Advertisement - Remove

team - Example Sentences

Popularity:
Difficulty:
ਟੀਮ
With consistent efforts of MyGov Team and respective state governments support, the initiative has been a great success and is able to efficiently achieve its objective.
ਮਾਈਗੌਵ ਟੀਮ ਅਤੇ ਸੰਬੰਧਤ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਇਹ ਪ੍ਰੋਗਰਾਮ ਬਹੁਤ ਕਾਮਯਾਬ ਰਿਹਾ ਹੈ ਅਤੇ ਕੁਸ਼ਲਤਾ ਨਾਲ ਆਪਣੇ ਉੱਦੇਸ਼ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੈ।
Secretary (DEA) also met with the CEO, World Bank CEO, Global Infrastructure Hub and the Executive Vice President and CEO, MIGA besides the India World Bank team led by Vice President South Asia.
ਸਕੱਤਰ, ਅਰਥ ਮਾਮਲੇ ਵਿਭਾਗ ਨੇ ਦੱਖਣੀ ਏਸ਼ੀਆ ਦੇ ਮੀਤਪ੍ਰਧਾਨ ਦੀ ਅਗਵਾਈ ਵਾਲੀ ਭਾਰਤੀ ਵਿਸ਼ਵ ਬੈਂਕ ਟੀਮ ਤੋਂ ਇਲਾਵਾ ਮੁੱਖ ਕਾਰਜਕਾਰੀ ਅਧਿਕਾਰੀ, ਵਿਸ਼ਵ ਬੈਂਕ, ਮੁੱਖ ਕਾਰਜਕਾਰੀ ਅਧਿਕਾਰੀ, , ਅੰਤਰਰਾਸ਼ਟਰੀ ਮੂਲ-ਢਾਂਚਾ ਕੇਂਦਰ ਅਤੇ ਕਾਰਜਕਾਰੀ ਮੀਤਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਐੱਮਆਈਜੀਏ ਨਾਲ ਮੁਲਾਕਾਤ ਕੀਤੀ ।
Secretary Department of Defence RD and Chairman DRDO, Dr. S Christopher congratulated the team and said SAAW will be inducted soon into the Armed Forces.
ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾਂ ਐੱਸ ਕ੍ਰਿਸਟੋਫਰ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਸਾਵ (SAAW) ਨੂੰ ਜਲਦੀ ਹੀ ਹਵਾਈ ਬਲਾਂ ਵਿੱਚ ਸ਼ਾਮਲ ਕਰ ਲਿਆ ਜਾਵੇਗਾ।
For this accomplishment, I congratulate the entire team and every person associated with it from its design to manufacturing.
ਇਸ ਵੱਡੀ ਉਪਲੱਬਧੀ ਦੇ ਲਈ ਮੈਂ ਡਿਜ਼ਾਈਨ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਜੁੜੇ ਹਰ ਵਿਅਕਤੀ, ਪੂਰੀ ਟੀਮ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
Once again I congratulate Sarbananda ji, his entire team and the people of Assam for the successful journey of one year.
ਮੈਂ ਫਿਰ ਇੱਕ ਵਾਰ ਸਰਬਾਨੰਦ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ, ਅਸਾਮ ਦੀ ਜਨਤਾ ਨੂੰ ਇੱਕ ਸਾਲ ਦੀ ਸਫਲ ਯਾਤਰਾ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
Advertisement - Remove
The programme will include release of compilation of speeches and guidelines of UNNATI scheme and presentation of Best State Team Award based on performance during Hausla 2017 as well as cultural programme presented by children of CCIs.
ਇਸ ਪ੍ਰੋਗਰਾਮ ਵਿੱਚ ਭਾਸ਼ਣਾਂ ਦੇ ਕਿਤਾਬਚੇ ਨੂੰ ਜਾਰੀ ਕੀਤਾ ਜਾਵੇਗਾ ਅਤੇ ਉੱਨਤੀ ਸਕੀਮ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਅਤੇ ਵਧੀਆ ਸੂਬਾਈ ਟੀਮ ਅਵਾਰਡ ਹੌਸਲਾ 2017 ਅਤੇ ਸੀ ਸੀ ਆਈ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਦਿਖਾਈ ਗਈ ਕਾਰਗੁਜ਼ਾਰੀ ਦੇ ਅਧਾਰ ‘ਤੇ ਦਿੱਤੇ ਜਾਣਗੇ।
The team described the state-of-the-art Centre as impressive, and equipped in all respects to host the mega Congress which has conventionally an attendance to the tune of 6000 delegates.
ਟੀਮ ਨੇ ਇਸ ਅਤਿ-ਆਧੁਨਿਕ ਸੈਂਟਰ ਨੂੰ ਪ੍ਰਭਾਵਸ਼ਾਲੀ ਅਤੇ ਇਸ ਵਿਸ਼ਾਲ ਕਾਂਗਰਸ ਦੀ ਮੇਜ਼ਬਾਨੀ ਲਈ ਲੋੜੀਂਦੇ ਹਰ ਤਰ੍ਹਾਂ ਦੇ ਸਾਜ਼ੋ-ਸਮਾਨ ਨਾਲ ਲੈਸ ਕਰਾਰ ਦਿੱਤਾ। ਪ੍ਰਥਾ ਅਨੁਸਾਰ ਇਸ ਕਾਂਗਰਸ ਵਿੱਚ 6000 ਦੇ ਕਰੀਬ ਡੈਲੀਗੇਟਸ ਦੀ ਮੌਜੂਦਗੀ ਰਹਿੰਦੀ ਹੈ।
The location and team size may be decided in consultation with Nodal Officers.
ਨੋਡਲ ਅਧਿਕਾਰੀਆਂ ਦੀ ਸਲਾਹ ‘ਤੇ ਸਥਾਨ ਅਤੇ ਟੀਮ ਦਾ ਅਕਾਰ ਤੈਅ ਕੀਤਾ ਜਾ ਸਕਦਾ ਹੈ।
Prabodh Seth Director, DEPwD, Shri Vikash Prasad and General Secretary of Indian Wheelchair Cricket team Shri Pradeep Raj were also present at the felicitating ceremony held at the New Delhi Airport.
ਪ੍ਰਬੋਧ ਸੇਠ, ਡੀਈਪੀਡਬਲਿਊਡੀ ਦੇ ਨਿਰਦੇਸ਼ਕ, ਸ਼੍ਰੀ ਵਿਕਾਸ ਪ੍ਰਸਾਦ ਅਤੇ ਭਾਰਤੀ ਵੀਲ੍ਹਚੇਅਰ ਕ੍ਰਿਕੇਟ ਟੀਮ ਦੇ ਜਨਰਲ ਸਕੱਤਰ ਸ਼੍ਰੀ ਪ੍ਰਦੀਪ ਰਾਜ ਨਵੀਂ ਦਿੱਲੀ ਹਵਾਈ ਅੱਡੇ ’ਤੇ ਆਯੋਜਿਤ ਸਨਮਾਨ ਸਮਾਰੋਹ ਵਿੱਚ ਮੌਜੂਦ ਸਨ ।
I congratulate Devendra Fadnavis ji and his entire team in advance. I hope that you will continue to serve the people of Maharashtra with all your strength like this.
ਮੈਂ ਦੇਵੇਂਦਰ ਫੜਣਵੀਸ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਅਗਾਊਂ ਵਧਾਈ ਦਿੰਦਾ ਹਾਂ।ਤੁਸੀਂ ਇਵੇਂ ਹੀ ਪੂਰੀ ਸ਼ਕਤੀ ਨਾਲ ਮਹਾਰਾਸ਼ਟਰ ਵਾਸੀਆਂ ਦੀ ਸੇਵਾ ਕਰਦੇ ਰਹੋ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading