Advertisement - Remove

team - Example Sentences

Popularity:
Difficulty:
ਟੀਮ
Prime Minister appreciated the efforts and dedication of the team three ‘A’ – ASHA, ANM and Anganwadi workers for effective implementation of the Mission Indradhanush and for providing vaccination cover to more than 3 lakh pregnant women and 85 crore children.
ਪ੍ਰਧਾਨ ਮੰਤਰੀ ਨੇ ਮਿਸ਼ਨ ਇੰਦਰਧਨੁਸ਼ ਨੂੰ ਕਾਰਗਰ ਤਰੀਕੇ ਨਾਲ ਲਾਗੂ ਕਰਨ ਅਤੇ ਤਿੰਨ ਲੱਖ ਗਰਭਵਤੀ ਔਰਤਾਂ ਅਤੇ 85 ਕਰੋੜ ਤੋਂ ਅਧਿਕ ਬੱਚਿਆਂ ਨੂੰ ਟੀਕਾ ਕਵਚ ਪ੍ਰਦਾਨ ਕਰਨ ਵਿੱਚ ਟੀਮ ‘ਥ੍ਰੀ ਏ’ – ਆਸ਼ਾ, ਏਐੱਨਐੱਮ, ਆਂਗਨਵਾੜੀ ਵਰਕਰਾਂ ਦੀਆਂ ਕੋਸ਼ਿਸ਼ਾਂ ਅਤੇ ਸਮਰਪਣ ਦੀ ਸ਼ਲਾਘਾ ਕੀਤੀ ।
“Congratulations to Shri N Biren Singh and his team on taking oath.
ਪ੍ਰਧਾਨ ਮੰਤਰੀ ਨੇ ਕਿਹਾ,“ ਸ਼੍ਰੀ ਐੱਨ ਬੀਰੇਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਸਹੁੰ ਚੁੱਕਣ `ਤੇ ਮੁਬਾਰਕਾਂ ।
“Greetings to NDRF team on their 12th Raising Day celebrations.
ਟੀਮ ਨੂੰ ਉਨ੍ਹਾਂ ਦੇ 12ਵੇਂ ਸਥਾਪਨਾ ਦਿਵਸ ‘ਤੇ ਵਧਾਈਆਂ।
Expressing immense confidence in the new government the Prime Minister said that there will be record development in UP under the new team and that when UP develops India also develops.
ਨਵੀਂ ਸਰਕਾਰ ਵਿੱਚ ਬੇਅੰਤ ਵਿਸ਼ਵਾਸ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਨਵੀਂ ਟੀਮ ਵੱਲੋਂ ਰਿਕਾਰਡ ਵਿਕਾਸ ਕੀਤਾ ਜਾਵੇਗਾ ਅਤੇ ਜਦੋਂ ਉੱਤਰ ਪ੍ਰਦੇਸ਼ ਵਿਕਾਸ ਕਰਦਾ ਹੈ ਤਾਂ ਭਾਰਤ ਦਾ ਵੀ ਵਿਕਾਸ ਕਰਦਾ ਹੈ।
Expressing immense confidence in the new government the Prime Minister said that there will be record development in UP under the new team and that when UP develops India also develops.
ਨਵੀਂ ਸਰਕਾਰ ਵਿੱਚ ਬੇਅੰਤ ਵਿਸ਼ਵਾਸ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਨਵੀਂ ਟੀਮ ਵੱਲੋਂ ਰਿਕਾਰਡ ਵਿਕਾਸ ਕੀਤਾ ਜਾਵੇਗਾ ਅਤੇ ਜਦੋਂ ਉੱਤਰ ਪ੍ਰਦੇਸ਼ ਵਿਕਾਸ ਕਰਦਾ ਹੈ ਤਾਂ ਭਾਰਤ ਦਾ ਵੀ ਵਿਕਾਸ ਕਰਦਾ ਹੈ।
Advertisement - Remove
It was announced that a dedicated team would be established for Korean Investments in India.
ਉਸ ਵੇਲੇ ਇਹ ਐਲਾਨ ਹੋਇਆ ਸੀ ਕਿ ਭਾਰਤ ਵਿੱਚ ਕੋਰੀਆਈ ਨਿਵੇਸ਼ ਲਈ ਇਕ ਸਮਰਪਿਤ ਟੀਮ ਦਾ ਐਲਾਨ ਕੀਤਾ ਜਾਵੇਗਾ।
The Union Cabinet chaired by the Prime Minister Shri Narendra Modi was today apprised of the Memorandum of Understandings (MoUs) signed between Indian Computer Emergency Response Team (CERT-In) with its counterparts in Malaysia, Singapore and Japan.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇੰਡੀਆ) ਵੱਲੋਂ ਮਲੇਸ਼ੀਆ, ਸਿੰਗਾਪੁਰ ਅਤੇ ਜਪਾਨ ਦੀਆਂ ਆਪਣੀਆਂ ਬਰਾਬਰ ਦੀਆਂ ਕੰਪਨੀਆਂ ਨਾਲ ਸਮਝੌਤਿਆਂ ‘ਤੇ ਹਸਤਾਖ਼ਰ ਕਰਨ ਸਬੰਧੀ ਦੱਸਿਆ ਗਿਆ।
He urged the officers work with team spirit, and make teams wherever they go.
ਉਨ੍ਹਾਂ ਅਫਸਰਾਂ ਨੂੰ ਤਾਕੀਦ ਕੀਤੀ ਕਿ ਉਹ ਟੀਮ ਭਾਵਨਾ ਨਾਲ ਕੰਮ ਕਰਨ ਅਤੇ ਉਹ ਜਿਥੇ ਵੀ ਜਾਣ ਟੀਮਾਂ ਬਣਾ ਲੈਣ ।
When the matter reached the Supreme Court, the Supreme Court ordered Special Investigation Team to look into it, even then the previous government stalled it for three years, from 2011-2014.
ਜਦੋਂ ਇਹ ਮਾਮਲਾ ਸੁਪਰੀਮ ਕੋਰਟ ‘ਚ ਪੁੱਜਾ, ਤਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਇੱਕ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ; ਫਿਰ ਵੀ ਪਿਛਲੀ ਸਰਕਾਰ ਨੇ ਇਸ ਨੂੰ 2011 ਤੋਂ ਲੈ ਕੇ 2014 ਭਾਵ ਤਿੰਨ ਸਾਲਾਂ ਤੱਕ ਰੋਕੀ ਰੱਖਿਆ।
The defence team included two other persons of Indian origin.
ਕੇਤੀਆਤਾ ਰੱਖਿਆ ਟੀਮ ਵਿੱਚ ਭਾਰਤੀ ਮੂਲ ਦੇ ਹੋਰ ਵਿਅਕਤੀ ਵੀ ਸ਼ਾਮਲ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading