Advertisement - Remove

team - Example Sentences

ਟੀਮ
Team work by Team India Prime Minister said that everyone has shown a great degree of cooperation and the teamwork displayed by Team India has been remarkable.
ਟੀਮ ਇੰਡੀਆ ਦੁਆਰਾ ਟੀਮ ਵਰਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਮ ਇੰਡੀਆ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਵੱਡਾ ਸਹਿਯੋਗ ਤੇ ਟੀਮਵਰਕ ਵਰਨਣਯੋਗ ਹੈ।
Prime Minister said that everyone has shown a great degree of cooperation and the team work displayed by Team India has been remarkable.
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਮ ਇੰਡੀਆ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਵੱਡਾ ਸਹਿਯੋਗ ਤੇ ਟੀਮਵਰਕ ਵਰਨਣਯੋਗ ਹੈ।
Dr Deepika Sharma and her team from INST have synthesized magnetic nanomaterials using a hydrothermal approach.
ਦੀਪਿਕਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਹਾਈਡ੍ਰੋਥਰਮਲ ਅਪ੍ਰੋਚ ਦੀ ਵਰਤੋਂ ਕਰਦਿਆਂ ਚੁੰਬਕੀ ਨੈਨੋ-ਸਮੱਗਰੀਆਂ ਦਾ ਸੰਸਲੇਸ਼ਣ ਕੀਤਾ ਹੈ।
For the various nanosystems generated in their lab, INST team have achieved enhanced hyperthermia output with surface modifications of surfactant moieties and generating nanoclusters instead of conventional spherical nanoparticles.
ਆਪਣੀ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੀਆਂ ਵੱਖ-ਵੱਖ ਨੈਨੋ ਪ੍ਰਣਾਲੀਆਂ ਲਈ, ਆਈਐੱਨਐੱਸਟੀ ਦੀ ਟੀਮ ਨੇ ਰਵਾਇਤੀ ਗੋਲਾਕਾਰ ਨੈਨੋ ਕਣਾਂ ਦੀ ਬਜਾਏ ਸਰਫੈਕਟੈਂਟ ਮੋਈਟੀਜ਼ ਅਤੇ ਸਤ੍ਹਾ ਵਿੱਚ ਸੋਧਾਂ ਦੇ ਨਾਲ ਹਾਈਪਰਥਰਮੀਆ ਆਊਟਪੁਟ ਨੂੰ ਪ੍ਰਾਪਤ ਕੀਤਾ ਹੈ।
Shri Lalit Trivedi, General Manager, East Central Railway and Shri Suresh Rathi, Head Supply Chain, ACC along with his team joined the occasion through video conferencing.
ਇਸ ਮੌਕੇ ਪੂਰਬੀ ਮੱਧ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਲਲਿਤ ਤ੍ਰਿਵੇਦੀ ਅਤੇ ਏਸੀਸੀ ਦੇ ਸਪਲਾਈ ਚੇਨ ਦੇ ਮੁਖੀ ਸ਼੍ਰੀ ਸੁਰੇਸ਼ ਰਾਠੀ ਵੀ ਆਪਣੀ ਟੀਮ ਸਮੇਤ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸ਼ਾਮਲ ਹੋਏ।
Advertisement - Remove
Shri J P Nadda expressed gratitude to the Prime Minister Shri Narendra Modi ji, for sending a team of National Disaster Response Force (NDRF) toMandi.
ਸ੍ਰੀ ਜੇ.ਪੀ. ਨੱਡਾ ਨੇ ਰਾਸ਼ਟਰੀ ਆਪਦਾ ਰਿਸਪੌਂਸ ਬਲ (ਐੱਨ.ਡੀ.ਆਰ.ਐੱਫ.) ਦੀ ਟੀਮ ਨੂੰ ਮੰਡੀ ਨੂੰ ਭੇਜਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕੀਤਾ।
I congratulate Mr. Chairman and his entire team for the way the Shrine Board has been working to provide more facilities to the devotees.
ਸ਼ਰਧਾਲੂਆਂ ਨੂੰ ਸਹੂਲਤ ਦੇਣ ਲਈ ਸ਼ਰਾਈਨ ਬੋਰਡ ਜਿਸ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਉਸ ਦੇ ਲਈ ਮੈਂ ਉਸ ਦੇ ਪ੍ਰਧਾਨ ਜੀ ਨੂੰ ਅਤੇ ਉਸ ਦੀ ਪੂਰੀ ਟੀਮ ਨੂੰ ਦਿਲ ਤੋਂ ਬਹੁਤ - ਬਹੁਤ ਵਧਾਈ ਦਿੰਦਾ ਹਾਂ ।
I congratulate Samsung and their entire team for this new unit and convey my best wishes to them.
ਇਸ ਨਵੀਂ ਯੂਨਿਟ ਲਈ ਸੈਮਸੰਗ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸ਼ੁਭਕਾਮਨਾਵਾਂ ਦਿੰਦਾ ਹਾਂ।
I congratulate you people and the entire team for this thing as well.
ਇਸ ਲਈ ਵੀ ਮੈਂ ਤੁਹਾਨੂੰ ਅਤੇ ਪੂਰੀ ਇਸ ਟੀਮ ਨੂੰ ਬਹੁਤ - ਬਹੁਤ ਵਧਾਈ।
Once again, my best wishes to the entire team for accomplishing this task on time in the best possible manner and at a best possible pace.
ਇਨ੍ਹਾਂ ਹੀ ਸੁਪਨਿਆਂ ਲਈ, ਇੱਕਠੇ ਅੱਗੇ ਵਧਣਾ ਹੈ ਤਦ ਮੈਂ ਫਿਰ ਇੱਕ ਵਾਰ ਇਸ ਪੂਰੀ ਟੀਮ ਨੂੰ ਇਸ ਕੰਮ ਨੂੰ ਸਮੇਂ ‘ਤੇ ਉੱਤਮ ਤਰੀਕੇ ਨਾਲ, ਉੱਤਮ ਨਿਰਮਾਣ ਕਾਰਜ ਨਾਲ, ਉੱਤਮ ਗਤੀ ਦਿੰਦੇ ਰਹਿਣ, ਇਹੀ ਮੇਰੀਆਂ ਸ਼ੁਭਕਾਮਨਾਵਾਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading