Advertisement - Remove

team - Example Sentences

Popularity:
Difficulty:
ਟੀਮ
The first set of mobile laboratories designed by IISC team is ready to be deployed and will be handed over to state government shortly.
ਆਈਆਈਐੱਸਸੀ ਟੀਮ ਦੁਆਰਾ ਡਿਜ਼ਾਈਨ ਕੀਤੀਆਂ ਗਈਆਂ ਮੋਬਾਈਲ ਲੈਬਾਰਟਰੀਆਂ ਦਾ ਪਹਿਲਾ ਸਮੂਹ ਤੈਨਾਤ ਕਰਨ ਲਈ ਤਿਆਰ ਹੈ ਅਤੇ ਜਲਦੀ ਹੀ ਰਾਜ ਸਰਕਾਰ ਨੂੰ ਸੌਂਪ ਦਿੱਤਾ ਜਾਵੇਗਾ।
During the visit to AIIA, the Minister also interacted with the team of doctors and enquired about the wellbeing of the patients at the centre.
ਏਆਈਆਈਏ ਦੇ ਮੁਆਇਨੇ ਦੇ ਦੌਰਾਨ ਮੰਤਰੀ ਨੇ ਡਾਕਟਰਾਂ ਦੀ ਟੀਮ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਕੇਂਦਰ ਵਿੱਚ ਭਰਤੀ ਰੋਗੀਆਂ ਦੀ ਸਿਹਤ ਬਾਰੇ ਜਾਣਕਾਰੀ ਲਈ।
The model is based on the recent work of the team accepted for publication in the journal Physical Review E in which they showed that the uncertainties in the parameters and reported infections can be compensated for by using (phase-space) representations.
ਇਹ ਮਾਡਲ ‘ਫਿਜੀਕਲ ਰੀਵਿਊ ਈ’ ਜਨਰਲ ਵਿੱਚ ਪ੍ਰਕਾਸ਼ਨ ਲਈ ਸਵੀਕਾਰ ਕੀਤੀ ਗਈ ਟੀਮ ਦੇ ਹਾਲੀਆ ਕੰਮ ’ਤੇ ਅਧਾਰਿਤ ਹੈ ਜਿਸ ਵਿੱਚ ਉਨ੍ਹਾਂ ਨੇ ਦਿਖਾਇਆ ਕਿ ਮਾਪਦੰਡਾਂ (ਪੜਾਅ ਖੇਤਰ) ਦੀਆਂ ਪ੍ਰਤੀਨਿਧਤਾਵਾਂ ਦਾ ਉਪਯੋਗ ਕਰਕੇ ਮਾਪਦੰਡਾਂ ਅਤੇ ਰਿਪੋਰਟ ਕੀਤੇ ਗਏ ਸੰਕ੍ਰਮਣਾਂ ਦੀਆਂ ਅਨਿਸ਼ਚਿਤਾਵਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ।
The team demonstrated that, with this approach, there is a universality to the evolution of the disease across countries that can then be used to make reliable predictions.
ਟੀਮ ਨੇ ਪ੍ਰਦਰਸ਼ਿਤ ਕੀਤਾ ਕਿ ਇਸ ਦ੍ਰਿਸ਼ਟੀਕੋਣ ਨਾਲ ਪਰੇ ਦੇਸ਼ਾਂ ਵਿੱਚ ਇਸ ਬਿਮਾਰੀ ਦੇ ਵਿਕਾਸ ਲਈ ਇੱਕ ਸਰਵਵਿਆਪਕਤਾ ਹੈ ਜੋ ਉਦੋਂ ਭਰੋਸੇਯੋਗ ਭਵਿੱਖਬਾਣੀ ਕਰਨ ਲਈ ਉਪਯੋਗ ਕੀਤੀ ਜਾ ਸਕਦੀ ਹੈ।
Currently, the INST team is working in this direction.
ਇਸ ਵੇਲੇ, ਆਈਐੱਨਐੱਸਟੀ (INST) ਦੀ ਟੀਮ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
Advertisement - Remove
About 45 of the winning team students are girl students.
ਜੇਤੂ ਟੀਮ ਦੇ ਲਗਭਗ 45 ਫ਼ੀਸਦ ਵਿਦਿਆਰਥਣਾਂ ਹਨ।
I also congratulate the entire team of AIM for doing such a great job.
ਮੈਂ ਏਆਈਐਮ ਦੀ ਪੂਰੀ ਟੀਮ ਨੂੰ ਇੰਨਾ ਵਧੀਆ ਕੰਮ ਕਰਨ ਲਈ ਵਧਾਈ ਵੀ ਦਿੰਦਾ ਹਾਂ।
Dr.Jitendra Singh also said that team work, compassion and statesmanship have defined Indias governance in response to COVID-19 Pandemic and it withstood the Governance challenge with a robust digital framework.
ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਟੀਮ ਨਾਲ ਮਿਲ ਕੇ ਕੰਮ ਕਰਨ, ਦਯਾ ਭਾਵਨਾ ਤੇ ਸ਼ਾਸਨ ਕਲਾ ਨੇ ਕੋਵਿਡ19 ਮਹਾਮਾਰੀ ਦੇ ਜਵਾਬ ਵਿੱਚ ਭਾਰਤ ਦੇ ਸ਼ਾਸਨ ਨੂੰ ਪਰਿਭਾਸ਼ਿਤ ਕੀਤਾ ਹੈ ਅਤੇ ਇਸ ਨੇ ਆਪਣੇ ਮਜ਼ਬੂਤ ਡਿਜੀਟਲ ਢਾਂਚੇ ਨਾਲ ਸ਼ਾਸਨਿਕ ਚੁਣੌਤੀ ਸਾਹਮਣੇ ਡਟ ਸਕਿਆ।
Elated at the encouraging sale figures, Sh V N Datt, CMD has congratulated the marketing team for successfully distributing the record quantity of Kisan fertilizers even under the constraints of COVID19.
ਵਿਕਰੀ ਦੇ ਉਤਸ਼ਾਹੀ ਅੰਕੜਿਆਂ ਤੋਂ ਖੁਸ਼ ਹੋ ਕੇ ਸੀ ਐਂਡ ਐਮਡੀ ਸ਼੍ਰੀ ਵੀ ਐਨ ਦੱਤ ਨੇ ਮਾਰਕੀਟਿੰਗ ਟੀਮ ਨੂੰ ਕੋਵਿਡ-19 ਦੀਆਂ ਰੁਕਾਵਟਾਂ ਦਰਮਿਆਨ ‘ਕਿਸਾਨ’ ਖਾਦ ਦੀ ਸਫਲਤਾਪੂਰਵਕ ਰਿਕਾਰਡ ਵੰਡ ਲਈ ਵਧਾਈ ਦਿੱਤੀ।
He also expressed special thanks to Sri K. Kasturirangan ji and his team for their immense contribution in terms of the draft of the policy.
ਉਨ੍ਹਾਂ ਨੇ ਸ੍ਰੀ ਕੇ. ਕਸਤੂਰੀਰੰਗਨ ਜੀ ਅਤੇ ਉਨ੍ਹਾਂ ਦੀ ਟੀਮ ਦਾ ਨੀਤੀ ਦੇ ਖਰੜੇ ਦੇ ਮਾਮਲੇ ਵਿੱਚ ਅਥਾਹ ਯੋਗਦਾਨ ਦੇਣ ਲਈ ਖ਼ਾਸ ਧੰਨਵਾਦ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading