Advertisement - Remove

team - Example Sentences

Popularity:
Difficulty:
ਟੀਮ
The Prime Minister, Shri Narendra Modi has congratulated the young cricketers of team India on winning the Under-19 World Cup.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਡਰ-19 ਵਿਸ਼ਵ ਕੱਪ ਜਿੱਤਣ ਉੱਤੇ ਟੀਮ ਇੰਡੀਆ ਦੇ ਨੌਜਵਾਨ ਕ੍ਰਿਕਟਰਾਂ ਨੂੰ ਵਧਾਈ ਦਿੱਤੀ ਹੈ।
He said that he had asked the Chief Minister of Uttar Pradesh, Yogi Adityanath, to send a team to Gujarat and study the Pashu Arogya Melas.
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨੂੰ ਕਿਹਾ ਹੈ ਕਿ ਉਹ ਇੱਕ ਟੀਮ ਗੁਜਰਾਤ ਭੇਜ ਕੇ ਪਸ਼ੂ ਆਰੋਗਯ ਮੇਲਿਆਂ ਦਾ ਅਧਿਅਨ ਕਰਵਾਉਣ।

The Prime Minister has also urged everyone to share their good wishes and words of encouragement for the team of Navika Sagar Parikrama, on the Narendra Modi App.
ਪ੍ਰਧਾਨ ਮੰਤਰੀ ਨੇ ਸਾਰਿਆ ਨੂੰ ਨਰੇਂਦਰ ਮੋਦੀ ਐਪ `ਤੇ ਨਾਵਿਕਾ ਸਾਗਰ ਪਰਿਕਰਮਾ ਦੀ ਟੀਮ ਲਈ ਆਪਣੀਆਂ ਸ਼ੁਭ ਇੱਛਾਵਾਂ ਅਤੇ ਹੌਸਲਾਂ ਅਫਜਾਈ ਦੇ ਸ਼ਬਦ ਸਾਂਝੇ ਕਰਨ ਦੀ ਤਾਕੀਦ ਵੀ ਕੀਤੀ ਹੈ।

The entire nation comes together in wishing the all-women team of Navika Sagar Parikrama the very best in their remarkable endeavour.
ਪੂਰਾ ਰਾਸ਼ਟਰ ਨਾਵਿਕਾ ਸਾਗਰ ਪਰਿਕਰਮਾ ਦੀ ਮਹਿਲਾ ਟੀਮ ਨੂੰ ਉਨ੍ਹਾਂ ਦੇ ਵਿਲੱਖਣ ਉੱਦਮ ਲਈ ਸ਼ੁਭ ਇੱਛਾਵਾਂ ਦੇਣ ਲਈ ਇੱਕ ਹੈ।

Share your good wishes and words of encouragement for the team of Navika Sagar Parikrama, on the NM App”, the Prime Minister said.
ਨਰੇਂਦਰ ਮੋਦੀ ਐਪ `ਤੇ ਨਾਵਿਕਾ ਸਾਗਰ ਪਰਿਕਰਮਾ ਦੀ ਟੀਮ ਲਈ ਆਪਣੀਆਂ ਸ਼ੁਭ ਇੱਛਾਵਾਂ ਅਤੇ ਹੱਲਾਸ਼ੇਰੀ ਦੇ ਸ਼ਬਦ ਸਾਂਝੇ ਕਰੋ।”
Prime Minister Shri Narendra Modi has congratulated the Indian women’s Table Tennis team on winning the Gold Medal at the Commonwealth Games.
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਨੂੰ ਵਧਾਈ ਦਿੱਤੀ।
Under JICA technical cooperation, a team of safety experts from Japan had visited Indian Railways to investigate the status of rail welding execution and safety management.
ਜੀਕਾ ਤਕਨੀਕੀ ਸਹਿਯੋਗ ਅਧੀਨ ਜਪਾਨੀ ਸੁਰੱਖਿਆ ਮਾਹਿਰਾਂ ਦੀ ਇੱਕ ਟੀਮ ਭਾਰਤੀ ਰੇਲਵੇਜ਼ ਦਾ ਦੌਰਾ ਕਰ ਚੁੱਕੀ ਹੈ ਤਾਂ ਕਿ ਰੇਲ ਵੈਲਡਿੰਗ ਕਾਰਜਾਂ ਅਤੇ ਸੁਰੱਖਿਆ ਪ੍ਰਬੰਧਨ ਦੀ ਛਾਣਬੀਣ ਕੀਤੀ ਜਾ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading