Advertisement - Remove

team - Example Sentences

Popularity:
Difficulty:
ਟੀਮ
SMC team monitors the location history of individuals if any individual is found not following the home quarantine guidelines, strict actions are taken against such individuals.
ਐੱਸਐੱਮਸੀ ਟੀਮ ਵਿਅਕਤੀਆਂ ਦੇ ਨਿਰਧਾਰਿਤ ਘਰ ਦੇ ਇਤਿਹਾਸ ਦੀ ਨਿਗਰਾਨੀ ਕਰਦੀ ਹੈ ਜੇ ਕੋਈ ਵਿਅਕਤੀ ਘਰ ਵਿੱਚ ਕੁਆਰੰਟੀਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਪਾਇਆ ਜਾਂਦਾ ਤਾਂ ਅਜਿਹੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
Scientists from Jorhat district, Assam arrived to train technical team of BSL-2 Lab in Dimapur.
ਛੋਟੀਆਂ ਕਾਰਾਂ ਵਿੱਚ 3 ਯਾਤਰੀ ਅਤੇ ਵੱਡੇ ਵਾਹਨਾਂ ਵਿੱਚ 5 ਯਾਤਰੀ ਸਫ਼ਰ ਕਰ ਸਕਦੇ ਹਨ।ਅਸਾਮ ਦੇ ਜੋਰਹਾਟ ਜ਼ਿਲ੍ਹੇ ਤੋਂ ਵਿਗਿਆਨੀ ਦੀਮਾਪੁਰ ਵਿੱਚਲੀ ਬੀਐੱਸਐੱਲ-2 ਲੈਬ ਦੀ ਤਕਨੀਕੀ ਟੀਮ ਨੂੰ ਸਿਖਲਾਈ ਦੇਣ ਲਈ ਆਏ।
Manipur: National Health Mission, Manipur has announced that a team of psychologists are available round the clock to telephonically help anyone in need with respect to COVID19 on the following phone numbers :8787457035, 9402751364.
ਮਣੀਪੁਰ: ਰਾਸ਼ਟਰੀ ਸਿਹਤ ਮਿਸ਼ਨ, ਮਣੀਪੁਰ ਨੇ ਐਲਾਨ ਕੀਤਾ ਹੈ ਕਿ ਮਨੋਵਿਗਿਆਨਕਾਂ ਦੀ ਇੱਕ ਟੀਮ ਹੇਠਾਂ ਦਿੱਤੇ ਫ਼ੋਨ ਨੰਬਰਾਂ: 8787457035, 9402751364 ’ਤੇ ਕੋਵਿਡ 19 ਦੇ ਸੰਬੰਧ ਵਿੱਚ ਕਿਸੇ ਵੀ ਲੋੜਵੰਦ ਦੀ ਟੈਲੀਫ਼ੋਨ ਰਾਹੀਂ ਮਦਦ ਕਰਨ ਲਈ 24 ਘੰਟੇ ਉਪਲਬਧ ਹੈ।
Kerala:A quick response team has been formed in Poonthura, the new epicenter of local spread of Covid-19 case, comprising Revenue, Police and Health department officials, as part of strengthening the disease prevention activities.
ਕੇਰਲ: ਨਵੇਂ ਕੇਂਦਰ ਪੂਨਥੁਰਾ ਵਿੱਚ ਕੋਵਿਡ -19 ਕੇਸਾਂ ਦੇ ਫੈਲਣ ’ਤੇ ਇੱਕ ਕੁਇੱਕ ਰਿਸਪਾਂਸ ਟੀਮ ਬਣਾਈ ਗਈ ਹੈ, ਇਹ ਟੀਮ ਰੋਗ ਦੀ ਰੋਕਥਾਮ ਵਾਲੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੇ ਹਿੱਸੇ ਵਜੋਂ ਰੈਵੇਨਿਊ, ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਦੇ ਹੋਏ ਬਣਾਈ ਗਈ ਹੈ।
Telangana: State government appoints an 11-member medical team to monitor Covid-19 management in the state.
ਤੇਲੰਗਾਨਾ: ਰਾਜ ਸਰਕਾਰ ਨੇ ਕੋਵਿਡ -19 ਪ੍ਰਬੰਧਨ ਦੀ ਨਿਗਰਾਨੀ ਲਈ ਇੱਕ 11 ਮੈਂਬਰੀ ਮੈਡੀਕਲ ਟੀਮ ਨਿਯੁਕਤ ਕੀਤੀ ਹੈ।
Advertisement - Remove
A new team comprising of top doctors will work under the supervision of the Director of Medical Education and submit regular reports.
ਚੋਟੀ ਦੇ ਡਾਕਟਰਾਂ ਦੀ ਇੱਕ ਨਵੀਂ ਟੀਮ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਦੀ ਨਿਗਰਾਨੀ ਵਿੱਚ ਕੰਮ ਕਰੇਗੀ ਅਤੇ ਨਿਯਮਤ ਰਿਪੋਰਟਾਂ ਪੇਸ਼ ਕਰੇਗੀ।
Shri Mandaviya Reviewed the ongoing works and congratulated team NFL Kisan for their outstanding services during this pandemic situation.
ਸ਼੍ਰੀ ਮਾਂਡਵੀਯਾ ਨੇ ਚਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਟੀਮ ਐੱਨਐੱਫ਼ਐੱਲ ਕਿਸਾਨ ਨੂੰ ਇਸ ਮਹਾਮਾਰੀ ਦੀ ਸਥਿਤੀ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਵਧਾਈ ਦਿੱਤੀ।
I once again congratulate Nitin Ji, his entire team and to Dr. Jitendra Singh Ji and also to the government of Jammu and Kashmir.
ਮੈਂ ਇੱਕ ਵਾਰ ਫਿਰ ਨਿਤਿਨ ਜੀ ਨੂੰ, ਉਨ੍ਹਾਂ ਦੀ ਟੀਮ ਨੂੰ, ਡਾਕਟਰ ਜਿਤੇਂਦਰ ਸਿੰਘ ਜੀ ਨੂੰ, ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
I congratulate the entire team from the bottom of my heart to complete this work in such an excellent manner.
ਇਸ ਪੂਰੇ ਕਾਰਜ ਨੂੰ ਸਿਰੇ ਚੜਾਉਣ ਵਾਸਤੇ ਮੈਂ ਪੂਰੀ ਟੀਮ ਦਾ ਤਹਿ ਦਿਲੋਂ ਬਹੁਤ ਬਹੁਤ ਅਭਿਨੰਦਨ ਕਰਦਾ ਹਾਂ ।
I congratulate Shivraj Ji, his entire team and also the people of Madhya Pradesh for spearheading this mammoth task.
ਅਤੇ ਇਸ ਦੀ ਅਗਵਾਈ ਕਰਨ ਲਈ ਮੈਂ ਸ਼ਿਵਰਾਜ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ ਅਤੇ ਮੱਧ ਪ੍ਰਦੇਸ਼ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading