Advertisement - Remove

team - Example Sentences

Popularity:
Difficulty:
ਟੀਮ
One officer from the District Administration was appointed as its in-charge with a team of Government officials of all departments like MCF, HSVP, Red Cross Society, illa Sainik Board, Fire Brigade, Police, Haryana Roadways etc.
ਜ਼ਿਲ੍ਹਾ ਪ੍ਰਸ਼ਾਸਨ ’ਚੋਂ ਇੱਕ ਅਧਿਕਾਰੀ; ਫ਼ਰੀਦਾਕਬਾਦ ਨਗਰ ਨਿਗਮ, ਐੱਚਐੱਸਵੀਪੀ, ਰੈੱਡ ਕ੍ਰਾੱਸ ਸੁਸਾਇਟੀ, ਜ਼ਿਲ੍ਹਾ ਸੈਨਿਕ ਬੋਰਡ, ਫ਼ਾਇਰ ਬ੍ਰਿਗੇਡ, ਪੁਲਿਸ, ਹਰਿਆਣਾ ਰੋਡਵੇਜ਼ ਆਦਿ ਜਿਹੇ ਸਾਰੇ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀ ਟੀਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ।
Shahkar Ahmad Nahvi said that the team of youngsters was driven by a desire to make a beneficial contribution to the society in this hour of need.
ਸ਼ਾਹਕਾਰ ਅਹਿਮਦ ਨਾਹਵੀ ਨੇ ਕਿਹਾ ਕਿ ਨੌਜਵਾਨਾਂ ਦੀ ਇਹ ਟੀਮ ਲੋੜ ਦੀ ਇਸ ਘੜੀ ਵਿੱਚ ਸਮਾਜ ਲਈ ਉਪਯੋਗੀ ਯੋਗਦਾਨ ਦੇਣ ਦੀ ਇੱਛਾ ਨਾਲ ਪ੍ਰੇਰਿਤ ਸੀ।
A dedicated team has been put in place to monitor and tracking the disposal of queries and to generate daily MIS reports for information of senior officers in the Department.
ਵਿਭਾਗ ਵਿੱਚ ਸੀਨੀਅਰ ਅਧਿਕਾਰੀਆਂ ਦੀ ਜਾਣਕਾਰੀ ਲਈ ਰੋਜ਼ਾਨਾ ਐੱਮਆਈਐੱਸ ਰਿਪੋਰਟਾਂ ਤਿਆਰ ਕਰਨ ਅਤੇ ਪ੍ਰਸ਼ਨ ਦੇ ਨਿਪਟਾਰੇ ਦੀ ਨਿਗਰਾਨੀ ਅਤੇ ਪੈਰਵੀ ਕਰਨ ਲਈ ਇੱਕ ਸਮਰਪਿਤ ਟੀਮ ਲਗਾਈ ਗਈ ਹੈ।
Michael Affeldt is the Director of the LA River Works team in Mayor Eric Garcettis Office of City Services.
ਮਾਈਕਲ ਐਫੇਲਡ ਮੇਅਰ ਐਰਿਕ ਗ਼ੈਰਸਟੀ ਦੇ ਸਿਟੀ ਸਰਵਿਸਿਜ਼ ਦੇ ਦਫਤਰ ਵਿੱਚ ਐੱਲਏ ਰਿਵਰ ਵਰਕਸ ਟੀਮ ਦੇ ਡਾਇਰੈਕਟਰ ਹਨ।
Consultations between national and international experts on Chemical Safety and Industrial processes and the officials on site would be carried out through video conferencing, and a team of such experts would also be flown in as per requirements.
ਰਸਾਇਣਕ ਸੁਰੱਖਿਆ ਤੇ ਉਦਯੋਗਿਕ ਪ੍ਰਕਿਰਿਆਵਾਂ ਬਾਰੇ ਰਾਸ਼ਟਰੀ ਤੇ ਕੌਮਾਂਤਰੀ ਮਾਹਿਰਾਂ ਅਤੇ ਮੌਕੇ ਉੱਤੇ ਮੌਜੂਦ ਅਧਿਕਾਰੀਆਂ ਵਿਚਾਲੇ ਵੀਡੀਓ ਕਾਨਫਰੰਸਿੰਗ ਰਾਹੀਂ ਸਲਾਹਮਸ਼ਵਰੇ ਕਰਵਾਏ ਜਾਣਗੇ ਅਤੇ ਆਵਸ਼ਕਤਾਵਾਂ ਅਨੁਸਾਰ ਅਜਿਹੇ ਮਾਹਿਰਾਂ ਦੀ ਇੱਕ ਟੀਮ ਵੀ ਹਵਾਈ ਜਹਾਜ਼ ਰਾਹੀਂ ਪੁੱਜੇਗੀ।
Advertisement - Remove
DG CSIR, Dr Shekhar C Mande, complemented CSIR NAL team which has enabled a spin-off technology based on its expertise in the aerospace design domain.
ਡੀਜੀ ਸੀਐੱਸਆਈਆਰ, ਡਾ. ਸ਼ੇਖਰ ਮਾਂਡੇ ਨੇ ਸੀਐੱਸਆਈਆਰ ਐੱਲਏਐੱਲ ਟੀਮ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਹੈ ਕਿ ਇਸ ਨੇ ਸਪਿਨ ਆਵ੍ ਟੈਕਨੋਲੋਜੀ ਅਧਾਰਿਤ ਮੁਹਾਰਤ ਦੀ ਵਰਤੋਂ ਆਪਣੇ ਏਅਰੋਸਪੇਸ ਡਿਜ਼ਾਈਨ ਡੋਮੇਨ ਵਿੱਚ ਕੀਤੀ ਹੈ।
The team found that the -scan method is really a technique they have been looking for.
ਟੀਮ ਨੇਦੇ ਕਿ ਜ਼ੈੱਡ-ਸਕੈਨ ਵਿਧੀ ਅਸਲ ਵਿੱਚ ਇੱਕ ਤਕਨੀਕ ਹੈ ਜਿਸ ਦੀ ਉਹ ਭਾਲ ਕਰ ਰਹੇ ਹਨ।
The team is excited about this observation because these late oligomers are supposed to be the most toxic species of ASyn and a method - which monitors these conveniently - can be really useful for both pharmaceutical and clinical research.
ਟੀਮ ਇਸ ਨਿਰੀਖਣ ਲਈ ਬਹੁਤ ਉਤਸ਼ਾਹਿਤ ਹੈ ਕਿਉਂਕਿ ਇੱਥੇ ਦੇਰ ਨਾਲ ਆਏ ਓਲੀਗੋਮਰਸ ਨੂੰ ਐਸਿਨ ਦੀ ਸਭ ਤੋਂ ਜ਼ਹਿਰੀਲੀ ਸਪੀਸੀਜ਼ ਮੰਨਿਆ ਜਾਂਦਾ ਹੈ ਅਤੇ ਇੱਕ ਤਰੀਕਾ - ਜੋ ਇਨ੍ਹਾਂ ਦੀ ਅਸਾਨੀ ਨਾਲ ਨਿਗਰਾਨੀ ਕਰਦਾ ਹੈ - ਫਾਰਮਾਸਿਊਟੀਕਲ ਅਤੇ ਕਲੀਨਿਕਲ ਖੋਜ ਦੋਵਾਂ ਲਈ ਸਚਮੁਚ ਲਾਭਦਾਇਕ ਹੋ ਸਕਦਾ ਹੈ।
The study team included Sumanta Ghosh, Sakshi, Bikash Chandra Swain, and Ritobrita Chakraborty.
ਅਧਿਐਨ ਕਰਨ ਵਾਲੀ ਟੀਮ ਵਿੱਚ ਸੁਮੰਤਾ ਘੋਸ਼, ਸਾਕਸ਼ੀ, ਬਿਕਸ਼ ਚੰਦਰ ਸਵੈਨ, ਅਤੇ ਰੀਤੋਬ੍ਰਿਤਾ ਚੱਕਰਵਰਤੀ ਸ਼ਾਮਲ ਸਨ।
The software was provided by the SAMARTH team free of cost to NIT, Kurukshetra the rollout by done through an in-house team at no additional cost through a collaboration between NMEICT and TEIP teams inMHRD.
ਸਮਰਥ ਟੀਮ ਵੱਲੋਂ ਐੱਨਆਈਟੀ, ਕੁਰੂਕਸ਼ੇਤਰ ਨੂੰ ਸੌਫਟਵੇਅਰ ਮੁਫਤ ਪ੍ਰਦਾਨ ਕੀਤਾ ਗਿਆ ਸੀ; ਐੱਮਐੱਮਆਰਡੀ ਦੀ ਆਪਣੀ ਐੱਨਐੱਮਈਆਈਸੀਟੀ ਅਤੇ ਟੀਈਕਿਊਆਈਪੀ ਟੀਮਾਂ ਦੇ ਸਹਿਯੋਗ ਨਾਲ ਬਿਨਾ ਕਿਸੇ ਵਾਧੂ ਕੀਮਤ ਵਸੂਲਿਆਂ ਚਾਲੂ ਵੀ ਕੀਤਾ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading