Advertisement - Remove

team - Example Sentences

Popularity:
Difficulty:
ਟੀਮ
Harsh Vardhan launches Indian Red Cross Societys eBloodServices Mobile App This application is developed by the E-Raktkosh team of Centre for Development of Advanced Computing (CDAC).
ਹਰਸ਼ ਵਰਧਨ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ 'ਈ ਬਲੱਡ ਸਰਵਿਸਿਜ਼’ ਮੋਬਾਈਲ ਐਪ ਲਾਂਚ ਕੀਤੀ ਇਹ ਐਪਲੀਕੇਸ਼ਨ ਸੈਂਟਰ ਫਾਰ ਡਿਵੈਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ (ਸੀਡੀਏਸੀ) ਦੀ ਈ-ਰਕਤਕੋਸ਼ ਟੀਮ ਦੁਆਰਾ ਤਿਆਰ ਕੀਤੀ ਗਈ ਹੈ।
Shri Munda opined that TRIFED plays a major role in connecting the tribals to the mainstream and congratulated the team for their two major initiatives being launched today.
ਸ਼੍ਰੀ ਮੁੰਡਾ ਨੇ ਕਿਹਾ ਕਿ ਕਬਾਇਲੀਆਂ ਨੂੰ ਮੁੱਖ ਧਾਰਾ ਨਾਲ ਜੋੜਨ ਵਿੱਚ ਟ੍ਰਾਈਫੈੱਡ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ ਅਤੇ ਅੱਜ ਸ਼ੁਰੂ ਕੀਤੀਆਂ ਗਈਆਂ ਉਨ੍ਹਾਂ ਦੀਆਂ ਦੋ ਪ੍ਰਮੁੱਖ ਪਹਿਲਾਂ ਲਈ ਟੀਮ ਨੂੰ ਵਧਾਈ ਦਿੱਤੀ।
The Computer Emergency Response Team (CERT-IN) has also received many representations from citizens regarding security of data and breach of privacy impacting upon public order issues.
ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਆਈਐੱਨ) ਨੂੰ ਜਨਤਕ ਵਿਵਸਥਾ ਦੇ ਮੁੱਦਿਆਂ ’ਤੇ ਡੇਟਾ ਦੀ ਸੁਰੱਖਿਆ ਅਤੇ ਨਿੱਜਤਾ ਦੀ ਉਲੰਘਣਾ ਸਬੰਧੀ ਨਾਗਰਿਕਾਂ ਤੋਂ ਬਹੁਤ ਸਾਰੀਆਂ ਪੇਸ਼ਕਾਰੀਆਂ ਪ੍ਰਾਪਤ ਹੋਈਆਂ ਹਨ।
Abhijit Sankar Ray, Senior Urban Specialist, World Bank and Task Team Leader for the Tamil Nadu Housing and Habitat Development Project added both projects will complement each other and strengthen key institutions to transform the housing sector in Tamil Nadu.
ਅਭਿਜੀਤ ਸ਼ੰਕਰ ਰੇਅ, ਸੀਨੀਅਰ ਸ਼ਹਿਰੀ ਮਾਹਿਰ, ਵਿਸ਼ਵ ਬੈਂਕ ਅਤੇ ਤਮਿਲ ਨਾਡੂ ਆਵਾਸ ਅਤੇ ਰਿਹਾਇਸ਼ ਵਿਕਾਸ ਪ੍ਰੋਜੈਕਟ ਲਈ ਟਾਸਕ ਟੀਮ ਲੀਡਰ ਨੇ ਕਿਹਾ ਕਿ ਦੋਵੇਂ ਪ੍ਰੋਜੈਕਟ ਇੱਕ - ਦੂਜੇ ਦੀ ਪੂਰਕ ਹੋਣਗੇ ਅਤੇ ਤਮਿਲ ਨਾਡੂ ਵਿੱਚ ਆਵਾਸ ਖੇਤਰ ਵਿੱਚ ਵਿਆਪਕ ਬਦਲਾਅ ਲਿਆਉਣ ਲਈ ਪ੍ਰਮੁੱਖ ਸੰਸਥਾਵਾਂ ਨੂੰ ਮਜ਼ਬੂਤ ਕਰਨਗੇ।
Congratulating the IIT Madras team on the launch of the program, ShriDhotre said that in today's world education is a continuous process.
ਇਸ ਪਾਠਕ੍ਰਮ ਦੀ ਸ਼ੁਰਆਤ ‘ਤੇ ਆਈਆਈਟੀ ਮਦਰਾਸ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਧੋਤਰੇ ਨੇ ਕਿਹਾ ਕਿ ਅੱਜ ਦੀ ਦੁਨੀਆਂ ਵਿੱਚ ਸਿੱਖਿਆ ਇੱਕ ਨਿਰੰਤਰ ਪ੍ਰਕਿਰਿਆ ਹੈ।
Advertisement - Remove
The hospital will be operated by medical team of Doctors, Nurses and Support Staff from the Armed Forces Medical Services (AFMS) while the facility will be maintained by DRDO.
ਇਸ ਹਸਪਤਾਲ ਦਾ ਸੰਚਾਲਨ ਹਥਿਆਰਬੰਦ ਬਲ ਚਿਕਿਤਸਾ ਸੇਵਾ (ਏਐੱਫਐੱਮਐੱਸ) ਦੇ ਡਾਕਟਰਾਂ, ਨਰਸਾਂ ਅਤੇ ਸਹਾਇਕ ਸਟਾਫ ਦੀ ਮੈਡੀਕਲ ਟੀਮ ਦੁਆਰਾ ਕੀਤਾ ਜਾਵੇਗਾ, ਜਦਕਿ ਡੀਆਰਡੀਓ ਇਸ ਦਾ ਰੱਖ-ਰਖਾਅ ਕਰੇਗਾ।
One medical team each was also deployed at Mauritius and Comoros Island as part of the mission.
ਮਿਸ਼ਨ ਦੇ ਹਿੱਸੇ ਵਜੋਂ ਇੱਕ-ਇੱਕ ਮੈਡੀਕਲ ਟੀਮ ਮਾਰੀਸ਼ਸ ਅਤੇ ਕੋਮੋਰਸ ਆਈਲੈਂਡ ਵਿਖੇ ਵੀ ਤੈਨਾਤ ਕੀਤੀ ਗਈ ਸੀ।
As cases spike in Tamil Nadu districts, Central team visits state.
ਜਿਵੇਂ ਕਿ ਤਮਿਲ ਨਾਡੂ ਜ਼ਿਲ੍ਹਿਆਂ ਵਿੱਚ ਕੇਸਾਂ ਵਿੱਚ ਵਾਧਾ ਹੋਇਆ ਹੈ, ਕੇਂਦਰੀ ਟੀਮ ਨੇ ਰਾਜ ਦਾ ਦੌਰਾ ਕੀਤਾ ਹੈ।
The INST team have particularly chosen chitosan as it is biodegradable, biocompatible, non-toxic, and mucoadhesive in nature.
ਆਈਐੱਨਐੱਸਟੀ ਦੀ ਟੀਮ ਨੇ ਖਾਸ ਤੌਰ 'ਤੇ ਚਿਟੋਸਨ ਦੀ ਚੋਣ ਕੀਤੀ ਕਿਉਂਕਿ ਇਹ ਜੀਵ ਅਨੁਕੂਲ,ਜੈਵਿਕ ਅਤੇ ਜ਼ਹਿਰ ਮੁਕਤ ਹੈ ਅਤੇ ਸੁਭਾਅ ਮੁਕੋਏਡੇਸਿਵ ਹੈ।
This motivated the INST team to develop the nanoformulation of zinc gluconate.
ਇਸਨੇ ਆਈਐੱਨਐੱਸਟੀ ਦੀ ਟੀਮ ਨੂੰ ਜ਼ਿੰਕ ਗਲੂਕੋਨੇਟ ਦੇ ਨੈਨੋ ਵਿਕਾਸ ਲਈ ਪ੍ਰੇਰਿਤ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading