ ਨਾਲ ਵਫ਼ਦ ਪੱਧਰੀ ਵਾਰਤਾ ਕਰਨਗੇ ।
8th Feb is the main engagement day where he will hold delegation level talks with the Prime Minister.
ਇਸ ਦੇ ਲਈ ਇਹ ਜ਼ਰੂਰੀ ਹੋਵੇਗਾ ਕਿ ਸ਼੍ਰੀਲੰਕਾ ਦੇ ਸੰਵਿਧਾਨ ਵਿੱਚ ਤੇਰਹਵੇਂ ਸੰਸ਼ੋਧਨ ਨੂੰ ਲਾਗੂ ਕਰਨ ਦੇ ਨਾਲ - ਨਾਲ ਰੀ - ਕੰਸਾਈਲੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਲਿਜਾਇਆ ਜਾਵੇ ।
For this, it will be necessary to carry forward the process of reconciliation with the implementation of the Thirteenth Amendment to the Constitution of Sri Lanka.
ਵੁਹਾਨ ਦੀ ਗੰਭੀਰ ਹਾਲਤ ਤੋਂ ਜਾਣੂ ਹੋਣ ਦੇ ਬਾਵਜੂਦ, ਏਅਰ ਇੰਡੀਆ ਨੇ ਲਗਾਤਾਰ ਦੋ ਦਿਨ ਯਾਨੀ 31 ਜਨਵਰੀ ਅਤੇ 1 ਫਰਵਰੀ 2020 ਨੂੰ ਆਪਣੀਆਂ ਦੋ ਬਚਾਅ ਟੀਮਾਂ ਦੇ ਨਾਲ ਦੋ, ਬੀ - 747 ਜਹਾਜ਼ ਭੇਜੇ ਸਨ।
Despite being aware of the aforementioned severe situation in the region, the Air India sent two B-747 aircraft with teams of Air India as well as teams from Ministry of Health for two consecutive days, i.e.
ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਜਨ ਹਿੱਸੇਦਾਰੀ ਨਾਲ ਪਰਬਤੀ ਇਕੌਲੋਜੀ ਦੀ ਸੁਰੱਖਿਆ ਸਹਿਤ ਹਰਿਤ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।
I am happy to share that India would be taking a leadership role in promoting Green Economy including conservation of mountain ecology with peoples participation.
ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਸੀਐੱਮਐੱਸ ਸੀਓਪੀ 13 ਦਾ ਲੋਗੋ ਦੱਖਣੀ ਭਾਰਤ ਦੇ ਪਰੰਪਰਾਗਤ ‘ਕੋਲਮ’ ਤੋਂ ਪ੍ਰੇਰਿਤ ਹੈ। ਇਸ ਦਾ ਕੁਦਰਤ ਨਾਲ ਤਾਲਮੇਲ ਬਿਠਾਉਣ ਦੇ ਸੰਦਰਭ ਵਿੱਚ ਗਹਿਰਾ ਮਹੱਤਵ ਹੈ।
As you might have noticed, the CMS COP 13 Logo is inspired by the traditional KOLAM from southern India, which has a profound significance in the context of living in harmony with the nature.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading