Advertisement - Remove

team - Example Sentences

Popularity:
Difficulty:
ਟੀਮ
The Prime Minister, Shri Narendra Modi has congratulated the Indian Blind cricket team for winning the T20 World Cup in Bengaluru.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਨੇਤਰਹੀਣ ਕ੍ਰਿਕਟ ਟੀਮ ਨੂੰ ਬੰਗਲੁਰੂ ਵਿਖੇ ਟੀ20 ਵਿਸ਼ਵ ਕੱਪ ਜਿੱਤਣ ‘ਤੇ ਵਧਾਈਆਂ ਦਿੱਤੀਆਂ।
He said the key decision making team of the Government has listened carefully to the presentations, and will surely benefit in their policy-making, from the 360 degree view of issues that have been presented.
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਪ੍ਰਮੁੱਖ ਫੈਸਲੇ ਲੈਣ ਵਾਲੀ ਟੀਮ ਨੇ ਇਨ੍ਹਾਂ ਵਿਚਾਰਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਯਕੀਨੀ ਤੌਰ ‘ਤੇ ਜੋ ਵਿਸ਼ੇ ਪੇਸ਼ ਕੀਤੇ ਗਏ ਹਨ, ਇਹ ਵਿਚਾਰ ਉਨ੍ਹਾਂ ਸਬੰਧੀ ਨੀਤੀ ਘੜਨ ਵਿੱਚ ਲਾਹੇਵੰਦ ਸਿੱਧ ਹੋਣਗੇ।

He said a human touch is essential for developing team spirit, which can deliver better collective results.
ਉਨ੍ਹਾਂ ਕਿਹਾ ਕਿ ਟੀਮ ਭਾਵਨਾ ਵਿਕਸਤ ਕਰਨ ਲਈ ਮਨੁੱਖੀ ਛੋਹ ਜ਼ਰੂਰੀ ਹੈ ਜੋ ਬਿਹਤਰ ਸਮੂਹਿਕ ਨਤੀਜੇ ਦੇ ਸਕਦੀ ਹੈ।

I am grateful to Nitish Ji and his entire team for supporting all the government of India schemes in every possible manner.
ਮੈਂ ਨੀਤੀਸ਼ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਦਿਲੋਂ ਆਭਾਰੀ ਹਾਂ ਕਿ ਭਾਰਤ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਉਨ੍ਹਾਂ ਦਾ ਹਰ ਪ੍ਰਕਾਰ ਦਾ ਸਹਿਯੋਗ ਰਿਹਾ, ਸਮਰਥਨ ਰਿਹਾ ।
“Congratulations to Manohar Parrikar and his team on being sworn in.
ਪ੍ਰਧਾਨ ਮੰਤਰੀ ਕਿਹਾ,“ ਮਨੋਹਰ ਪਰੀਕਰ ਅਤੇ ਉਨ੍ਹਾਂ ਦੀ ਟੀਮ ਨੂੰ ਸਹੁੰ ਚੁੱਕਣ `ਤੇ ਮੁਬਾਰਕਾਂ ।
The students were a part of a team of the “Mission Shaurya” initiative of the Adivasi Vikas Vibhag of the Maharashtra State Government.
ਇਹ ਵਿਦਿਆਰਥੀ ਮਹਾਰਾਸ਼ਟਰ ਦੀ ਰਾਜ ਸਰਕਾਰ ਦੇ ਆਦਿਵਾਸੀ ਵਿਕਾਸ ਵਿਭਾਗ ਦੀ ‘ਮਿਸ਼ਨ ਸ਼ੌਰਿਯਾ ਪਹਿਲਕਦਮੀ ਦੀ ਟੀਮ ਦੇ ਮੈਂਬਰ ਹਨ।
He added that despite all the difficulties, a dedicated team of people worked hard to ensure that the dream of electrifying every village is achieved.
ਉਨ੍ਹਾਂ ਕਿਹਾ ਕਿ ਸਭ ਮੁਸ਼ਕਲਾਂ ਦੇ ਬਾਵਜੂਦ ਲੋਕਾਂ ਦੀ ਇੱਕ ਸਮਰਪਿਤ ਟੀਮ ਨੇ ਹਰ ਪਿੰਡ ਵਿੱਚ ਬਿਜਲੀਕਰਨ ਦਾ ਸੁਪਨਾ ਸਾਕਾਰ ਕਰਨ ਨੂੰ ਸੁਨਿਸ਼ਚਿਤ ਕਰਨ ਲਈ ਬਹੁਤ ਮਿਹਨਤ ਕੀਤੀ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading